ਜਲੰਧਰ : ਪੰਜਾਬ ਵਿਚ ਜਲੰਧਰ-ਅੰਮ੍ਰਿਤਸਰ ਹਾਈਵੇ (Jalandhar-Amritsar Highway in Punjab) ‘ਤੇ ਵਿਧੀਪੁਰ (Vidhipur) ਦੇ ਨੇੜੇ ਸ਼ੁੱਕਰਵਾਰ ਦੇਰ ਰਾਤ ਇਕ ਰੇਂਜ ਰੋਵਰ ਕਾਰ (Range Rover car)…
View More ਜਲੰਧਰ ਕਾਰ ਵੇਚਣ ਆਇਆਂ ਨਾਲ ਵਾਪਰਿਆ ਵੱਡਾ ਹਾਦਸਾ, ਟੈਸਟ ਡਰਾਈਵ ਦੌਰਾਨ ਕਾਰ ਨੂੰ ਲੱਗੀ ਅੱਗCM ਮਾਨ ਤੇ ਕੇਜਰੀਵਾਲ ਪਹੁੰਚੇ ਗੁਜਰਾਤ, ਆਸ਼ਰਮ ‘ਚ ਕੱਤਿਆ ‘ਚਰਖਾ’
ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ (Aam Aadmi Party Punjab) ਵਿਚ ਵਿਧਾਨ ਸਭਾ ਚੋਣਾਂ (Assembly elections) ‘ਚ ਹੂੰਝਾਫੇਰ ਜਿੱਤ ਹਾਸਲ ਕਰਨ ਪਿੱਛੋਂ ਹੁਣ ਗੁਜਰਾਤ ਦੀਆਂ ਚੋਣਾਂ…
View More CM ਮਾਨ ਤੇ ਕੇਜਰੀਵਾਲ ਪਹੁੰਚੇ ਗੁਜਰਾਤ, ਆਸ਼ਰਮ ‘ਚ ਕੱਤਿਆ ‘ਚਰਖਾ’ਪੰਜਾਬ ‘ਚ ਅੱਜ ਨਹੀਂ ਮਿਲਣਗੀਆਂ ਮੈਡੀਕਲ ਸਹੂਲਤਾਂ, ਡਾ. ਅਰਚਨਾ ਸ਼ਰਮਾ ਨੂੰ ਇਨਸਾਫ ਦਿਵਾਉਣ ਲਈ IMA ਦਾ ਫੈਸਲਾ
ਚੰਡੀਗੜ੍ਹ : ਪੰਜਾਬ ਵਿਚ ਅੱਜ ਮੈਡੀਕਲ ਸਹੂਲਤਾਂ (Medical facilities in Punjab today) ਬੰਦ ਰਹਿਣਗੀਆਂ। ਨਾ ਓ.ਪੀ.ਡੀ. ਵਿਚ ਮਰੀਜ਼ਾਂ (OPD In patients) ਨੂੰ ਚੈੱਕ ਕੀਤਾ ਜਾਵੇਗਾ…
View More ਪੰਜਾਬ ‘ਚ ਅੱਜ ਨਹੀਂ ਮਿਲਣਗੀਆਂ ਮੈਡੀਕਲ ਸਹੂਲਤਾਂ, ਡਾ. ਅਰਚਨਾ ਸ਼ਰਮਾ ਨੂੰ ਇਨਸਾਫ ਦਿਵਾਉਣ ਲਈ IMA ਦਾ ਫੈਸਲਾਪੈਟਰੋਲ-ਡੀਜ਼ਲ ਹੋਇਆ ਹੋਰ ਮਹਿੰਗਾ, ਇਥੇ 120 ਰੁਪਏ ਪ੍ਰਤੀ ਲਿਟਰ ਨੂੰ ਪੁੱਜੀ ਕੀਮਤ
ਨਵੀਂ ਦਿੱਲੀ : ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ (Petrol and diesel in the country) ਦੀਆਂ ਵੱਧਦੀਆਂ ਕੀਮਤਾਂ (Rising prices) ਤੋਂ ਲੋਕ ਪ੍ਰੇਸ਼ਾਨ ਹਨ। ਵਾਹਨ ਈਂਧਨ…
View More ਪੈਟਰੋਲ-ਡੀਜ਼ਲ ਹੋਇਆ ਹੋਰ ਮਹਿੰਗਾ, ਇਥੇ 120 ਰੁਪਏ ਪ੍ਰਤੀ ਲਿਟਰ ਨੂੰ ਪੁੱਜੀ ਕੀਮਤMSP ਕਮੇਟੀ ਦਾ ਚੇਅਰਮੈਨ ਕੌਣ ਹੋਵੇਗਾ ? ਸਿਫਾਰਿਸ਼ਾਂ ਕਦੋਂ ਹੋਣਗੀਆਂ ਲਾਗੂ
ਨਵੀਂ ਦਿੱਲੀ : ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ (Union Agriculture Minister Narendra Tomar) ਦੇ ਐੱਮ.ਐੱਸ.ਪੀ. ਕਮੇਟੀ (MSP Committee) ਲਈ ਨਾਂ ਨਾ ਭੇਜਣ ‘ਤੇ ਸੰਯੁਕਤ ਕਿਸਾਨ…
View More MSP ਕਮੇਟੀ ਦਾ ਚੇਅਰਮੈਨ ਕੌਣ ਹੋਵੇਗਾ ? ਸਿਫਾਰਿਸ਼ਾਂ ਕਦੋਂ ਹੋਣਗੀਆਂ ਲਾਗੂ1500 ਸਾਲ ਬਾਅਦ ਦੁਰਲਭ ਸੰਯੋਗ ਵਿਚ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ
ਨਵੀਂ ਦਿੱਲੀ : ਹਿੰਦੂ ਨਵਾਂ ਸਾਲ (Hindu New Year) ਯਾਨੀ ਨਵਸੰਵਸਤਰ ਯਾਨੀ ਵੈਦਿਕ ਪੰਚਾਂਗ ਮੁਤਾਬਕ ਹਰ ਸਾਲ ਚੈਤਰ ਮਹੀਨੇ ਦੇ ਸ਼ੁਕਲ ਪਕਸ਼ ਦੀ ਪ੍ਰਤੀਪਦਾ ਮਿਤੀ…
View More 1500 ਸਾਲ ਬਾਅਦ ਦੁਰਲਭ ਸੰਯੋਗ ਵਿਚ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ‘ਭਾਰਤ ਜੋ ਚਾਹੇ ਅਸੀਂ ਸਪਲਾਈ ਕਰਨ ਨੂੰ ਤਿਆਰ, ਅਮਰੀਕੀ ਚਿਤਾਵਨੀ ਦੌਰਾਨ ਆਇਆ ਬਿਆਨ
ਮਾਸਕੋ : ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ (Russian Foreign Minister Sergei Lavrov) ਨੇ ਕਿਹਾ ਹੈ ਕਿ ਅਸੀਂ ਭਾਰਤ ਨੂੰ ਕਿਸੇ ਵੀ ਸਾਮਾਨ ਦੀ ਸਪਲਾਈ…
View More ‘ਭਾਰਤ ਜੋ ਚਾਹੇ ਅਸੀਂ ਸਪਲਾਈ ਕਰਨ ਨੂੰ ਤਿਆਰ, ਅਮਰੀਕੀ ਚਿਤਾਵਨੀ ਦੌਰਾਨ ਆਇਆ ਬਿਆਨਮਹਿੰਗਾਈ ਦਾ ਝਟਕਾ, ਹੁਣ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ
ਨਵੀਂ ਦਿੱਲੀ : ਮਹਿੰਗਾਈ (Inflation) ਦੀ ਦੋਹਰੀ ਮਾਰ ਝੱਲ ਰਹੇ ਲੋਕਾਂ ‘ਤੇ ਲਗਾਤਾਰ ਕੀਮਤਾਂ ਵੱਧਣ ਨਾਲ ਬੋਝ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਰਾਹਤ ਦੀ…
View More ਮਹਿੰਗਾਈ ਦਾ ਝਟਕਾ, ਹੁਣ ਰਸੋਈ ਗੈਸ ਦੀਆਂ ਵਧੀਆਂ ਕੀਮਤਾਂਚੰਡੀਗੜ੍ਹ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਗ੍ਰਿਫਤਾਰ
ਚੰਡੀਗੜ੍ਹ: ਚੰਡੀਗੜ੍ਹ ਪੁਲਿਸ (Chandigarh Police) ਨੇ ਗੈਂਗਸਟਰ ਲਾਰੈਂਸ (Gangster Lawrence) ਬਿਸ਼ਨੋਈ ਗੈਂਗ ਦੇ ਇਕ ਗੁਰਗੇ ਨੂੰ ਫੜਣ ਦਾ ਦਾਅਵਾ ਕੀਤਾ ਹੈ। ਮੋਹਾਲੀ ਦੇ ਨੰਡਿਆਲੀ ਪਿੰਡ…
View More ਚੰਡੀਗੜ੍ਹ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਗ੍ਰਿਫਤਾਰਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਮਿਸ ਯੂਨੀਵਰਸ ਹਰਨਾਜ਼ ਕੌਰ
ਅੰਮ੍ਰਿਤਸਰ : ਵਿਦੇਸ਼ ਤੋਂ ਰਤਣ ਤੋਂ ਪਹਿਲਾਂ ਮਿਸ ਯੂਨੀਵਰਸ ਹਰਨਾਜ਼ ਕੌਰ (Miss Universe Harnaz Kaur) ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ (Sri Harmandir Sahib)…
View More ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਮਿਸ ਯੂਨੀਵਰਸ ਹਰਨਾਜ਼ ਕੌਰ