ਨਵੀਂ ਦਿੱਲੀ: ਉੱਤਰ ਆਂਧਰ ਪ੍ਰਦੇਸ਼ (North Andhra Pradesh) ਅਤੇ ਓਡਿਸ਼ਾ ਤੱਟ (Odisha coast) ਦੇ ਨੇੜਲੇ ਇਲਾਕਿਆਂ ਵਿਚ ਡੀਪ ਡਿਪ੍ਰੈਸ਼ਨ (Deep depression) ਦੇ ਚੱਲਦੇ ਇਕ ਚੱਕਰਵਾਤੀ…
View More ਮੌਸਮ ਵਿਭਾਗ ਦੀ ਚਿਤਾਵਨੀ, ਪੰਜਾਬ ਸਮੇਤ ਕਈ ਸੂਬਿਆਂ ਵਿਚ ਭਾਰੀ ਬਾਰਿਸ਼ ਦਾ ਅਲਰਟਓਮੀਕ੍ਰੋਨ ਦਾ ਅਸਰ, ਕ੍ਰਿਸਮਸ ਦੀਆਂ ਛੁੱਟੀਆਂ ‘ਚ ਟ੍ਰੈਵਲ, ਏਵੀਏਸ਼ਨ ਸੈਕਟਰ ‘ਚ ਫਿਰ ਲੱਗੀਆਂ ਪਾਬੰਦੀਆਂ
ਨਵੀਂ ਦਿੱਲੀ : ਏਵੀਏਸ਼ਨ (Aviation) ਅਤੇ ਟੂਰਿਜ਼ਮ-ਟ੍ਰੈਵਲ ਸੈਕਟਰ (Tourism sector) ਦੇ ਦਿਨ ਬਦਲਣ ਦਾ ਨਾਂ ਹੀ ਨਹੀਂ ਲੈ ਰਹੇ ਹਨ। ਪਿਛਲੇ ਸਾਲ ਕੋਰੋਨਾ ਵਾਇਰਸ (Corona…
View More ਓਮੀਕ੍ਰੋਨ ਦਾ ਅਸਰ, ਕ੍ਰਿਸਮਸ ਦੀਆਂ ਛੁੱਟੀਆਂ ‘ਚ ਟ੍ਰੈਵਲ, ਏਵੀਏਸ਼ਨ ਸੈਕਟਰ ‘ਚ ਫਿਰ ਲੱਗੀਆਂ ਪਾਬੰਦੀਆਂਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਲੱਗੀ ਅਧਿਕਾਰਤ ਮੋਹਰ, ਰਾਸ਼ਟਰਪਤੀ ਨੇ ਕੀਤੇ ਦਸਤਖਤ
ਨਵੀਂ ਦਿੱਲੀ- 29 ਨਵੰਬਰ ਨੂੰ ਸੰਸਦ ਦੇ ਦੋਹਾਂ ਸਦਨਾਂ ਵਿਚ ਖੇਤੀ ਕਾਨੂੰਨਾਂ (Agricultural laws) ਦੀ ਵਾਪਸੀ ਤੋਂ ਬਾਅਦ ਅੱਜ ਇਨ੍ਹਾਂ ਕਾਨੂੰਨਾਂ ਦੀ ਵਾਪਸੀ ‘ਤੇ ਅਧਿਕਾਰਤ…
View More ਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਲੱਗੀ ਅਧਿਕਾਰਤ ਮੋਹਰ, ਰਾਸ਼ਟਰਪਤੀ ਨੇ ਕੀਤੇ ਦਸਤਖਤਗੁੰਡਾਗਰਦੀ ਦਾ ਨੰਗਾ ਨਾਚ, ਮੋਗਾ ‘ਚ ਸ਼ਰ੍ਹੇਆਮ ਡਿਪਟੀ ਮੇਅਰ ਦੇ ਭਰਾ ‘ਤੇ ਚੱਲੀਆਂ ਗੋਲੀਆਂ
ਮੋਗਾ- ਸ਼ਹਿਰ ਵਿਚ ਦਿਨਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਡਿਪਟੀ ਮੇਅਰ ਅਸ਼ੋਕ ਧਮੀਜਾ (Deputy Mayor Ashok Dhamija) ਦੇ ਭਰਾ ‘ਤੇ ਸ਼ਰ੍ਹੇਆਮ ਗੋਲੀਆਂ…
View More ਗੁੰਡਾਗਰਦੀ ਦਾ ਨੰਗਾ ਨਾਚ, ਮੋਗਾ ‘ਚ ਸ਼ਰ੍ਹੇਆਮ ਡਿਪਟੀ ਮੇਅਰ ਦੇ ਭਰਾ ‘ਤੇ ਚੱਲੀਆਂ ਗੋਲੀਆਂਮਨਜਿੰਦਰ ਸਿੰਘ ਸਿਰਸਾ ਨੇ ਡੀ.ਐੱਸ.ਜੀ.ਐੱਮ.ਸੀ. ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਨਵੀਂ ਦਿੱਲੀ: ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਵਲੋਂ ਡੀ.ਐੱਸ.ਜੀ.ਐੱਮ.ਸੀ. (DSGMC) ਦੇ ਅਹੁਦੇ ਤੋਂ ਅਸਤੀਫ਼ਾ (Resignation) ਦੇ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਨੇ ਇਹ…
View More ਮਨਜਿੰਦਰ ਸਿੰਘ ਸਿਰਸਾ ਨੇ ਡੀ.ਐੱਸ.ਜੀ.ਐੱਮ.ਸੀ. ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾਓਮੀਕ੍ਰੋਨ ਦੇ ਖਤਰੇ ਵਿਚਾਲੇ ਲੰਡਨ ਤੋਂ ਦਿੱਲੀ ਪਹੁੰਚੇ 4 ਯਾਤਰੀ ਨਿਕਲੇ ਕੋਰੋਨਾ ਪਾਜ਼ੇਟਿਵ
ਨਵੀਂ ਦਿੱਲੀ: ਲੰਡਨ (London) ਅਤੇ ਐਮਸਟਰਡਮ ਤੋਂ ਆਈ ਫਲਾਈਟ (Flight) ਰਾਹੀਂ ਦਿੱਲੀ ਪਹੁੰਚੇ ਚਾਰ ਯਾਤਰੀ ਕੋਰੋਨਾ ਪਾਜ਼ੇਟਿਵ (Corona Positive) ਪਾਏ ਗਏ ਹਨ। ਓਮੀਕ੍ਰੋਨ (Omicron) ਦੇ…
View More ਓਮੀਕ੍ਰੋਨ ਦੇ ਖਤਰੇ ਵਿਚਾਲੇ ਲੰਡਨ ਤੋਂ ਦਿੱਲੀ ਪਹੁੰਚੇ 4 ਯਾਤਰੀ ਨਿਕਲੇ ਕੋਰੋਨਾ ਪਾਜ਼ੇਟਿਵਅੰਦੋਲਨ ਵਿਚ ਕਿਸਾਨਾਂ ਦੀ ਮੌਤ ‘ਤੇ ਤੋਮਰ ਦਾ ਵਿਵਾਦਤ ਬਿਆਨ, ਕਿਹਾ-‘ਸਾਡੇ ਕੋਲ ਨਹੀਂ ਕੋਈ ਡਾਟਾ’
ਨਵੀਂ ਦਿੱਲੀ: ਕੇਂਦਰ ਸਰਕਾਰ (Central Government) ਨੇ ਬੁੱਧਵਾਰ ਨੂੰ ਲੋਕ ਸਭਾ ਵਿਚ ਦਾਅਵਾ ਕੀਤਾ ਕਿ ਖੇਤੀ ਮੰਤਰਾਲਾ (Ministry of Agriculture) ਕੋਲ ਕਿਸਾਨ ਅੰਦੋਲਨ (Peasant movement)…
View More ਅੰਦੋਲਨ ਵਿਚ ਕਿਸਾਨਾਂ ਦੀ ਮੌਤ ‘ਤੇ ਤੋਮਰ ਦਾ ਵਿਵਾਦਤ ਬਿਆਨ, ਕਿਹਾ-‘ਸਾਡੇ ਕੋਲ ਨਹੀਂ ਕੋਈ ਡਾਟਾ’IPL 2022 Retention: ਵੈਂਕਟੇਸ਼ ਦੀ ਤਨਖਾਹ ਵਿਚ ਹੋਇਆ 4000 ਫੀਸਦੀ ਦਾ ਵਾਧਾ
ਨਵੀਂ ਦਿੱਲੀ: ਆਈ.ਪੀ.ਐੱਲ. 2022 (IPL 2022) ਲਈ ਰਿਟੈਂਸ਼ਨ ਲਿਸਟ (Retention list) ਸਾਹਮਣੇ ਆ ਗਈ ਹੈ। ਪੰਜਾਬ (Punjab) ਨੂੰ ਛੱਡ ਕੇ ਲਗਭਗ ਸਾਰੇ ਫ੍ਰੈਂਚਾਇਜ਼ੀ (Franchise) ਨੇ…
View More IPL 2022 Retention: ਵੈਂਕਟੇਸ਼ ਦੀ ਤਨਖਾਹ ਵਿਚ ਹੋਇਆ 4000 ਫੀਸਦੀ ਦਾ ਵਾਧਾਬਾਕਸਿੰਗ ਕੋਚ ਨੇ 15 ਸਾਲ ਦੀ ਨਾਬਾਲਿਗ ਲੜਕੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ
ਜਲੰਧਰ – ਇਥੇ ਇਕ ਕੋਚ ਵਲੋਂ 11ਵੀਂ ਜਮਾਤ ਵਿਚ ਪੜ੍ਹਦੀ ਲੜਕੀ ਨਾਲ ਅਸ਼ਲੀਲ ਹਰਕਤਾਂ (sexually assaults) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੋਚ ਵਿਰੁੱਧ ਪੁਲਿਸ…
View More ਬਾਕਸਿੰਗ ਕੋਚ ਨੇ 15 ਸਾਲ ਦੀ ਨਾਬਾਲਿਗ ਲੜਕੀ ਨਾਲ ਕੀਤੀਆਂ ਅਸ਼ਲੀਲ ਹਰਕਤਾਂਓਮੀਕ੍ਰਾਨ ‘ਤੇ ਕਿੰਨੀ ਕੁ ਕਾਰਗਰ ਹੈ ਵੈਕਸੀਨ, ਨਿਰਮਾਤਾਵਾਂ ਦਾ ਇਹ ਹੈ ਦਾਅਵਾ
ਨਵੀਂ ਦਿੱਲੀ : ਓਮੀਕ੍ਰਾਨ ਕੋਵਿਡ-19 ਵੈਰੀਅੰਟ (Omicron Covid-19 variant) ਨੂੰ ਲੈ ਕੇ ਪੂਰੀ ਦੁਨੀਆ ਵਿਚ ਟੈਂਸ਼ਨ ਵੱਧ ਗਈ ਹੈ, ਵਿਸ਼ਵ ਸਿਹਤ ਸੰਗਠਨ (ਵਰਲਡ ਹੈਲਥ ਆਰਗੇਨਾਈਜ਼ੇਸ਼ਨ)…
View More ਓਮੀਕ੍ਰਾਨ ‘ਤੇ ਕਿੰਨੀ ਕੁ ਕਾਰਗਰ ਹੈ ਵੈਕਸੀਨ, ਨਿਰਮਾਤਾਵਾਂ ਦਾ ਇਹ ਹੈ ਦਾਅਵਾ