ਫਿਰੋਜ਼ਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦਾ ਕਾਫਲਾ ਰੋਕੇ ਜਾਣ ਦੇ ਮਾਮਲੇ ‘ਚ ਪੁਲਸ ਵਲੋਂ ਵੱਡਾ ਐਕਸ਼ਨ (Big action) ਲਿਆ ਗਿਆ…
View More PM ਮੋਦੀ ਦੀ ਰੈਲੀ ਦਾ ਰਾਹ ਰੋਕਣ ਦੇ ਮਾਮਲੇ ‘ਚ PP ਦਾ ਵੱਡਾ ਐਕਸ਼ਨ, 150 ਵਿਰੁੱਧ FIR ਦਰਜਆਪਣੀਆ ਮੰਗਾਂ ਨੂੰ ਲੈਕੇ 108 ਐਂਬੂਲੈਂਸ ਕਰਮਚਾਰੀਆਂ ਨੇ ਪੰਜਾਬ ਭਰ ‘ਚ ਕੀਤੀ ਹੜਤਾਲ
ਗੁਰਦਾਸਪੁਰ : ਆਪਣੀਆ ਮੰਗਾਂ (Your demands) ਨੂੰ ਲੈਕੇ ਅਤੇ ਸਰਕਾਰ ਵਲੋਂ ਪੱਕੇ ਨਾ ਕਰਣ ਕਰਕੇ ਅਤੇ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਅਤੇ ਆਪਣੀਆਂ ਹੋਰਨਾ…
View More ਆਪਣੀਆ ਮੰਗਾਂ ਨੂੰ ਲੈਕੇ 108 ਐਂਬੂਲੈਂਸ ਕਰਮਚਾਰੀਆਂ ਨੇ ਪੰਜਾਬ ਭਰ ‘ਚ ਕੀਤੀ ਹੜਤਾਲਬੱਚਿਆਂ ਨਾਲ ਬਦਫੈਲੀ ਕਰਨ ਵਾਲਿਆਂ ਨੂੰ ਇਸ ਦੇਸ਼ ਵਿਚ ਮਿਲੇਗੀ ਸਭ ਤੋਂ ਸਖ਼ਤ ਸਜ਼ਾ, ਬਣਾਇਆ ਨਵਾਂ ਨਿਯਮ
ਮਾਸਕੋ : ਰੂਸ (Russia) ਨੇ ਬੱਚਿਆਂ (Child) ਨਾਲ ਬਦਫੈਲੀ (Abuse) ਦੇ ਦੋਸ਼ੀਆਂ ਲਈ ਬਹੁਤ ਹੀ ਸਖ਼ਤ ਸਜ਼ਾ ਦਾ ਨਵਾਂ ਨਿਯਮ (New Rules) ਬਣਾਇਆ ਹੈ। ਇਸ…
View More ਬੱਚਿਆਂ ਨਾਲ ਬਦਫੈਲੀ ਕਰਨ ਵਾਲਿਆਂ ਨੂੰ ਇਸ ਦੇਸ਼ ਵਿਚ ਮਿਲੇਗੀ ਸਭ ਤੋਂ ਸਖ਼ਤ ਸਜ਼ਾ, ਬਣਾਇਆ ਨਵਾਂ ਨਿਯਮਏਅਰਪੋਰਟ ‘ਤੇ ਕੋਰੋਨਾ ਪਾਜ਼ੇਟਿਵ ਆਏ 125 ਮਰੀਜ਼ਾਂ ‘ਚੋਂ 12 ਫਰਾਰ, ਪੁਲਿਸ ਕਰੇਗੀ ਮਾਮਲਾ ਦਰਜ
ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ (Amritsar International Airport) ਵਿਚ ਲੈਂਡ ਹੋਈ ਰੋਮ ਦੀ ਕੋਰੋਨਾ ਫਲਾਈਟ (Corona flight) ਵਿਚੋਂ ਉਤਰੇ 12 ਮਰੀਜ਼ਾਂ…
View More ਏਅਰਪੋਰਟ ‘ਤੇ ਕੋਰੋਨਾ ਪਾਜ਼ੇਟਿਵ ਆਏ 125 ਮਰੀਜ਼ਾਂ ‘ਚੋਂ 12 ਫਰਾਰ, ਪੁਲਿਸ ਕਰੇਗੀ ਮਾਮਲਾ ਦਰਜਲੀਕ ਹੋਇਆ ਏਅਰਲਾਈਨ ਦਾ ਦਸਤਾਵੇਜ਼, ਪਤਾ ਲੱਗਾ ਜਹਾਜ਼ ਉਡਾਉਣਾ ਭੁੱਲ ਰਹੇ ਪਾਇਲਟ
ਮੈਲਬੌਰਨ: ਕੋਵਿਡ-19 ਮਹਾਮਾਰੀ (Covid-19 epidemic) ਦੌਰਾਨ ਲੰਬੀ ਬ੍ਰੇਕ ਤੋਂ ਬਾਅਦ ਕੰਮ ‘ਤੇ ਪਰਤੇ ਪਾਇਲਟ ਫਲਾਈਟਸ (Pilot flights) ਉਡਾਉਣ ਵਿਚ ਗਲਤੀਆਂ ਕਰ ਰਹੇ ਹਨ। ਇਕ ਵੱਡੀ…
View More ਲੀਕ ਹੋਇਆ ਏਅਰਲਾਈਨ ਦਾ ਦਸਤਾਵੇਜ਼, ਪਤਾ ਲੱਗਾ ਜਹਾਜ਼ ਉਡਾਉਣਾ ਭੁੱਲ ਰਹੇ ਪਾਇਲਟਚੀਨ ‘ਚ ਡ੍ਰੈਗਨ ਫਰੂਟ ‘ਚੋਂ ਮਿਲਿਆ ਕੋਰੋਨਾ ਵਾਇਰਸ, ਕਈ ਸੂਪਰ-ਮਾਰਕੀਟਸ ਬੰਦ
ਬੀਜਿੰਗ- ਚੀਨ ਵਿਚ ਵਿਅਤਨਾਮ ਤੋਂ ਆਏ ਡ੍ਰੈਗਨ ਫਰੂਟ ਵਿਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਦੇਸ਼ ਭਰ ਵਿਚ ਸੂਪਰ-ਮਾਰਕੀਰਟ ਨੂੰ ਬੰਦ…
View More ਚੀਨ ‘ਚ ਡ੍ਰੈਗਨ ਫਰੂਟ ‘ਚੋਂ ਮਿਲਿਆ ਕੋਰੋਨਾ ਵਾਇਰਸ, ਕਈ ਸੂਪਰ-ਮਾਰਕੀਟਸ ਬੰਦਚੰਡੀਗੜ੍ਹ ਵਿਚ ਲੱਗਾ ਨਾਈਟ ਕਰਫਿਊ, ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ (Punjab and Haryana) ਦੀ ਰਾਜਧਾਨੀ ਚੰਡੀਗੜ੍ਹ (The capital is Chandigarh) ਵਿੱਚ ਕਰੋਨਾਵਾਇਰਸ (Coronavirus) ਦੇ ਮਾਮਲਿਆਂ ਵਿਚ ਲਗਾਤਾਰ ਹੋ ਰਹੇ ਵਾਧੇ…
View More ਚੰਡੀਗੜ੍ਹ ਵਿਚ ਲੱਗਾ ਨਾਈਟ ਕਰਫਿਊ, ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼ਪੀ.ਐੱਮ. ਮੋਦੀ ਪੂਰੇ ਦੇਸ਼ ਦੇ ਹਨ, ਜ਼ਿੰਮੇਵਾਰ ਖਿਲਾਫ ਐਕਸ਼ਨ ਲੈਣ ਸੀ.ਐੱਮ. ਚੰਨੀ : ਸੋਨੀਆ ਗਾਂਧੀ
ਨਵੀਂ ਦਿੱਲੀ : ਪੀ.ਐੱਮ. ਨਰਿੰਦਰ ਮੋਦੀ (PM Narendra Modi) ਦੀ ਸੁਰੱਖਿਆ (Security) ਵਿਚ ਕੋਤਾਹੀ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਪੰਜਾਬ ਦੀ…
View More ਪੀ.ਐੱਮ. ਮੋਦੀ ਪੂਰੇ ਦੇਸ਼ ਦੇ ਹਨ, ਜ਼ਿੰਮੇਵਾਰ ਖਿਲਾਫ ਐਕਸ਼ਨ ਲੈਣ ਸੀ.ਐੱਮ. ਚੰਨੀ : ਸੋਨੀਆ ਗਾਂਧੀਕੋਵਿਡ-19 ਪ੍ਰਭਾਵਿਤ ਪਰਿਵਾਰਾਂ ਲਈ ਪੰਜਾਹ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ
ਚੰਡੀਗੜ੍ਹ : ਕੋਰੋਨਾ ਵਾਇਰਸ (Corona Virus) ਪੂਰੇ ਦੇਸ਼ ਵਿਚ ਫਿਰ ਤੋਂ ਕਹਿਰ ਵਰ੍ਹਾ ਰਿਹਾ ਹੈ, ਜਿਸ ਕਾਰਣ ਸੂਬਾ ਸਰਕਾਰਾਂ (State Government) ਵਲੋਂ ਨਾਈਟ ਕਰਫਿਊ (Night…
View More ਕੋਵਿਡ-19 ਪ੍ਰਭਾਵਿਤ ਪਰਿਵਾਰਾਂ ਲਈ ਪੰਜਾਹ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾਪਠਾਨਕੋਟ ‘ਚ ਵੱਡੀ ਗਿਣਤੀ ਵਿਚ ਕੋਰੋਨਾ ਦੇ ਮਾਮਲੇ ਆਏ ਸਾਹਮਣੇ, ਡਰਾਉਣ ਲੱਗੀ ਮਹਾਮਾਰੀ
ਪਠਾਨਕੋਟ : ਪਠਾਨਕੋਟ (Pathankot) ਵਿਚ ਫਿਰ ਲਗਾਤਾਰ ਕੋਰੋਨਾ (Corona) ਦਾ ਵੱਡਾ ਬਲਾਸਟ ਹੋਇਆ ਹੈ ਤੇ ਸਿਹਤ ਵਿਭਾਗ (Department of Health) ਨੂੰ ਮਿਲੀਆਂ ਜਾਂਚ ਰਿਪੋਰਟਾਂ ਅਨੁਸਾਰ…
View More ਪਠਾਨਕੋਟ ‘ਚ ਵੱਡੀ ਗਿਣਤੀ ਵਿਚ ਕੋਰੋਨਾ ਦੇ ਮਾਮਲੇ ਆਏ ਸਾਹਮਣੇ, ਡਰਾਉਣ ਲੱਗੀ ਮਹਾਮਾਰੀ