ਨਵੀਂ ਦਿੱਲੀ- ਸੁਪਰੀਮ ਕੋਰਟ ਨੇ 2002 ਦੇ ਗੁਜਰਾਤ ਦੰਗਿਆਂ ਵਿੱਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦੇਣ ਵਾਲੀ ਐਸਆਈਟੀ ਦੀ ਰਿਪੋਰਟ ਖ਼ਿਲਾਫ਼ ਦਾਇਰ…
View More ਸੁਪਰੀਮ ਕੋਰਟ ਨੇ ਗੁਜਰਾਤ ਦੰਗਾ ਮਾਮਲੇ ‘ਚ PM ਮੋਦੀ ਨੂੰ ਕਲੀਨ ਚਿੱਟ ਖਿਲਾਫ ਖਾਰਿਜ ਕੀਤੀ ਪਟੀਸ਼ਨDelhi
ਜਾਣੋ ਕੌਣ ਹਨ IPS ਦਿਨਕਰ ਗੁਪਤਾ? NIA ਦਾ ਮੁਖੀ ਕੀਤਾ ਗਿਆ ਨਿਯੁਕਤ
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਪੰਜਾਬ ਦੇ ਸਾਬਕਾ DGP ਦਿਨਕਰ ਗੁਪਤਾ ਨੂੰ ਰਾਸ਼ਟਰੀ ਜਾਂਚ ਏਜੰਸੀ (NIA) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਅਮਲਾ…
View More ਜਾਣੋ ਕੌਣ ਹਨ IPS ਦਿਨਕਰ ਗੁਪਤਾ? NIA ਦਾ ਮੁਖੀ ਕੀਤਾ ਗਿਆ ਨਿਯੁਕਤਮਿਹਨਤ ਦੀ ਮਿਸਾਲ ਹੈ ਇਹ ਔਰਤ! ਨੌਕਰੀ ਛੱਡ ਬਣੀ ਆਟੋ ਡਰਾਈਵਰ
ਨਵੀਂ ਦਿੱਲੀ- ਇੱਕ ਔਰਤ ਨੇ ਓਲਾ ਆਟੋ ਬੁੱਕ ਕੀਤਾ। ਕੁਝ ਸਮੇਂ ਬਾਅਦ ਇਕ ਮਹਿਲਾ ਆਟੋ ਚਾਲਕ ਉਸ ਕੋਲ ਪਹੁੰਚੀ। ਆਟੋ ਬੁੱਕ ਕਰਨ ਵਾਲੀ ਔਰਤ ਨੇ…
View More ਮਿਹਨਤ ਦੀ ਮਿਸਾਲ ਹੈ ਇਹ ਔਰਤ! ਨੌਕਰੀ ਛੱਡ ਬਣੀ ਆਟੋ ਡਰਾਈਵਰਮੂਸੇਵਾਲਾ ਕਤਲਕਾਂਡ ‘ਚ ਫਤਿਹਾਬਾਦ ਤੋਂ 2 ਗ੍ਰਿਫਤਾਰ, ਦਿੱਲੀ ਕ੍ਰਾਈਮ ਬ੍ਰਾਂਚ ਨੇ ਹੋਟਲ ਮਾਲਕ ਤੇ ਦੋਸਤ ਨੂੰ ਕੀਤਾ ਕਾਬੂ
ਨਵੀਂ ਦਿੱਲੀ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦਿੱਲੀ ਪੁਲਿਸ ਨੇ ਹਰਿਆਣਾ ਦੇ ਫਤਿਹਾਬਾਦ ਵਿੱਚ ਛਾਪਾ ਮਾਰ ਕੇ ਹੋਟਲ ਮਾਲਕ ਸਮੇਤ ਦੋ ਨੌਜਵਾਨਾਂ ਨੂੰ…
View More ਮੂਸੇਵਾਲਾ ਕਤਲਕਾਂਡ ‘ਚ ਫਤਿਹਾਬਾਦ ਤੋਂ 2 ਗ੍ਰਿਫਤਾਰ, ਦਿੱਲੀ ਕ੍ਰਾਈਮ ਬ੍ਰਾਂਚ ਨੇ ਹੋਟਲ ਮਾਲਕ ਤੇ ਦੋਸਤ ਨੂੰ ਕੀਤਾ ਕਾਬੂਦੁਨੀਆ ‘ਚ ਜਾ ਸਕਦੀਆਂ ਹਨ ਲੱਖਾਂ ਨੌਕਰੀਆਂ! ਵਧ ਰਿਹੈ ਗਲੋਬਲ ਮੰਦੀ ਦਾ ਖਤਰਾ
ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਤੇ ਫਿਰ ਰੂਸ-ਯੂਕਰੇਨ ਕਾਰਨ ਵਧੀ ਮਹਿੰਗਾਈ ਦਾ ਅਸਰ ਸਿਰਫ ਭਾਰਤ ਉੱਤੇ ਹੀ ਨਹੀਂ ਪਿਆ ਹੈ ਬਲਕਿ ਦੁਨੀਆ ਦਾ ਇਕਲੌਤਾ ਮਹਾਸ਼ਕਤੀ ਕਿਹਾ…
View More ਦੁਨੀਆ ‘ਚ ਜਾ ਸਕਦੀਆਂ ਹਨ ਲੱਖਾਂ ਨੌਕਰੀਆਂ! ਵਧ ਰਿਹੈ ਗਲੋਬਲ ਮੰਦੀ ਦਾ ਖਤਰਾਮੁੰਡਿਆਂ ਦਾ Loyalty test ਕਰਦੀ ਹੈ ਇਹ ਹਸੀਨਾ, ਕੁੜੀਆਂ ਖੁਦ ਕਰਦੀਆਂ ਨੇ ਰਿਕਵੈਸਟ
ਨਵੀਂ ਦਿੱਲੀ- ਰਿਸ਼ਤਾ ਟੁੱਟਣ ਤੋਂ ਬਾਅਦ ਇੱਕ ਕੁੜੀ ਨੇ ਲੜਕਿਆਂ ਦਾ ਵਫਾਦਾਰੀ ਟੈਸਟ ਕਰਵਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਲਈ ਕਿਸੇ ਲੜਕੀ ਦੇ ਕਹਿਣ ‘ਤੇ…
View More ਮੁੰਡਿਆਂ ਦਾ Loyalty test ਕਰਦੀ ਹੈ ਇਹ ਹਸੀਨਾ, ਕੁੜੀਆਂ ਖੁਦ ਕਰਦੀਆਂ ਨੇ ਰਿਕਵੈਸਟਜੇਕਰ ਬਿਨਾਂ ਨੰਬਰ ਪਲੇਟ ਦੇ ਕੱਢੀ ਗੱਡੀ ਤਾਂ ਲੱਗੇਗਾ 5000 ਰੁਪਏ ਦਾ ਜੁਰਮਾਨਾ! ਇਸ ਸੂਬੇ ‘ਚ ਨਵਾਂ ਟ੍ਰੈਫਿਕ ਨਿਯਮ
ਨਵੀਂ ਦਿੱਲੀ- ਰਾਜਧਾਨੀ ‘ਚ ਬਿਨਾਂ ਰਜਿਸਟ੍ਰੇਸ਼ਨ ਦੇ ਚੱਲਣ ਵਾਲੇ ਵਾਹਨਾਂ ‘ਤੇ ਦਿੱਲੀ ਸਰਕਾਰ ਸਖਤ ਨਜ਼ਰ ਆ ਰਹੀ ਹੈ। ਸਰਕਾਰ ਨੇ ਬਿਨਾਂ ਰਜਿਸਟ੍ਰੇਸ਼ਨ ਦੇ ਸੜਕ ‘ਤੇ…
View More ਜੇਕਰ ਬਿਨਾਂ ਨੰਬਰ ਪਲੇਟ ਦੇ ਕੱਢੀ ਗੱਡੀ ਤਾਂ ਲੱਗੇਗਾ 5000 ਰੁਪਏ ਦਾ ਜੁਰਮਾਨਾ! ਇਸ ਸੂਬੇ ‘ਚ ਨਵਾਂ ਟ੍ਰੈਫਿਕ ਨਿਯਮਪੱਤਰਕਾਰ ਨੇ 800 ਕਰੋੜ ‘ਚ ਵੇਚਿਆ ਨੋਬਲ ਪੁਰਸਕਾਰ! ਲੋਕਾਂ ਦੀ ਮਦਦ ਲਈ ਚੁੱਕਿਆ ਵੱਡਾ ਕਦਮ
ਨਵੀਂ ਦਿੱਲੀ- ਦੁਨੀਆ ਦੇ ਸਭ ਤੋਂ ਵੱਕਾਰੀ ਸਨਮਾਨਾਂ ਵਿੱਚੋਂ ਇੱਕ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੇ ਇੱਕ ਪੱਤਰਕਾਰ ਨੇ ਲੋਕਾਂ ਦੀ ਮਦਦ ਲਈ ਇੱਕ ਵੱਡਾ ਕਦਮ…
View More ਪੱਤਰਕਾਰ ਨੇ 800 ਕਰੋੜ ‘ਚ ਵੇਚਿਆ ਨੋਬਲ ਪੁਰਸਕਾਰ! ਲੋਕਾਂ ਦੀ ਮਦਦ ਲਈ ਚੁੱਕਿਆ ਵੱਡਾ ਕਦਮਇਸ ਦੇਸ਼ ‘ਚ ਮਿਲੀ ਦੁਨੀਆ ਦੀ ਸਭ ਤੋਂ ਵੱਡੀ ਮੱਛੀ, 300 ਕਿਲੋ ਹੈ ਭਾਰ
ਨਵੀਂ ਦਿੱਲੀ- ਕੰਬੋਡੀਆ ਦੀ ਮੇਕਾਂਗ ਨਦੀ ਤੋਂ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਮੱਛੀ ਫੜੀ ਗਈ ਹੈ। ਇਹ ਇਕ ਵੱਡੀ ਸਟਿੰਗਰੇ ਮੱਛੀ ਹੈ,…
View More ਇਸ ਦੇਸ਼ ‘ਚ ਮਿਲੀ ਦੁਨੀਆ ਦੀ ਸਭ ਤੋਂ ਵੱਡੀ ਮੱਛੀ, 300 ਕਿਲੋ ਹੈ ਭਾਰNDA ਵਲੋਂ ਰਾਸ਼ਟਰਪਤੀ ਅਹੁਦੇ ਲਈ ਦ੍ਰੋਪਦੀ ਮੁਰਮੂ ਦੇ ਨਾਂ ‘ਤੇ ਮੋਹਰ, ਦੇਸ਼ ਨੂੰ 25 ਜੁਲਾਈ ਨੂੰ ਮਿਲੇਗਾ ਨਵਾਂ ਰਾਸ਼ਟਰਪਤੀ
ਨਵੀਂ ਦਿੱਲੀ- ਦੇਸ਼ ਨੂੰ ਅਗਲੇ ਮਹੀਨੇ ਦੀ 25 ਤਰੀਕ ਨੂੰ ਨਵਾਂ ਰਾਸ਼ਟਰਪਤੀ ਮਿਲੇਗਾ। ਇਸ ਲਈ ਪ੍ਰਕਿਰਿਆ ਚੱਲ ਰਹੀ ਹੈ। 29 ਜੂਨ ਫਾਰਮ ਭਰਨ ਦੀ ਆਖਰੀ…
View More NDA ਵਲੋਂ ਰਾਸ਼ਟਰਪਤੀ ਅਹੁਦੇ ਲਈ ਦ੍ਰੋਪਦੀ ਮੁਰਮੂ ਦੇ ਨਾਂ ‘ਤੇ ਮੋਹਰ, ਦੇਸ਼ ਨੂੰ 25 ਜੁਲਾਈ ਨੂੰ ਮਿਲੇਗਾ ਨਵਾਂ ਰਾਸ਼ਟਰਪਤੀ