LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਸਾਨ ਆਗੂ ਚਢੂਨੀ ਦਾ ਵੱਡਾ ਬਿਆਨ, 25 ਤਰੀਕ ਦਾ ਦਿੱਲੀ ਮਾਰਚ ਕੀਤਾ ਰੱਦ

17n8

ਚੰਡੀਗੜ੍ਹ: ਪਿਛਲੇ ਇੱਕ ਸਾਲ ਤੋਂ ਦਿੱਲੀ (Delhi) ਦੀਆਂ ਬਰੂਗਾਂ 'ਤੇ ਬੈਠੇ ਕਿਸਾਨ (Farmers) ਖੇਤੀ ਕਾਨੂੰਨਾਂ (Agricultural laws) ਨੂੰ ਵਾਪਸ ਲੈਣ ਦੀ ਲਗਾਤਾਰ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਕਿਸਾਨ ਅੰਦੋਲਨ (Farmer Protest) ਦੇ 1 ਸਾਲ ਪੂਰੇ ਹੋਣ 'ਤੇ 25 ਨਵੰਬਰ ਨੂੰ ਅੰਬਾਲਾ ਤੋਂ ਦਿੱਲੀ ਯਾਤਰਾ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਹੁਣ ਇਸੇ ਪ੍ਰੋਗਰਾਮ ’ਤੇ ਬੋਲਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ (Gurnaam Singh Chadhuni) ਨੇ ਕਿਹਾ ਕਿ ਹੁਣ 25ਵੀਂ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। 

Also Read: ਗੈਂਗਸਟਰ ਗਗਨ ਤੇ ਉਸਦੀ ਮਾਂ ਨੂੰ ਗੋਲੀ ਮਾਰਨ ਵਾਲੇ ਗੈਂਗਸਟਰ ਗੋਪੀ ਮਾਹਲ ਦਾ ਐਨਕਾਊਂਟਰ

ਚਢੂਨੀ ਨੇ ਪੰਜਾਬ ਦੇ ਕੁਝ ਕਿਸਾਨ ਆਗੂਆਂ 'ਤੇ ਦੋਸ਼ ਲਾਇਆ ਕਿ ਜਾਅਲੀ ਐੱਸ.ਕੇ.ਐੱਮ. ਬਣਾਏ ਗਏ ਹਨ ਅਤੇ 24 ਨਵੰਬਰ ਨੂੰ ਯਾਤਰਾ ਰੱਖੀ ਗਈ ਹੈ। ਉਹ ਹਰਿਆਣਾ ਦੇ ਲੋਕਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਸੀਂ ਅੰਦੋਲਨ ਲਈ ਆਪਣਾ ਸਿਰ ਕਲਮ ਕਰ ਸਕਦੇ ਹਾਂ, ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ, ਅਸੀਂ ਦੇਵਾਂਗੇ।

Also Read: ਰੁਜ਼ਗਾਰ ਦੀ ਭਾਲ 'ਚ ਦੁਬਈ ਜਾਣ ਵਾਲਿਆਂ ਲਈ ਚੰਗੀ ਖਬਰ, ਵੀਜ਼ਾ ਨਿਯਮਾਂ 'ਚ ਹੋਇਆ ਸੁਧਾਰ

In The Market