ਚੇਨੈ (ਇੰਟ.)- ਤਾਮਿਲਨਾਡੂ (Tamilnadu) ਵਿਚ ਚੇਨੈ ਨੇੜੇ ਵੰਦਾਲੁਰ ਵਿਚ ਸਥਿਤ ਅਰਿਗਨਾਰ ਅੰਨਾ ਪ੍ਰਾਣੀ ਉਧਾਨ (ਏ.ਏ.ਜ਼ੈੱਡ.ਪੀ.) ਵਿਚ ਇਕ ਹੋਰ ਸ਼ੇਰ (Lion) ਦੀ ਸਾਰਸ-ਕੋਵ-2 (Covid 19) ਨਾਲ…
View More ਤਾਮਿਲਨਾਡੂ ਦੇ ਚਿੜੀਆਘਰ ਵਿਚ ਕੋਰੋਨਾ ਕਾਰਣ 1 ਹੋਰ ਸ਼ੇਰ ਦੀ ਮੌਤDelhi
‘ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਗਈ 730 ਡਾਕਟਰਾਂ ਦੀ ਜਾਨ’
ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ (Corona Virus) ਦੀ ਦੂਜੀ ਲਹਿਰ (2nd Wave) ਵਿਚ ਹੁਣ ਤੱਕ 730 ਡਾਕਟਰਾਂ (Doctors) ਦੀ ਮੌਤ ਹੋਈ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ…
View More ‘ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਗਈ 730 ਡਾਕਟਰਾਂ ਦੀ ਜਾਨ’ਪ੍ਰਦਰਸ਼ਨ ਦੌਰਾਨ ਸ਼ਿਵਸੈਨਾ ਤੇ ਭਾਜਪਾ ਵਰਕਰ ਆਪਸ ਵਿਚ ਭਿੜੇ, ਪੁਲਿਸ ਨੇ ਵਰ੍ਹਾਈਆਂ ਡਾਂਗਾ
ਮੁੰਬਈ (ਇੰਟ.)-ਅਯੁੱਧਿਆ ਵਿਚ ਰਾਮ ਮੰਦਿਰ (Ram Mandir) ਦੀ ਜ਼ਮੀਨ ਦੀ ਖਰੀਦ ਵਿਚ ਹੋਏ ਘੁਟਾਲੇ ਦੀ ਸ਼ਿਵਸੈਨਾ (ShivSena) ਨੇ ਸਾਮਨਾ ਸਮੇਤ ਕਈ ਪਲੇਟਫਾਰਮ ‘ਤੇ ਆਲੋਚਨਾ ਕੀਤੀ…
View More ਪ੍ਰਦਰਸ਼ਨ ਦੌਰਾਨ ਸ਼ਿਵਸੈਨਾ ਤੇ ਭਾਜਪਾ ਵਰਕਰ ਆਪਸ ਵਿਚ ਭਿੜੇ, ਪੁਲਿਸ ਨੇ ਵਰ੍ਹਾਈਆਂ ਡਾਂਗਾਪੰਜਾਬ ਵਿਚ ਮਾਨਸੂਨ ਸਰਗਰਮ, ਦਿੱਲੀ ਵਿਚ ਅਜੇ ਕਰਨੀ ਪਵੇਗੀ ਉਡੀਕ ਤੇ ਮਹਾਰਾਸ਼ਟਰ ਵਿਚ ਜਲਥਲ ਹੋਈਆਂ ਸੜਕਾਂ
ਨਵੀਂ ਦਿੱਲੀ (ਇੰਟ.)- ਚਾਰ ਦਿਨ ਤੋਂ ਗਲਤ ਸਾਬਿਤ ਹੋ ਰਹੇ ਅਨੁਮਾਨਾਂ ਵਿਚਾਲੇ ਮੌਸਮ ਵਿਭਾਗ (Meteorological Department) ਨੇ ਬੁੱਧਵਾਰ ਨੂੰ ਵੀ ਦਿੱਲੀ ਐੱਨ.ਸੀ.ਆਰ. ਵਿਚ ਬਾਦਲ ਛਾਏ…
View More ਪੰਜਾਬ ਵਿਚ ਮਾਨਸੂਨ ਸਰਗਰਮ, ਦਿੱਲੀ ਵਿਚ ਅਜੇ ਕਰਨੀ ਪਵੇਗੀ ਉਡੀਕ ਤੇ ਮਹਾਰਾਸ਼ਟਰ ਵਿਚ ਜਲਥਲ ਹੋਈਆਂ ਸੜਕਾਂ‘ਕੋਰੋਨਾ ਵਾਇਰਸ ਹੋਰ ਚਲਾਕ ਹੋ ਗਿਐ, ਹੁਣ ਵਰਤਣੀ ਪਵੇਗੀ ਹੋਰ ਸਾਵਧਾਨੀ’
ਨਵੀਂ ਦਿੱਲੀ (ਇੰਟ.)- ਦੇਸ਼ ਵਿਚ ਕੋਰੋਨਾ ਦੇ ਘੱਟ ਹੁੰਦੇ ਮਾਮਲੇ ਅਤੇ ਵੈਕਸੀਨੇਸ਼ਨ (Vaccination) ਦੀ ਸਥਿਤੀ ‘ਤੇ ਪ੍ਰੈੱਸ ਕਾਨਫਰੰਸ ਕਰਦੇ ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ.…
View More ‘ਕੋਰੋਨਾ ਵਾਇਰਸ ਹੋਰ ਚਲਾਕ ਹੋ ਗਿਐ, ਹੁਣ ਵਰਤਣੀ ਪਵੇਗੀ ਹੋਰ ਸਾਵਧਾਨੀ’ਪੁਲਿਸ ਤੇ CRPF ਦੀ ਸਾਂਝੀ ਟੀਮ ‘ਤੇ ਅੱਤਵਾਦੀ ਹਮਲਾ,2 ਜਵਾਨ ਸ਼ਹੀਦ ਤੇ 2 ਨਾਗਰਿਕਾਂ ਦੀ ਮੌਤ
ਸ਼੍ਰੀਨਗਰ (ਬਿਊਰੋ)- ਜੰਮੂ-ਕਸ਼ਮੀਰ (Jammu kashmir) ਵਿਚ ਅੱਤਵਾਦੀ ਹਮਲੇ (Terrorist Attack) ਦੀ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਸੋਪੋਰ (Sopore) ਦੇ ਆਰਾਮਪੋਰਾ ਵਿਚ ਨਾਕੇ ‘ਤੇ ਅੱਤਵਾਦੀਆਂ…
View More ਪੁਲਿਸ ਤੇ CRPF ਦੀ ਸਾਂਝੀ ਟੀਮ ‘ਤੇ ਅੱਤਵਾਦੀ ਹਮਲਾ,2 ਜਵਾਨ ਸ਼ਹੀਦ ਤੇ 2 ਨਾਗਰਿਕਾਂ ਦੀ ਮੌਤਮੀਂਹ ਨਾਲ ਬੇਹਾਲ ਹੋਈ ਮੁੰਬਈ, 11 ਦਿਨਾਂ ‘ਚ ਜਲ-ਥਲ ਹੋਇਆ ਸ਼ਹਿਰ
ਮੁੰਬਈ (ਇਂਟ.)- ਦੱਖਣ-ਪੱਛਮੀ ਮਾਨਸੂਨ (Mansoon) ਦੀ ਦਸਤਕ ਤੋਂ ਬਾਅਦ ਤੋਂ ਹੀ ਹੁਣ ਮੁੰਬਈ (Mumbai) ਵਿਚ ਲਗਾਤਾਰ ਮੀਂਹ ਪੈ ਰਿਹਾ ਹੈ, ਤੇਜ਼ ਮੀਂਹ ਦੇ ਚੱਲਦੇ ਮੁੰਬਈ…
View More ਮੀਂਹ ਨਾਲ ਬੇਹਾਲ ਹੋਈ ਮੁੰਬਈ, 11 ਦਿਨਾਂ ‘ਚ ਜਲ-ਥਲ ਹੋਇਆ ਸ਼ਹਿਰਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਆਈ ਕਮੀ, 24 ਘੰਟਿਆਂ ਵਿਚ ਮੌਤ ਦਾ ਅੰਕੜਾ 4 ਹਜ਼ਾਰ ਨੂੰ ਢੁਕਿਆ
ਨਵੀਂ ਦਿੱਲੀ (ਇੰਟ.)- ਦੇਸ਼ ਭਰ ਵਿਚ ਕੋਰੋਨਾ (Corona) ਦੇ ਨਵੇਂ ਮਾਮਲਿਆਂ ਵਿਚ ਜਿੱਥੇ ਕਮੀ ਦਰਜ ਕੀਤੀ ਗਈ ਹੈ ਉਥੇ ਹੀ ਮੌਤਾਂ ਦੀ ਗਿਣਤੀ ਵਿਚ ਵਾਧਾ…
View More ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਆਈ ਕਮੀ, 24 ਘੰਟਿਆਂ ਵਿਚ ਮੌਤ ਦਾ ਅੰਕੜਾ 4 ਹਜ਼ਾਰ ਨੂੰ ਢੁਕਿਆਦਿੱਲੀ ਸਰਕਾਰ ਨੇ ਸਪੀਡ ਲਿਮਿਟ ਵਿਚ ਕੀਤਾ ਬਦਲਾਅ, ਜੇ ਕੀਤੀ ਉਲੰਘਣਾ ਤਾਂ ਕੱਟੇਗਾ ਚਾਲਾਨ
ਨਵੀਂ ਦਿੱਲੀ (ਇੰਟ.)- ਦਿੱਲੀ ਪੁਲਸ ਟ੍ਰੈਫਿਕ ਪੁਲਸ (Delhi Police Traffic Police) ਨੇ ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਸੜਕਾਂ ਲਈ ਇਕ ਨਵੀਂ ਗਾਈਡਲਾਈਨ (New guidelines) ਜਾਰੀ ਕੀਤੀ…
View More ਦਿੱਲੀ ਸਰਕਾਰ ਨੇ ਸਪੀਡ ਲਿਮਿਟ ਵਿਚ ਕੀਤਾ ਬਦਲਾਅ, ਜੇ ਕੀਤੀ ਉਲੰਘਣਾ ਤਾਂ ਕੱਟੇਗਾ ਚਾਲਾਨਕਾਂਗਰਸ ਨੇਤਾ ਦਿਗਵਿਜੈ ਸਣੇ 30 ਵਰਕਰਾਂ ਵਿਰੁੱਧ ਮਾਮਲਾ ਦਰਜ,
ਭੋਪਾਲ (ਇੰਟ.)- ਪੈਟਰੋਲ (Petrol) ਅਤੇ ਡੀਜ਼ਲ (Diesel) ਦੀਆਂ ਲਗਾਤਾਰ ਵੱਧਦੀਆਂ ਕੀਮਤਾਂ ਦੇ ਖਿਲਾਫ ਵੀਰਵਾਰ ਨੂੰ ਭੋਪਾਲ (Bhopal) ਵਿਚ ਕਾਂਗਰਸ ਵਰਕਰਾਂ (Congress Worker) ਨੇ ਕੋਵਿਡ ਗਾਈਡਲਾਈਨਜ਼…
View More ਕਾਂਗਰਸ ਨੇਤਾ ਦਿਗਵਿਜੈ ਸਣੇ 30 ਵਰਕਰਾਂ ਵਿਰੁੱਧ ਮਾਮਲਾ ਦਰਜ,