ਨਵੀਂ ਦਿੱਲੀ(ਇੰਟ.)- ਬੀਤੀ ਰਾਤ ਪਦਮਸ੍ਰੀ ਸ.ਮਿਲਖਾ ਸਿੰਘ ਦੇ ਅਕਾਲ ਚਲਾਣੇ ‘ਤੇ ਹਰ ਪਾਸੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੁੱਖ ਦੀ ਘੜੀ ਵਿਚ…
View More ਮਿਲਖਾ ਸਿੰਘ ਦੇ ਦੇਹਾਂਤ ‘ਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖDelhi
ਕਿਸਾਨ ਅੰਦੋਲਨ ਨੂੰ ਲੈ ਕੇ ਇਹ ਕੀ ਬੋਲੇ ਮੁੱਖ ਮੰਤਰੀ ਖੱਟਰ
ਨਵੀਂ ਦਿੱਲੀ (ਇੰਟ.)- ਦਿੱਲੀ-ਹਰਿਆਣਾ (Delhi-haryana) ਹੱਦ ‘ਤੇ ਪਿਛਲੇ ਤਕਰੀਬਨ 7 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਗਠਨਾਂ (Kissan Orgnisation) ਦੇ ਧਰਨੇ ਵਾਲੀ ਥਾਂ ‘ਤੇ ਵੱਧਦੀ ਹਿੰਸਾ…
View More ਕਿਸਾਨ ਅੰਦੋਲਨ ਨੂੰ ਲੈ ਕੇ ਇਹ ਕੀ ਬੋਲੇ ਮੁੱਖ ਮੰਤਰੀ ਖੱਟਰਬਾਬਾ ਦਾ ਢਾਬਾ ਚਲਾਉਣ ਵਾਲੇ ਬਾਬਾ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਨਵੀਂ ਦਿੱਲੀ (ਇੰਟ.)- ਦਿੱਲੀ (Delhi) ਦੇ ਮਾਲਵੀ ਨਗਰ ਵਿਚ ਬਾਬਾ ਦਾ ਢਾਬਾ (Baba da Dhaba) ਚਲਾਉਣ ਵਾਲੇ ਕਾਂਤਾ ਪ੍ਰਸਾਦ (kanta parsad) ਨੇ ਸੁਸਾਇਡ (Suicide) ਦੀ…
View More ਬਾਬਾ ਦਾ ਢਾਬਾ ਚਲਾਉਣ ਵਾਲੇ ਬਾਬਾ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ਹੁਣ ਸਾਬਰਮਤੀ ਦੇ ਪਾਣੀ ਵਿਚੋਂ ਮਿਲਿਆ ਕੋਰੋਨਾ ਵਾਇਰਸ, ਵਧੀ ਚਿੰਤਾ
ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ (Corona Virus) ਦੀ ਦੂਜੀ ਲਹਿਰ (2nd Wave) ਦਾ ਅਸਰ ਹੁਣ ਹੌਲੀ-ਹੌਲੀ ਘੱਟ ਹੋਣ ਲੱਗਾ ਹੈ, ਪਰ ਸੰਕਟ ਅਜੇ ਪੂਰੀ ਤਰ੍ਹਾਂ…
View More ਹੁਣ ਸਾਬਰਮਤੀ ਦੇ ਪਾਣੀ ਵਿਚੋਂ ਮਿਲਿਆ ਕੋਰੋਨਾ ਵਾਇਰਸ, ਵਧੀ ਚਿੰਤਾਵਾਇਰਸ ਅਜੇ ਵੀ ਸਾਡੇ ਵਿਚਾਲੇ, ਮਿਊਟੇਸ਼ਨ ਦਾ ਡਰ ਬਰਕਰਾਰ : ਪੀ.ਐੱਮ. ਮੋਦੀ
ਨਵੀਂ ਦਿੱਲੀ (ਇੰਟ.)- ਪੀ.ਐੱਮ. ਨਰਿੰਦਰ ਮੋਦੀ (PM Narendra Modi) ਨੇ ਕਿਹਾ ਹੈ ਕਿ ਕੋਰੋਨਾ ਵਾਇਰਸ (Corona Virus)ਅਜੇ ਵੀ ਹੈ ਅਤੇ ਸਾਡੇ ਵਿਚਾਲੇ ਅਜੇ ਵੀ ਇਸ…
View More ਵਾਇਰਸ ਅਜੇ ਵੀ ਸਾਡੇ ਵਿਚਾਲੇ, ਮਿਊਟੇਸ਼ਨ ਦਾ ਡਰ ਬਰਕਰਾਰ : ਪੀ.ਐੱਮ. ਮੋਦੀ26 ਜਨਵਰੀ ਹਿੰਸਾ ਮਾਮਲੇ ‘ਚ ਦੀਪ ਸਿੱਧੂ ਸਣੇ ਹੋਰਾਂ ਵਿਰੁੱਧ ਨਵੀਂ ਚਾਰਜਸ਼ੀਟ ਦਾਖਲ
ਨਵੀਂ ਦਿੱਲੀ (ਇੰਟ.)- ਦਿੱਲੀ ਪੁਲੀਸ (Delhi Police) ਨੇ ਗਣਤੰਤਰ ਦਿਵਸ (Republic Day) ਹਿੰਸਾ ਮਾਮਲੇ ਵਿੱਚ ਅਭਿਨੇਤਾ ਦੀਪ ਸਿੱਧੂ (Deep Sidhu) ਅਤੇ ਹੋਰਾਂ ਖ਼ਿਲਾਫ਼ ਪੂਰਕ ਦੋਸ਼…
View More 26 ਜਨਵਰੀ ਹਿੰਸਾ ਮਾਮਲੇ ‘ਚ ਦੀਪ ਸਿੱਧੂ ਸਣੇ ਹੋਰਾਂ ਵਿਰੁੱਧ ਨਵੀਂ ਚਾਰਜਸ਼ੀਟ ਦਾਖਲਬਾਬਾ ਰਾਮਦੇਵ ਵਿਰੁੱਧ ਦਰਜ ਹੋਇਆ ਪਰਚਾ, ਰਾਏਪੁਰ ਪੁਲਿਸ ਛੇਤੀ ਭੇਜੇਗੀ ਨੋਟਿਸ
ਰਾਏਪੁਰ (ਇੰਟ.)- ਯੋਗ ਗੁਰੂ ਬਾਬਾ ਰਾਮਦੇਵ (Baba Ramdev) ਦੀਆਂ ਮੁਸ਼ਕਲਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੋਰੋਨਾ (Corona) ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ…
View More ਬਾਬਾ ਰਾਮਦੇਵ ਵਿਰੁੱਧ ਦਰਜ ਹੋਇਆ ਪਰਚਾ, ਰਾਏਪੁਰ ਪੁਲਿਸ ਛੇਤੀ ਭੇਜੇਗੀ ਨੋਟਿਸਰਾਹੁਲ ਗਾਂਧੀ ਨੂੰ ਮਿਲਣ ਪੁੱਜੇ ਸੁਖਪਾਲ ਖਹਿਰਾ, ਜਗਦੇਵ ਸਿੰਘ ਤੇ ਪਿਰਮਲ ਸਿੰਘ
ਤਪਾ ਮੰਡੀ (ਬਿਊਰੋ)- ਪੰਜਾਬ ਵਿਧਾਨ ਸਭਾ (Punjab vidhan Sabha) ਵਿਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ (Sukhpal Singh khaira) ਅਤੇ ਦੋ ਹੋਰ ਵਿਧਾਇਕਾਂ…
View More ਰਾਹੁਲ ਗਾਂਧੀ ਨੂੰ ਮਿਲਣ ਪੁੱਜੇ ਸੁਖਪਾਲ ਖਹਿਰਾ, ਜਗਦੇਵ ਸਿੰਘ ਤੇ ਪਿਰਮਲ ਸਿੰਘਟਿਕਰੀ ਬਾਰਡਰ : ਪੈਟਰੋਲ ਛਿੜਕ ਕਿਸਾਨ ਅੰਦੋਲਨਕਾਰੀ ਨੂੰ ਲਾਈ ਅੱਗ, ਹਸਪਤਾਲ ‘ਚ ਹੋਈ ਮੌਤ
ਬਹਾਦੁਰਗੜ੍ਹ (ਇੰਟ.)- ਤਿੰਨ ਕਾਨੂੰਨਾਂ (3 Agriculture law) ਦੇ ਵਿਰੋਧ ਵਿਚ ਚੱਲ ਰਹੇ ਅੰਦੋਲਨ (Andolan) ਵਿਚ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਇਕ ਅੰਦੋਲਨਕਾਰੀ (Protesters) ਨੂੰ…
View More ਟਿਕਰੀ ਬਾਰਡਰ : ਪੈਟਰੋਲ ਛਿੜਕ ਕਿਸਾਨ ਅੰਦੋਲਨਕਾਰੀ ਨੂੰ ਲਾਈ ਅੱਗ, ਹਸਪਤਾਲ ‘ਚ ਹੋਈ ਮੌਤਨੇਪਾਲ ਵਿਚ ਆਏ ਭਿਆਨਕ ਹੜ੍ਹ ਕਾਰਣ 7 ਲੋਕਾਂ ਦੀ ਮੌਤ
ਨੇਪਾਲ-ਸਿੰਧੂਪਾਲ ਚੋਕ (Sindhupal Chowk) ‘ਚ ਆਏ ਹੜ ਨੇ ਮਚਾਈ ਤਬਾਹੀ ਅਤੇ ਘੱਟੋ ਘੱਟ 7 ਦੀ ਮੌਤ ਹੋ ਗਈ ਅਤੇ ਕਈ ਲਾਪਤਾ (Missing) ਹਨ। ਮੇਲਾਮਚੀ ਕਸਬਾ…
View More ਨੇਪਾਲ ਵਿਚ ਆਏ ਭਿਆਨਕ ਹੜ੍ਹ ਕਾਰਣ 7 ਲੋਕਾਂ ਦੀ ਮੌਤ