ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਟਿਕਟ ਮਿਲਣ ਕਾਰਨ ਬਾਗੀ ਹੋਏ ਸਵਰਨ ਸਲਾਰੀਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਕਾਂਗਰਸ ਤੋਂ ਬਾਅਦ ਬੀਜੇਪੀ ਚ ਵੀ ਬਾਗੀ ਸੁਰ ਨਜਰ ਆਉਣ ਲੱਗ ਪਏ ਹਨ। ਬੀਜੇਪੀ ਨੇ ਗੁਰਦਾਸਪੁਰ ਲੋਕਸਭਾ ਸੀਟ ਤੋਂ ਸੰਨੀ ਦਿਓਲ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਕਾਂਗਰਸ ਤੋਂ ਬਾਅਦ ਬੀਜੇਪੀ ਚ ਵੀ ਬਾਗੀ ਸੁਰ ਨਜਰ ਆਉਣ ਲੱਗ ਪਏ ਹਨ। ਬੀਜੇਪੀ ਨੇ ਗੁਰਦਾਸਪੁਰ ਲੋਕਸਭਾ ਸੀਟ ਤੋਂ ਸੰਨੀ ਦਿਓਲ ਨੂੰ ਟਿਕਟ ਦਿੱਤੀ ਹੈ ਜਿਸ ਕਾਰਨ ਸਵਰਨ ਸਲਾਰੀਆ ਬੀਜੇਪੀ ਪਾਰਟੀ ਤੋਂ ਨਾਰਾਜ ਹੋ ਗਏ ਹਨ।

swaran salaria

ਬੀਜੇਪੀ ਵੱਲੋਂ ਕੀਤੀ ਗਈ ਇਸ ਤਰ੍ਹਾਂ ਦੀ ਕਾਰਵਾਈ ਦੇ ਕਾਰਨ ਸਵਰਨ ਸਲਾਰੀਆ ਨੇ ਆਜ਼ਾਦ ਤੌਰ ਤੇ ਚੋਣ ਚੜਨ ਦਾ ਦਾਅਵਾ ਕੀਤਾ ਹੈ। ਦਸ ਦਈਏ ਕਿ ਬੀਜੇਪੀ ਵੱਲੋਂ ਸਵਰਨ ਸਲਾਰੀਆ ਗੁਰਦਾਸਪੁਰ ਲੋਕਸਭਾ ਸੀਟ ਤੋਂ ਉਪਚੋਣ ਲੜ ਚੁੱਕੇ ਹਨ।

Leave a Reply

Your email address will not be published. Required fields are marked *