ਹੁਸ਼ਿਆਰਪੁਰ ਵਿਖੇ ਜੰਮੂ ਜਾ ਰਹੀ ਬੱਸ ਦਾ ਹੋਇਆ ਐਕਸੀਡੈਂਟ, 24 ਯਾਤਰੀ ਜ਼ਖਮੀ, ਜੇਰੇ ਇਲਾਜ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਵਿਖੇ ਦਿੱਲੀ ਤੋਂ ਜੰਮੂ ਜਾ ਰਹੀ ਬੱਸ ਚੱਬੇਵਾਲ ਦੇ ਪਿੰਡ ਜਿਆਨ ‘ਚ ਹਾਦਸੇ ਦਾ ਸ਼ਿਕਾਰ ਹੋ ਗਈ।ਜਿਸ ‘ਚ 25 ਯਾਤਰੀ ਜ਼ਖਮੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਵਿਖੇ ਦਿੱਲੀ ਤੋਂ ਜੰਮੂ ਜਾ ਰਹੀ ਬੱਸ ਚੱਬੇਵਾਲ ਦੇ ਪਿੰਡ ਜਿਆਨ ‘ਚ ਹਾਦਸੇ ਦਾ ਸ਼ਿਕਾਰ ਹੋ ਗਈ।ਜਿਸ ‘ਚ 25 ਯਾਤਰੀ ਜ਼ਖਮੀ ਹੋ ਗਏ | ਜਿਹਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿਤਾ ਗਿਆ |

ਹਾਦਸਾ ਸਵੇਰੇ 4 ਵਜੇ ਦੇ ਕਰੀਬ ਹੋਇਆ | ਬਚਾਅ ਰਿਹਾ ਕਿ ਕਿਸੇ ਦੀ ਮੌਤ ਦੀ ਖਬਰ ਨਹੀਂ ਐ | ਡਾਕਟਰ ਮੁਤਾਬਿਕ 24 ਦੇ ਕਰੀਬ ਯਾਤਰੀ ਜ਼ਖਮੀ ਨੇ ਜਿਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ | 

Watch Video

Leave a Reply

Your email address will not be published. Required fields are marked *