ਹਰਸਿਮਰਤ ਬਾਦਲ ਤੋਂ ਬਾਅਦ ਕੈਪਟਨ ਨੇ ਸੰਗਰੂਰ ਦੀ ਮੰਡੀ ‘ਚ ਮਾਰੀਆ ਅਚਨਚੇਤ ਛਾਪਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀਆਂ ਮੰਡੀਆ ਚ ਕਿਸਾਨਾਂ ਦੀ ਮਿਹਨਤ ਨਾਲ ਤਿਆਰ ਹੋਈ ਫਸਲ ਰੁੱਲ ਰਹੀ ਹੈ। ਜਿਸ ਤੋਂ ਬਾਅਦ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀਆਂ ਮੰਡੀਆ ਚ ਕਿਸਾਨਾਂ ਦੀ ਮਿਹਨਤ ਨਾਲ ਤਿਆਰ ਹੋਈ ਫਸਲ ਰੁੱਲ ਰਹੀ ਹੈ। ਜਿਸ ਤੋਂ ਬਾਅਦ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਦੀ ਮੰਡੀ ਚ ਅਚਨਚੇਤ ਛਾਪਾ ਮਾਰਿਆ। ਦਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਛਾਪਾ ਮਾਰ ਕੇ ਮੰਡੀ ਦਾ ਜਾਇਜਾ ਲਿਆ।

Captain Amarinder singh  ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਐੱਫਸੀਐਈ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ 12 ਫੀਸਦੀ ਨਮੀ ਵਾਲੀ ਕਣਕ ਨੂੰ ਜੱਲਦ ਤੋਂ ਜੱਲਦ ਮੰਡੀਆਂ ਤੋਂ ਚੁੱਕਿਆ ਜਾਵੇ।

Captain Amarinder singh

ਇਸ ਦੌਰਾਨ ਮੌਕੇ ਤੇ ਮੌਜੂਦ ਕਿਸਾਨਾ ਨੇ ਕਿਹਾ ਕਿ ਉਹ ਤਿੰਨ ਦਿਨ ਤੋਂ ਮੰਡੀ ਚ ਬੈਠੇ ਹਨ ਤੇ ਉਹਨਾਂ ਦੀ ਫਸਲ ਦੇ ਨਾਲ ਬੇਕਦਰੀ ਕੀਤੀ ਜਾ ਰਹੀ ਹੈ ਤੇ ਫਸਲ ਨੂੰ ਚੁੱਕੀ ਨਹੀਂ ਜਾ ਰਹੀ ਹੈ।

Leave a Reply

Your email address will not be published. Required fields are marked *