ਕੜਾਕੇ ਦੀ ਠੰਡ ਨੇ ਠਾਰਿਆ ਦਿੱਲੀਵਾਸੀਆ ਨੂੰ, ਮੌਸਮ ਵਿਭਾਗ ਨੇ ਕਿਹਾ ਇਹ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ’ਚ ਠੰਡ ਦੇ ਕਾਰਨ ਲੋਕ ਘਰਾਂ ਚ ਕੈਦ ਹੋ ਕੇ ਰਹਿ ਗਏ ਹਨ। ਦਿੱਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ’ਚ ਠੰਡ ਦੇ ਕਾਰਨ ਲੋਕ ਘਰਾਂ ਚ ਕੈਦ ਹੋ ਕੇ ਰਹਿ ਗਏ ਹਨ। ਦਿੱਲੀ ਚ ਪਾਰਾ ਲਗਾਤਾਰ ਡਿੱਗਦਾ ਜਾ ਰਿਹਾ ਹੈ।

Dense fog   dense fog

ਜਿਸ ਕਾਰਨ ਦਿੱਲੀ ਚ ਇਸ ਵੇਲੇ ਕੰਬਾਉਣ ਵਾਲੀ ਠੰਡ ਪੈ ਰਹੀ ਹੈ। ਦਸ ਦਈਏ ਕਿ ਦਿੱਲੀ ’ਚ ਇਸ ਵੇਲੇ ਤਾਪਮਾਨ ਡਿੱਗ ਕੇ 1.7 ਡਿਗਰੀ ਤੇ ਪਹੁੰਚ ਗਿਆ ਹੈ। ਜਿਸਨੇ ਆਪਣੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ।

Dense fog

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੇ ਚ ਸਵੇਰ ਦੇ ਸਮੇਂ ਤੋਂ ਹੀ ਤਾਪਮਾਨ 1.7 ਡਿਗਰੀ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇ ਨਾਲ ਹੀ ਕਈ ਸੜਕੀ ਹਾਦਸੇ ਵੀ ਵਧ ਰਹੇ ਹਨ

Dense fog

ਜਿਸ ਕਾਰਨ ਕਈ ਲੋਕਾਂ ਦੀ ਕੀਮਤੀ ਜਾਨਾਂ ਜਾ ਚੁੱਕੀਆ ਹਨ। ਇਸ ਤੋਂ ਇਲਾਵਾ ਸੰਘਣੀ ਧੁੰਦ ਦੇ ਕਾਰਨ ਸੜ੍ਹਕਾਂ ਦੇ ਵਿਜੀਬਿਲਟੀ ਕਾਫੀ ਘੱਟ ਗਈ ਹੈ ਜਿਸ ਕਾਰਨ ਹਾਦਸਿਆਂ ਦੀ ਗਿਣਤੀ ਵਧ ਰਹੀ ਹੈ। ਨਾਲ ਹੀ ਲੋਕਾਂ ਦੇ ਵਾਹਨਾਂ ਦੀ ਰਫਤਾਰ ਘੱਟ ਗਈ ਤੇ ਦਿਨ ’ਚ ਹੀ ਲੋਕਾਂ ਦੇ ਵਾਹਨਾਂ ਦੀ ਲਾਈਟਾਂ ਜਗਾਈਆ

 

Leave a Reply

Your email address will not be published. Required fields are marked *