ਚੰਡੀਗੜ੍ਹ- ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਬੀਤੇ ਦਿਨ…
View More ਪੰਜਾਬ ‘ਚ ਕੋਰੋਨਾ ਦੇ ਨਾਲ ਓਮੀਕਰੋਨ ਨੇ ਵਧਾਈ ਚਿੰਤਾ, ਦੋ ਜ਼ਿਲਿਆਂ ਤੋਂ 5 ਮਾਮਲੇ ਆਏ ਸਾਹਮਣੇਦਿੱਲੀ ਦੀ ਚਾਂਦਨੀ ਚੌਕ ਮਾਰਕੀਟ ‘ਚ ਲੱਗੀ ਭਿਆਨਕ ਅੱਗ, 50 ਤੋਂ ਵਧੇਰੇ ਦੁਕਾਨਾਂ ਸੜ ਕੇ ਸੁਆਹ
ਨਵੀਂ ਦਿੱਲੀ- ਦਿੱਲੀ ਵਿਚ ਵੀਰਵਾਰ ਤੜਕੇ ਚਾਂਦਨੀ ਚੌਕ ਦੀ ਲਾਜਪਤ ਰਾਏ ਮਾਰਕੀਟ ਵਿਚ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਤਕਰੀਨ 58 ਦੁਕਾਨਾਂ ਸੜ ਕੇ ਸੁਆਹ…
View More ਦਿੱਲੀ ਦੀ ਚਾਂਦਨੀ ਚੌਕ ਮਾਰਕੀਟ ‘ਚ ਲੱਗੀ ਭਿਆਨਕ ਅੱਗ, 50 ਤੋਂ ਵਧੇਰੇ ਦੁਕਾਨਾਂ ਸੜ ਕੇ ਸੁਆਹਕੋਰੋਨਾ ਮਾਮਲਿਆਂ ‘ਚ ਜ਼ਬਰਦਸਤ ਉਛਾਲ: 24 ਘੰਟਿਆਂ 90 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ
ਨਵੀਂ ਦਿੱਲੀ- ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੀ ਰਫਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਸਭ ਤੋਂ ਖਤਰਨਾਕ ਰੂਪ…
View More ਕੋਰੋਨਾ ਮਾਮਲਿਆਂ ‘ਚ ਜ਼ਬਰਦਸਤ ਉਛਾਲ: 24 ਘੰਟਿਆਂ 90 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇਫਿਰੋਜ਼ਪੁਰ ਘਟਨਾ: ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਪੰਜਾਬ ਰਾਜਪਾਲ ਨਾਲ ਮੁਲਾਕਾਤ ਕਰੇਗਾ BJP ਦਾ ਵਫਦ
ਚੰਡੀਗੜ੍ਹ- ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਫਿਰੋਜ਼ਪੁਰ ਰਸਤੇ ਵਿਚ ਵਾਪਰੇ ਘਟਨਾਕ੍ਰਮ ਦੇ ਸਬੰਧ ਵਿਚ ਭਾਜਪਾ ਆਗੂਆਂ ਵਿਚ ਖਾਸਾ ਰੋਸ ਹੈ।…
View More ਫਿਰੋਜ਼ਪੁਰ ਘਟਨਾ: ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਪੰਜਾਬ ਰਾਜਪਾਲ ਨਾਲ ਮੁਲਾਕਾਤ ਕਰੇਗਾ BJP ਦਾ ਵਫਦਹਿੰਸਕ ਵਿਰੋਧ ਕਾਰਣ ਸਰਕਾਰ ਨੂੰ ਦੇਣਾ ਪਿਆ ਅਸਤੀਫਾ, ਲੱਗੀ ਐਮਰਜੈਂਸੀ
ਨੂਰ ਸੁਲਤਾਨ : ਤੇਲ ਦੀਆਂ ਕੀਮਤਾਂ (Oil prices) ਵਿਚ ਵਾਧੇ ਨੂੰ ਲੈ ਕੇ ਜਾਰੀ ਹਿੰਸਕ ਵਿਰੋਧ (Violent protests) ਪ੍ਰਦਰਸ਼ਨ ਕਾਰਣ ਕਜ਼ਾਕਿਸਤਾਨ (Kazakhstan) ਵਿਚ ਸਰਕਾਰ ਨੂੰ…
View More ਹਿੰਸਕ ਵਿਰੋਧ ਕਾਰਣ ਸਰਕਾਰ ਨੂੰ ਦੇਣਾ ਪਿਆ ਅਸਤੀਫਾ, ਲੱਗੀ ਐਮਰਜੈਂਸੀਐਕਟ੍ਰੈਸ ਅਲੀ ਸਿੰਪਸਨ ਨਾਲ ਵਾਪਰਿਆ ਭਿਆਨਕ ਹਾਦਸਾ, ਪਹਿਲਾਂ ਟੁੱਟੀ ਗਰਦਨ ਫਿਰ ਹੋਈ ਕੋਰੋਨਾ ਪਾਜ਼ੇਟਿਵ
ਸਿਡਨੀ: ਆਸਟ੍ਰੇਲੀਅਨ ਐਕਟ੍ਰੈਸ ਸਿੰਗਰ ਅਲੀ ਸਿੰਪਸਨ (Australian Actress Singer Ali Simpson) ਬੇਹੱਦ ਮੁਸ਼ਕਲ ਸਮੇਂ ਵਿਚੋਂ ਲੰਘ ਰਹੀ ਹੈ। ਐਕਟ੍ਰੈਸ (Actress) ਦੇ ਸਾਹਮਣੇ ਇਕ ਨਹੀਂ ਸਗੋਂ…
View More ਐਕਟ੍ਰੈਸ ਅਲੀ ਸਿੰਪਸਨ ਨਾਲ ਵਾਪਰਿਆ ਭਿਆਨਕ ਹਾਦਸਾ, ਪਹਿਲਾਂ ਟੁੱਟੀ ਗਰਦਨ ਫਿਰ ਹੋਈ ਕੋਰੋਨਾ ਪਾਜ਼ੇਟਿਵਪੰਜਾਬ ਪੀ.ਐੱਮ. ਮੋਦੀ ਦੀ ਰੈਲੀ ਰੱਦ ਹੋਣ ਤੋਂ ਬਾਅਦ 2 ਐੱਸ.ਐੱਸ.ਪੀ. ਸਸਪੈਂਡ
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਫਿਰੋਜ਼ਪੁਰ ਰੈਲੀ (Ferozepur Rally) ਰੱਦ ਹੋ ਗਈ ਹੈ। ਫਿਰੋਜ਼ਪੁਰ ਵਿਚ ਬੁੱਧਵਾਰ ਸਵੇਰ ਤੋਂ ਹੀ…
View More ਪੰਜਾਬ ਪੀ.ਐੱਮ. ਮੋਦੀ ਦੀ ਰੈਲੀ ਰੱਦ ਹੋਣ ਤੋਂ ਬਾਅਦ 2 ਐੱਸ.ਐੱਸ.ਪੀ. ਸਸਪੈਂਡਧੁੰਦ ਕਾਰਣ ਰੇਲਵੇ ਵਲੋਂ ਸਾਰੀਆਂ ਟ੍ਰੇਨਾਂ ਤੇ ਮਾਲਗੱਡੀਆਂ ਲਈ ਚੁੱਕੇ ਗਏ ਇਹ ਕਦਮ, ਵਧਾਈ ਨਿਗਰਾਨੀ
ਨਵੀਂ ਦਿੱਲੀ : ਟ੍ਰੇਨਾਂ ਦੀ ਆਵਾਜਾਈ (Train traffic) ‘ਤੇ ਪਿਛਲੇ ਕਈ ਦਿਨਾਂ ਤੋਂ ਧੁੰਦ ਦਾ ਅਸਰ (The effect of fog) ਪੈਣ ਲੱਗਾ ਹੈ। ਇਸ ਨੂੰ…
View More ਧੁੰਦ ਕਾਰਣ ਰੇਲਵੇ ਵਲੋਂ ਸਾਰੀਆਂ ਟ੍ਰੇਨਾਂ ਤੇ ਮਾਲਗੱਡੀਆਂ ਲਈ ਚੁੱਕੇ ਗਏ ਇਹ ਕਦਮ, ਵਧਾਈ ਨਿਗਰਾਨੀਕੈਨੇਡਾ ‘ਚ ਘਾਤਕ ਹੁੰਦਾ ਜਾ ਰਿਹੈ ਓਮੀਕ੍ਰੋਨ, ਕੁਝ ਹੀ ਦਿਨਾਂ ‘ਚ ਇੰਨੇ ਵੱਧ ਗਏ ਮਾਮਲੇ
ਅਲਬਰਟਾ : ਕੋਰੋਨਾ (Corona) ਦੇ ਨਵੇਂ ਰੂਪ ਓਮੀਕਰੋਨ (New Variant omicron) ਕਾਰਨ ਇਨਫੈਕਸ਼ਨ (Infections) ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਇਸ ਵਾਇਰਸ (Virus)…
View More ਕੈਨੇਡਾ ‘ਚ ਘਾਤਕ ਹੁੰਦਾ ਜਾ ਰਿਹੈ ਓਮੀਕ੍ਰੋਨ, ਕੁਝ ਹੀ ਦਿਨਾਂ ‘ਚ ਇੰਨੇ ਵੱਧ ਗਏ ਮਾਮਲੇਪਟਿਆਲਾ ‘ਚ ਕੋਰੋਨਾ ਦਾ ਵੱਡਾ ਧਮਾਕਾ, 598 ਨਵੇਂ ਕੇਸ ਆਏ ਸਾਹਮਣੇ
ਪਟਿਆਲਾ : ਪਟਿਆਲਾ ਜਿਲ੍ਹੇ (Patiala District) ਵਿਚ 598 ਨਵੇਂ ਕਰੋਨਾ ਪਾਜ਼ੇਟਿਵ (598 New Corona Positive) ਦੇ ਮਾਮਲੇ ਆਏ। ਜਿਸ ਵਿਚ ਪਟਿਆਲਾ ਦੇ ਡਿਪਟੀ ਕਮਿਸ਼ਨਰ (Deputy…
View More ਪਟਿਆਲਾ ‘ਚ ਕੋਰੋਨਾ ਦਾ ਵੱਡਾ ਧਮਾਕਾ, 598 ਨਵੇਂ ਕੇਸ ਆਏ ਸਾਹਮਣੇ