LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ, ਧਾਰਾ 144 ਲਾਗੂ

chandigarh 144

ਚੰਡੀਗੜ੍ਹ: ਪੰਜਾਬ ਹੀ ਨਹੀਂ ਹੁਣ ਹੋਰ ਸੂਬਿਆਂ ਵਿਚ (Government) ਸਰਕਾਰ ਖਿਲਾਫ ਲੋਕ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਚਕਾਰ ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਨੇ ਵੱਡਾ ਫੈਸਲਾ ਕੀਤਾ ਹੈ। ਇਸ ਦੌਰਾਨ  ਉਨ੍ਹਾਂ ਨੇ ਚੰਡੀਗੜ੍ਹ (Chandigarh) ’ਚ ਧਰਨੇ ਪ੍ਰਦਸ਼ਨਾਂ ’ਤੇ ਰੋਕ ਲਗਾ ਕੇ ਧਾਰਾ 144 ਲਾਗੂ ਕਰ ਦਿੱਤੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਹ ਫੈਸਲਾ ਕੀਤਾ ਹੈ।

 

Read this- ਪੈਗਾਸਸ ਮਾਮਲੇ 'ਤੇ ਸੀ.ਐੱਮ. ਕੈਪਟਨ ਨੇ ਸੁਪਰੀਮ ਕੋਰਟ ਨੂੰ ਕੀਤੀ ਕਾਰਵਾਈ ਦੀ ਅਪੀਲ

ਇਸ ਫੈਸਲੇ ਤਹਿਤ ਹੁਣ ਜਨਤਕ ਥਾਂਵਾ ’ਤੇ ਧਰਨੇ ਨਹੀਂ ਹੋਣਗੇ। ਚੰਡੀਗੜ੍ਹ ’ਚ ਅਗਲੇ 2 ਮਹੀਨੇ ਤੱਕ ਧਰਨੇ ਪ੍ਰਦਰਸ਼ਨ ਨਹੀਂ ਹੋਣਗੇ। ਧਾਰਾ ਦੀ ਉਲਘੰਣਾ ਕਰਨ ’ਤੇ ਸਖਤ ਕਾਰਵਾਈ ਹੋਵੇਗੀ।

ਚੰਡੀਗੜ੍ਹ ਪ੍ਰਸ਼ਾਸਨ ਨੇ ਧਰਨਿਆਂ ਲਈ ਸੈਕਟਰ 25 ਰੈਲੀ ਗਰਾਂਊਂਡ ਦਿੱਤੀ ਗਈ ਹੈ। ਸੈਕਟਰ 25 ’ਚ ਧਰਨਾ ਜਾਂ ਰੈਲੀ ਕਰਨ ਲਈ ਵੀ ਇਜਾਜ਼ਤ ਲੈਣੀ ਪਵੇਗੀ। 

Read this- CIA ਸਟਾਫ ਦਾ ਦੱਸ ਕੇ ਨੌਜਵਾਨ ਤੋਂ ਲੁਟੇਰਿਆਂ ਕੀਤੀ 1,70,000 ਰੁਪਏ ਲੁੱਟ

In The Market