ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਕਾਨੂੰਨ ਵਿਵਸਥਾ ਨੂੰ ਲੈਕੇ ਵਿਰੋਧੀਆਂ ਵਲੋਂ ਕਾਂਗਰਸ ਸਰਕਾਰ ਨੇ ਘੇਰਿਆ ਜਾ ਰਿਹਾ ਹੈ | ਸਾਬਕਾਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਕਾਨੂੰਨ ਵਿਵਸਥਾ ਠੀਕ ਨਹੀਂ ਹੈ |
ਤੇ ਸੂਬੇ ਦੀ ਕਾਨੂੰਨਵਿਵਸਥਾ ਠੀਕ ਨਾ ਹੋਣ ਦਾ ਜਿੰਮੇਵਾਰ ਸੂਬਾ ਦੇ ਮੁੱਖਮੰਤਰੀ ਹੁੰਦਾ ਹੈ | ਉਧਰ ਸੁਖਬੀਰ ਬਾਦਲ ਤੇ ਆਮ ਆਦਮੀਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਵੀ ਕੈਪਟਨ ਸਰਕਾਰ ਤੇ ਨਿਸ਼ਾਨੇ ਸਾਧੇ |
Watch Video
