#Live: ਪੰਜਵੇ ਅਤੇ ਛੇਵੇਂ ਰਾਉਂਡ ਦੀ ਗਿਣਤੀ ਹੋਈ ਪੂਰੀ, ਇਹਨਾਂ ਤਿੰਨ ਸੀਟਾਂ ਤੇ ਕਾਂਗਰਸ ਚੱਲ ਰਹੀ ਹੈ ਅੱਗੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੇ ਚਾਰ ਹਲਕਿਆਂ ਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਦਸ ਦਈਏ ਕਿ ਪੰਜਵੇ ਰਾਉਂਡ ਦੀ ਗਿਣਤੀ ਪੂਰੀ ਹੋ ਚੁੱਕੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੇ ਚਾਰ ਹਲਕਿਆਂ ਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਦਸ ਦਈਏ ਕਿ ਪੰਜਵੇ ਰਾਉਂਡ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਇਸ ਰਾਉਂਡ ਤੋਂ ਬਾਅਦ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ।

https://www.facebook.com/LivingIndiaNewschannel/videos/503023813580976/

 

ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ
ਪੰਜਵੇ ਰਾਉਂਡ ਦੀ ਗਿਣਤੀ ਹੋਈ ਪੂਰੀ
ਜਲਾਲਾਬਾਦ ਤੋਂ ਕਾਂਗਰਸ ਅੱਗੇ
ਰਵਿੰਦਰ ਅਵਲਾ 8578 ਵੋਟਾਂ ਤੋਂ ਅੱਗੇ
ਮੁਕੇਰੀਆਂ ਤੋਂ ਵੀ ਕਾਂਗਰਸ ਅੱਗੇ
ਇੰਦੂ ਬਾਲਾ 1388 ਵੋਟਾਂ ਤੋਂ ਅੱਗੇ
ਫਗਵਾੜਾ ਤੋਂ ਕਾਂਗਰਸ ਅੱਗੇ
ਬਲਵਿੰਦਰ ਧਾਲੀਵਾਲ 4912 ਵੋਟਾਂ ਤੋਂ ਅੱਗੇ
ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅੱਗੇ
ਮਨਪ੍ਰੀਤ ਇਆਲੀ 4048 ਵੋਟਾਂ ਤੋਂ ਅੱਗੇ

ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ
ਛੇਵੇਂ ਰਾਉਂਡ ਦੀ ਗਿਣਤੀ ਹੋਈ ਪੂਰੀ
ਜਲਾਲਾਬਾਦ ਤੋਂ ਕਾਂਗਰਸ ਅੱਗੇ
ਰਵਿੰਦਰ ਅਵਲਾ 8634 ਵੋਟਾਂ ਤੋਂ ਅੱਗੇ
ਫਗਵਾੜਾ ਤੋਂ ਕਾਂਗਰਸ ਅੱਗੇ
ਬਲਵਿੰਦਰ ਧਾਲੀਵਾਲ 8149 ਵੋਟਾਂ ਤੋਂ ਅੱਗੇ
ਮੁਕੇਰੀਆਂ ਸੀਟ ਤੇ ਵਧੀ ਕਾਂਗਰਸ ਦੀ ਲੀਡ
ਇੰਦੂ ਬਾਲਾ 2684 ਵੋਟਾਂ ਤੋਂ ਅੱਗੇ
ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅੱਗੇ
ਮਨਪ੍ਰੀਤ ਇਆਲੀ 6477 ਵੋਟਾਂ ਤੋਂ ਅੱਗੇ

Leave a Reply

Your email address will not be published. Required fields are marked *