ਨੂਰਮਹਿਲ (ਜਲੰਧਰ) : ਨੂਰਮਹਿਲ (Noor Mahal) ਪਹੁੰਚੇ ਸੁਖਬੀਰ ਸਿੰਘ ਬਾਦਲ (Sukhbir Singh Badal) ਵਲੋਂ ਵੱਡੇ ਐਲਾਨ ਕੀਤੇ ਗਏ। ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ…
View More ਸੁਖਬੀਰ ਬਾਦਲ ਦਾ ਵੱਡਾ ਵਾਅਦਾ, ਹਰ ਕਿਸੇ ਦਾ ਹੋਵੇਗਾ 10 ਲੱਖ ਤੱਕ ਦਾ ਸਿਹਤ ਬੀਮਾਡਾ. ਦਲਜੀਤ ਚੀਮਾ ਨੇ ਪੰਜਾਬ ਸਰਕਾਰ ਦੇ ਰਿਪੋਰਟ ਕਾਰਡ ‘ਤੇ ਚੁੱਕੇ ਸਵਾਲ
ਚੰਡੀਗੜ੍ਹ : ਪੰਜਾਬ ਸਰਕਾਰ (Government of Punjab) ਦੇ ਦਾਅਵਿਆਂ ਦਾ ਸ਼ੁੱਕਰਵਾਰ ਨੂੰ ਅਕਾਲੀ ਦਲ (Akali Dal) ਨੇ ਪੋਸਟਮਾਰਟਮ (Postmortem) ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ…
View More ਡਾ. ਦਲਜੀਤ ਚੀਮਾ ਨੇ ਪੰਜਾਬ ਸਰਕਾਰ ਦੇ ਰਿਪੋਰਟ ਕਾਰਡ ‘ਤੇ ਚੁੱਕੇ ਸਵਾਲਨਵੇਂ ਸਾਲ ਵਿਚ ਏ.ਟੀ.ਐੱਮ. ਦੀ ਵਰਤੋਂ ਹੋ ਸਕਦੀ ਹੈ ਮਹਿੰਗੀ, ਲੱਗੇਗਾ ਇੰਨਾ ਚਾਰਜ
ਨਵੀਂ ਦਿੱਲੀ: ਨਵੇਂ ਸਾਲ ਵਿਚ ਏ.ਟੀ.ਐੱਮ. (ATM) ਦੀ ਵਰਤੋਂ ਕਰਨਾ ਮਹਿੰਗਾ ਹੋਣ ਜਾ ਰਿਹਾ ਹੈ। ਆਰ.ਬੀ.ਆਈ. (RBI) ਨੇ ਸਾਰੇ ਬੈਂਕਾਂ (Others Bank) ਨੂੰ ਇਕ ਜਨਵਰੀ…
View More ਨਵੇਂ ਸਾਲ ਵਿਚ ਏ.ਟੀ.ਐੱਮ. ਦੀ ਵਰਤੋਂ ਹੋ ਸਕਦੀ ਹੈ ਮਹਿੰਗੀ, ਲੱਗੇਗਾ ਇੰਨਾ ਚਾਰਜਅੱਤਵਾਦੀ ਹਮਲੇ ਦੇ ਖਤਰੇ ਕਾਰਣ ਰੇਲਵੇ ਅਲਰਟ, ਵਧਾਈ ਸੁਰੱਖਿਆ
ਲੁਧਿਆਣਾ : ਪੰਜਾਬ ਵਿਚ ਲਗਾਤਾਰ ਹੋ ਰਹੀਆਂ ਅੱਤਵਾਦੀ ਗਤੀਵਿਧੀਆਂ (Terrorist activities) ਵਿਚਾਲੇ ਰੇਲਵੇ ਅਲਰਟ (Railway Alert) ‘ਤੇ ਹੈ। ਡੀ.ਜੀ.ਪੀ. ਰੇਲਵੇ (DGP Railways) ਨੇ ਵੀਡੀਓ ਕਾਨਫਰੰਸਿੰਗ…
View More ਅੱਤਵਾਦੀ ਹਮਲੇ ਦੇ ਖਤਰੇ ਕਾਰਣ ਰੇਲਵੇ ਅਲਰਟ, ਵਧਾਈ ਸੁਰੱਖਿਆਫਰਾਂਸੀਸੀ ਮੈਗਜ਼ੀਨ ਦਾ ਦਾਅਵਾ, ਰਾਸ਼ਟਰਪਤੀ ਮੈਕਰੋਂ ਨੇ ਬ੍ਰਿਟਿਸ਼ ਪੀ.ਐੱਮ. ਨੂੰ ਕਿਹਾ ਜੋਕਰ
ਪੈਰਿਸ- ਫਰਾਂਸ (France) ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ (President Emmanuel Macron) ਨੇ ਇਕ ਨਿੱਜੀ ਗੱਲਬਾਤ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ (British Prime Minister Boris Johnson)…
View More ਫਰਾਂਸੀਸੀ ਮੈਗਜ਼ੀਨ ਦਾ ਦਾਅਵਾ, ਰਾਸ਼ਟਰਪਤੀ ਮੈਕਰੋਂ ਨੇ ਬ੍ਰਿਟਿਸ਼ ਪੀ.ਐੱਮ. ਨੂੰ ਕਿਹਾ ਜੋਕਰਸੁਖਬੀਰ ਬਾਦਲ ਨੇ ਭਾਜਪਾ ਤੇ ਕਾਂਗਰਸ ਨੂੰ ਲਾਏ ਰਗੜੇ, ਲਾਏ ਇਹ ਇਲਜ਼ਾਮ
ਜਲੰਧਰ: ਪਚਰੰਗਾ ਨਜ਼ਦੀਕ ਕਿਸਾਨ ਕੋਲਡ ਸਟੋਰ (Farmer Cold Store) ਵਿਖੇ ਹਲਕਾ ਕਰਤਾਰਪੁਰ (Kartarpur) ਦੇ ਗਠਜੋੜ ਉਮੀਦਵਾਰ ਐਡ. ਬਲਵਿੰਦਰ ਕੁਮਾਰ (Balwinder Kumar) ਦੇ ਹੱਕ ਵਿਚ ਸ਼੍ਰੋਮਣੀ…
View More ਸੁਖਬੀਰ ਬਾਦਲ ਨੇ ਭਾਜਪਾ ਤੇ ਕਾਂਗਰਸ ਨੂੰ ਲਾਏ ਰਗੜੇ, ਲਾਏ ਇਹ ਇਲਜ਼ਾਮਨਵੇਂ ਸਾਲ ‘ਤੇ ਕਾਰ ਖਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਵੱਡੀ ਖਬਰ, ਕੀਮਤਾਂ ‘ਚ ਹੋ ਰਿਹੈ ਵਾਧਾ
ਨਵੀਂ ਦਿੱਲੀ : ਜੇਕਰ ਤੁਸੀਂ ਨਵੇਂ ਸਾਲ ਵਿਚ ਨਵੀਂ ਕਾਰ ਲੈਣ ਦੀ ਸੋਚ ਰਹੇ ਹੋ, ਉਹ ਵੀ ਮਾਰੂਤੀ ਸੁਜ਼ੂਕੀ (Maruti Suzuki) ਦੀ ਤਾਂ ਕੀਮਤ ਜ਼ਿਆਦਾ…
View More ਨਵੇਂ ਸਾਲ ‘ਤੇ ਕਾਰ ਖਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਵੱਡੀ ਖਬਰ, ਕੀਮਤਾਂ ‘ਚ ਹੋ ਰਿਹੈ ਵਾਧਾਨਿਊਯਾਰਕ : ਵੀਜ਼ਾ ਅਪਲਾਈ ਕਰਨ ਵਾਲੀ ਮਹਿਲਾ ‘ਤੇ ਭੜਕੇ ਅਧਿਕਾਰੀ ਦੀ ਵੀਡੀਓ ਵਾਇਰਲ, ਅੰਬੈਸੀ ਨੇ ਦਿੱਤਾ ਇਹ ਜਵਾਬ
ਨਵੀਂ ਦਿੱਲੀ: ਅਮਰੀਕਾ (America) ਤੋਂ ਭਾਰਤ ਆਉਣ ਵਾਲੀ ਇਕ ਮਹਿਲਾ ਨੂੰ ਵੀਜ਼ਾ (Visa) ਅਪਲਾਈ ਕਰਨ ਦੌਰਾਨ ਅਧਿਕਾਰੀ ਦੇ ਗਲਤ ਵਰਤਾਓ ਦਾ ਸਾਹਮਣਾ ਕਰਨਾ ਪਿਆ। ਵੀਜ਼ਾ…
View More ਨਿਊਯਾਰਕ : ਵੀਜ਼ਾ ਅਪਲਾਈ ਕਰਨ ਵਾਲੀ ਮਹਿਲਾ ‘ਤੇ ਭੜਕੇ ਅਧਿਕਾਰੀ ਦੀ ਵੀਡੀਓ ਵਾਇਰਲ, ਅੰਬੈਸੀ ਨੇ ਦਿੱਤਾ ਇਹ ਜਵਾਬCyclone Jawad ਕਾਰਣ ਆਂਧਰਾ ਤੋਂ ਓਡਿਸ਼ਾ ਤੱਕ ਮੌਸਮ ਵਿਭਾਗ ਦਾ ਅਲਰਟ, 95 ਟ੍ਰੇਨਾਂ ਕੈਂਸਲ
ਨਵੀਂ ਦਿੱਲੀ: Cyclone Jawad ਮੌਸਮ ਵਿਭਾਗ (Meteorological Department) (ਆਈ.ਐੱਮ.ਡੀ.) ਨੇ ਬੁੱਧਵਾਰ ਨੂੰ ਸਾਈਕਲੋਨ ਜਵਾਦ (Cyclone Jawad) ਦੇ ਆਉਣ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ…
View More Cyclone Jawad ਕਾਰਣ ਆਂਧਰਾ ਤੋਂ ਓਡਿਸ਼ਾ ਤੱਕ ਮੌਸਮ ਵਿਭਾਗ ਦਾ ਅਲਰਟ, 95 ਟ੍ਰੇਨਾਂ ਕੈਂਸਲਤੇਜ਼ੀ ਨਾਲ ਫੈਲ ਰਿਹੈ ਓਮੀਕ੍ਰੋਨ ਵਾਇਰਸ, ਵਿਗਿਆਨੀਆਂ ਨੇ ਕੀਤਾ ਸਾਵਧਾਨ
ਜੋਹਾਨਸਬਰਗ: ਕੋਰੋਨਾ (Corona) ਦੇ ਨਵੇਂ ਵੈਰੀਅੰਟ ਓਮੀਕ੍ਰੋਨ (New variant Omicron) ਨੇ ਦੱਖਣੀ ਕੋਰੀਆ (South Korea) ਅਤੇ ਸਾਊਦੀ ਅਰਬ (Saudi Arabia) ਵਿਚ ਦਸਤਕ ਦੇ ਦਿੱਤੀ ਹੈ।…
View More ਤੇਜ਼ੀ ਨਾਲ ਫੈਲ ਰਿਹੈ ਓਮੀਕ੍ਰੋਨ ਵਾਇਰਸ, ਵਿਗਿਆਨੀਆਂ ਨੇ ਕੀਤਾ ਸਾਵਧਾਨ