ਦਿੱਲੀ ਏਅਰਪੋਰਟ ‘ਤੇ ਮਿਲੇ ਬੈਗ ਨਾਲ ਲੋਕਾਂ ’ਚ ਮਚੀ ਅਫਰਾ-ਤਫਰੀ, ਬਣਿਆ ਦਹਿਸ਼ਤ ਦਾ ਮਾਹੌਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਉਸ ਵੇਲੇ ਹੜਕੰਪ ਮਚ ਗਿਆ ਹੈ ਜਦੋ ਤੜਕਸਾਰ ਹੀ ਟਰਮਿਨਲ 3 ਤੇ ਇਕ ਸ਼ੱਕੀ ਬੈਗ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਉਸ ਵੇਲੇ ਹੜਕੰਪ ਮਚ ਗਿਆ ਹੈ ਜਦੋ ਤੜਕਸਾਰ ਹੀ ਟਰਮਿਨਲ 3 ਤੇ ਇਕ ਸ਼ੱਕੀ ਬੈਗ ਮਿਲਿਆ। ਇਸ ਬੈਗ ਦੇ ਮਿਲਣ ਤੋਂ ਬਾਅਦ ਏਅਰਪੋਰਟ ਤੇ ਅਫਰਾ ਤਫਰੀ ਮਚ ਗਈ।

Airport Airport Airport Airport ਇਸ ਮਾਮਲੇ ਤੇ ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਵਾਈ ਅੱਡੇ ਤੇ ਉਹਨਾਂ ਨੂੰ ਇਕ ਬੈਗ ਮਿਲਣ ਦੀ ਇਕ ਜਾਣਕਾਰੀ ਹਾਸਿਲ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਬੈਗ ਨੂੰ ਕਬਜ਼ੇ ਚ ਲੈ ਲਿਆ। ਇਸ ਬੈਗ ਦੇ ਮਿਲਣ ਤੋਂ ਬਾਅਦ ਪੁਲਿਸ ਅਧਿਕਾਰਿਆਂ ਨੇ ਲੋਕਾਂ ਨੂੰ ਬਾਹਰ ਆਉਣ ਤੇ ਰੋਕ ਲਗਾ ਦਿੱਤੀ ਸੀ। ਨਾਲ ਹੀ ਉਹਨਾਂ ਨੇ ਟੀ-3 ਦੇ ਰਸਤੇ ਨੂੰ ਵੀ ਬਾਹਰ ਦੇ ਰਾਹ ਨੂੰ ਬੰਦ ਕਰ ਦਿੱਤਾ। ਨਾਲ ਹੀ ਜਾਂਚ ਵੀ ਕੀਤੀ ਜਾ ਰਹੀ ਹੈ।

 

 

Leave a Reply

Your email address will not be published. Required fields are marked *