ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ਚ ਪੁਲਿਸ ਦੀ ਹਿਰਾਸਤ ਚ ਜਸਪਾਲ ਸਿੰਘ ਨੌਜਵਾਨ ਮੌਤ ਬਾਅਦ ਲਗਾਤਾਰ ਪੀੜਤ ਪਰਿਵਾਰ ਨੂੰਇਨਸਾਫ ਦਵਾਉਣ ਲਈ ਧਰਨੇ ਪ੍ਰਦਰਸ਼ਨ ਕੀਤਾ ਜਾ ਰਹੇ ਨੇ | ਤੇ ਇਸੇ ਤਹਿਤ ਰਾਜਨਿਤਿ ਲੋਕਾਂ ਵਲੋਂ ਵੀ ਪੀੜਤਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾ ਦਾ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ |
ਉਥੇ ਹੀ ਸਾਬਕਾ ਮੁੱਖਮੰਤਰੀ ਪ੍ਰਕਾਸ਼ਸਿੰਘ ਬਾਦਲ ਨੇ ਵੀ ਪੀੜਤ ਪਰਿਵਾਰ ਨਾਲ ਮੁਲਾਕਾਤ ਦੁੱਖ ਸਾਂਝਾ ਕੀਤਾ | ਪ੍ਰਕਾਸ਼ ਸਿੰਘ ਬਾਦਲ ਨੇ ਇਸ ਘਟਨਾਦੀ ਨਿਖੇਧੀ ਕੀਤੀ | ਤੇ ਮੁਲਜ਼ਾਮ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ |
Watch Video
