ਨਵੀਂ ਦਿੱਲੀ : ਭਾਰਤ (india) ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ (Corona) ਦੇ 1,41,986 ਨਵੇਂ ਮਾਮਲੇ ਸਾਹਮਣੇ (New Cases) ਆਏ ਹਨ ਜਦੋਂ ਕਿ 40,895 ਲੋਕਾਂ…
View More ਭਾਰਤ ‘ਚ ਬੀਤੇ 24 ਘੰਟਿਆਂ ‘ਚ ਆਏ ਕੋਰੋਨਾ ਦੇ 1,41,986 ਨਵੇਂ ਮਾਮਲੇ , 285 ਮੌਤਾਂਚੰਡੀਗੜ੍ਹ ਨੂੰ ਅੱਜ ਮਿਲ ਸਕਦਾ ਹੈ ਨਵਾਂ ਮੇਅਰ
ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ (Chandigarh Municipal Corporation Elections) ਬੀਤੇ ਦਸੰਬਰ ਮਹੀਨੇ ਵਿਚ ਪੂਰੀ ਤਰ੍ਹਾਂ ਮੁਕੰਮਲ ਹੋ ਗਈਆਂ ਸਨ, ਜਿਸ ਤੋਂ ਬਾਅਦ ਅੱਜ…
View More ਚੰਡੀਗੜ੍ਹ ਨੂੰ ਅੱਜ ਮਿਲ ਸਕਦਾ ਹੈ ਨਵਾਂ ਮੇਅਰਉੱਚ ਅਧਿਕਾਰੀਆਂ ਦੀ ਕੀਤੇ ਗਏ ਤਬਾਦਲੇ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। 34 ਆਈ.ਏ.ਐੱਸ. ਅਤੇ ਪੀ.ਸੀ.ਐੱਸ. ਅਧਿਕਾਰੀਆਂ ਨੂੰ ਇਧਰੋਂ ਓਧਰ ਕੀਤਾ ਹੈ। ਸਰਕਾਰ ਨੇ ਆਈ.ਏ.ਐੱਸ.…
View More ਉੱਚ ਅਧਿਕਾਰੀਆਂ ਦੀ ਕੀਤੇ ਗਏ ਤਬਾਦਲੇਵਿਦੇਸ਼ ਤੋਂ ਪਰਤੇ ਯਾਤਰੀਆਂ ਲਈ ਭਾਰਤ ਸਰਕਾਰ ਨੇ ਲਾਜ਼ਮੀ ਕੀਤਾ ਹੋਮ ਕੁਆਰੰਟੀਨ
ਨਵੀਂ ਦਿੱਲੀ : ਭਾਰਤ (India) ਵਿਚ ਕੋਰੋਨਾ ਵਾਇਰਸ (Corona Virus) ਦਾ ਕਹਿਰ ਲਗਾਤਾਰ ਵੱਧ ਰਿਹਾ ਹੈ, ਜਿਸ ਨੂੰ ਰੋਕਣ ਲਈ ਕਈ ਸੂਬਿਆਂ ਵਲੋਂ ਨਾਈਟ ਕਰਫਿਊ…
View More ਵਿਦੇਸ਼ ਤੋਂ ਪਰਤੇ ਯਾਤਰੀਆਂ ਲਈ ਭਾਰਤ ਸਰਕਾਰ ਨੇ ਲਾਜ਼ਮੀ ਕੀਤਾ ਹੋਮ ਕੁਆਰੰਟੀਨਚੋਣ ਕਮਿਸ਼ਨ ਦੇ ਆਈਕੋਨ ਨਹੀਂ ਹੋਣਗੇ ਹੁਣ ਸੋਨੂੰ ਸੂਦ, ਇਸ ਕਾਰਣ ਨਿਯੁਕਤੀ ਕੀਤੀ ਰੱਦ
ਚੰਡੀਗੜ੍ਹ : ਬਾਲੀਵੁੱਡ ਸਟਾਰ (Bollywood star) ਹੁਣ ਚੋਣ ਕਮਿਸ਼ਨ (Election Commission) ਦੇ ਵੋਟਿੰਗ ਆਈਕਨ (Voting icon) ਨਹੀਂ ਹੋਣਗੇ। ਚੋਣ ਕਮਿਸ਼ਨ (Election Commission) ਨੇ ਉਨ੍ਹਾਂ ਦੀ…
View More ਚੋਣ ਕਮਿਸ਼ਨ ਦੇ ਆਈਕੋਨ ਨਹੀਂ ਹੋਣਗੇ ਹੁਣ ਸੋਨੂੰ ਸੂਦ, ਇਸ ਕਾਰਣ ਨਿਯੁਕਤੀ ਕੀਤੀ ਰੱਦPM ਦੇ ਪੰਜਾਬ ਦੌਰੇ ਤੋਂ ਬਾਅਦ ਮਿਲੇ ਹੈਂਡ ਗ੍ਰਨੇਡ, ਕੈਨੇਡਾ ਬੈਠੇ ਗੈਂਗਸਟਰ ਨਾਲ ਸਬੰਧਿਤ 3 ਮੁਲਜ਼ਮ ਗ੍ਰਿਫਤਾਰ
ਮੋਗਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਕਾਫਲੇ ਤੋਂ 50 ਕਿਲੋਮੀਟਰ ਦੂਰ ਸਤਲੁਜ ਵਿਚ ਪਾਕਿਸਤਾਨੀ ਕਿਸ਼ਤੀ (Pakistani boat) ਮਿਲਣ ਤੋਂ ਬਾਅਦ…
View More PM ਦੇ ਪੰਜਾਬ ਦੌਰੇ ਤੋਂ ਬਾਅਦ ਮਿਲੇ ਹੈਂਡ ਗ੍ਰਨੇਡ, ਕੈਨੇਡਾ ਬੈਠੇ ਗੈਂਗਸਟਰ ਨਾਲ ਸਬੰਧਿਤ 3 ਮੁਲਜ਼ਮ ਗ੍ਰਿਫਤਾਰਇਸ ਦੇਸ਼ ਦੇ ਰਾਸ਼ਟਰਪਤੀ ਨੇ ਬਿਨਾਂ ਚੇਤਾਵਨੀ ਗੋਲੀ ਮਾਰਨ ਦੇ ਦਿੱਤੇ ਹੁਕਮ
ਨੂਰ ਸੁਲਤਾਨ: ਕਜ਼ਾਕਿਸਤਾਨ (Kazakhstan) ਦੇ ਕੁਝ ਹਿੱਸਿਆਂ ਵਿਚ ਪੰਜ ਦਿਨ ਤੋਂ ਜਾਰੀ ਪ੍ਰਦਰਸ਼ਨਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਕਾਸਿਮ ਜੋਮਾਰਟ ਤੋਕਾਯੇਵ (President Qasim Jomart Tokayev)…
View More ਇਸ ਦੇਸ਼ ਦੇ ਰਾਸ਼ਟਰਪਤੀ ਨੇ ਬਿਨਾਂ ਚੇਤਾਵਨੀ ਗੋਲੀ ਮਾਰਨ ਦੇ ਦਿੱਤੇ ਹੁਕਮਅੰਮ੍ਰਿਤਸਰ ਏਅਰਪੋਰਟ ‘ਤੇ 150 ਯਾਤਰੀ ਫਿਰ ਆਏ ਪਾਜ਼ੇਟਿਵ, ਸਾਰਿਆਂ ਨੂੰ ਕੀਤਾ ਗਿਆ ਏਕਾਂਤਵਾਸ
ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ (Amritsar International Airport in Punjab) ‘ਤੇ ਇਟਲੀ (Italy) ਤੋਂ ਆਏ ਜਹਾਜ਼ ਵਿਚ ਅੱਜ ਫਿਰ ਯਾਤਰੀ ਕੋਰੋਨਾ ਪਾਜ਼ੇਟਿਵ (Passenger…
View More ਅੰਮ੍ਰਿਤਸਰ ਏਅਰਪੋਰਟ ‘ਤੇ 150 ਯਾਤਰੀ ਫਿਰ ਆਏ ਪਾਜ਼ੇਟਿਵ, ਸਾਰਿਆਂ ਨੂੰ ਕੀਤਾ ਗਿਆ ਏਕਾਂਤਵਾਸPM ਮੋਦੀ ਦਾ ਜਿਸ ਥਾਂ ‘ਤੇ ਕਾਫਲਾ ਰੁਕਿਆ ਸੀ, ਉਥੋਂ 50 ਕਿਲੋਮੀਟਰ ਦੂਰੀ ‘ਤੇ ਮਿਲੀ ਪਾਕਿਸਤਾਨੀ ਕਿਸ਼ਤੀ
ਫਿਰੋਜ਼ਪੁਰ : ਜ਼ਿਲ੍ਹੇ ਵਿਚ ਸਰਹੱਦੀ ਸੁਰੱਖਿਆ ਫੋਰਸ (Border Security Force) (ਬੀ.ਐੱਸ.ਐਫ.) ਨੇ ਸਤਲੁਜ ਨਦੀ (Sutlej river) ਤੋਂ ਇਕ ਪਾਕਿਸਤਾਨੀ ਕਿਸ਼ਤੀ (Pakistani boat) ਬਰਾਮਦ ਕੀਤੀ ਹੈ।…
View More PM ਮੋਦੀ ਦਾ ਜਿਸ ਥਾਂ ‘ਤੇ ਕਾਫਲਾ ਰੁਕਿਆ ਸੀ, ਉਥੋਂ 50 ਕਿਲੋਮੀਟਰ ਦੂਰੀ ‘ਤੇ ਮਿਲੀ ਪਾਕਿਸਤਾਨੀ ਕਿਸ਼ਤੀ‘ਫਾਰਮਰ ਬੰਦੇ’ ਗੀਤ ਨਾਲ ਚਰਚਾ ‘ਚ ਆਇਆ ਗਾਇਕ ਰੱਬੀ ਪੰਨੂ ਸੋਸ਼ਲ ਮੀਡੀਆ ‘ਤੇ ਪਾ ਰਿਹੈ ਧਮਾਲਾਂ
ਚੰਡੀਗੜ੍ਹ : ਪੰਜਾਬੀ ਗਾਇਕ ਰੱਬੀ ਪੰਨੂ (Punjabi singer Rabbi Pannu) ਨੇ ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ (Social media) ਅਤੇ ਵੱਖ-ਵੱਖ ਆਨਲਾਈਨ ਪਲੇਟਫਾਰਮਾਂ (Online platforms)…
View More ‘ਫਾਰਮਰ ਬੰਦੇ’ ਗੀਤ ਨਾਲ ਚਰਚਾ ‘ਚ ਆਇਆ ਗਾਇਕ ਰੱਬੀ ਪੰਨੂ ਸੋਸ਼ਲ ਮੀਡੀਆ ‘ਤੇ ਪਾ ਰਿਹੈ ਧਮਾਲਾਂ