ਇਸਲਾਮਾਬਾਦ– ਵਿੱਤੀ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਹੁਣ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਉੱਤੋਂ ਪਾਕਿਸਤਾਨ ਵਿੱਚ ਕਈ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ…
View More ਹੜ੍ਹ ਪ੍ਰਭਾਵਿਤ ਪਾਕਿਸਤਾਨ ‘ਚ ਪੈਟਰੋਲ 235 ਰੁਪਏ ਪ੍ਰਤੀ ਲੀਟਰ ਤੋਂ ਪਾਰ, ਫਿਰ ਵੀ ਭਾਰਤ ਨਾਲੋਂ ਸਸਤਾਚੰਡੀਗੜ੍ਹ ‘ਚ ਸਵਾਈਨ ਫਲੂ ਨੂੰ ਲੈ ਕੇ ਅਲਰਟ! ਪ੍ਰਸ਼ਾਸਨ ਦੀ ਐਡਵਾਇਜ਼ਰੀ- ‘ਵਰਤੋ ਸਾਵਧਾਨੀ’
ਚੰਡੀਗੜ੍ਹ- ਚੰਡੀਗੜ੍ਹ ‘ਚ ਕੋਰੋਨਾ ਮਹਾਮਾਰੀ, ਡੇਂਗੂ ਅਤੇ ਮੰਕੀਪਾਕਸ ਦੇ ਖਤਰੇ ਦੇ ਵਿਚਕਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸਵਾਈਨ ਫਲੂ ਨੂੰ ਲੈ ਕੇ ਸ਼ਹਿਰ ਵਾਸੀਆਂ ਲਈ ਐਡਵਾਈਜ਼ਰੀ…
View More ਚੰਡੀਗੜ੍ਹ ‘ਚ ਸਵਾਈਨ ਫਲੂ ਨੂੰ ਲੈ ਕੇ ਅਲਰਟ! ਪ੍ਰਸ਼ਾਸਨ ਦੀ ਐਡਵਾਇਜ਼ਰੀ- ‘ਵਰਤੋ ਸਾਵਧਾਨੀ’ਗੈਂਗਸਟਰਾਂ ‘ਤੇ UAPA! ਲਾਰੈਂਸ-ਗੋਲਡੀ ਤੇ ਨੀਰਜ ਬਵਾਨਾ ਸਣੇ ਬੰਬੀਹਾ ਗੈਂਗ ਦੇ ਗੈਂਗਸਟਰ ਵੀ ਨਾਮਜ਼ਦ
ਚੰਡੀਗੜ੍ਹ- ਦੇਸ਼ ‘ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ‘ਤੇ ਦਿੱਲੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ‘ਤੇ…
View More ਗੈਂਗਸਟਰਾਂ ‘ਤੇ UAPA! ਲਾਰੈਂਸ-ਗੋਲਡੀ ਤੇ ਨੀਰਜ ਬਵਾਨਾ ਸਣੇ ਬੰਬੀਹਾ ਗੈਂਗ ਦੇ ਗੈਂਗਸਟਰ ਵੀ ਨਾਮਜ਼ਦਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (1 ਸਤੰਬਰ 2022)
ਸਲੋਕੁ ਮਃ ੩ ॥ ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥ ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥੧॥ ਮਃ ੩…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (1 ਸਤੰਬਰ 2022)‘ਵਿਆਹ ਤੋਂ ਬਾਅਦ ਤੂੰ ਮੋਟੀ ਹੋ ਗਈ ਐਂ’ ਕਹਿ ਪਤੀ ਨੇ ਪਤਨੀ ਨੂੰ ਦੇ ਦਿੱਤਾ ਤਲਾਕ
ਨਵੀਂ ਦਿੱਲੀ- ਤੁਸੀਂ ਪਤੀ-ਪਤਨੀ ਦੇ ਝਗੜੇ ਅਤੇ ਤਲਾਕ ਦੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ। ਹੁਣ ਮੇਰਠ ‘ਚ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹ ਤੋਂ ਬਾਅਦ…
View More ‘ਵਿਆਹ ਤੋਂ ਬਾਅਦ ਤੂੰ ਮੋਟੀ ਹੋ ਗਈ ਐਂ’ ਕਹਿ ਪਤੀ ਨੇ ਪਤਨੀ ਨੂੰ ਦੇ ਦਿੱਤਾ ਤਲਾਕਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਸਬੰਧੀ ਪਟੀਸ਼ਨ HC ‘ਚ ਖਾਰਿਜ, ਦਿੱਤੀ ਇਹ ਦਲੀਲ
ਚੰਡੀਗੜ੍ਹ– ਦੇਸ਼ ਦੀ ਆਜ਼ਾਦੀ ਦੇ ਲਈ ਲੜਨ ਵਾਲੇ ਕ੍ਰਾਂਤੀਕਾਰੀ ਭਗਤ ਸਿੰਘ ਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਤੇ ਸੁਖਦੇਵ ਸਿੰਘ ਨੂੰ ਕੇਂਦਰ ਤੇ ਰਾਜ ਸਰਕਾਰ…
View More ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਸਬੰਧੀ ਪਟੀਸ਼ਨ HC ‘ਚ ਖਾਰਿਜ, ਦਿੱਤੀ ਇਹ ਦਲੀਲLPG ਖਪਤਕਾਰਾਂ ਲਈ ਵੱਡੀ ਰਾਹਤ! ਸਤੰਬਰ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰ
ਨਵੀਂ ਦਿੱਲੀ- ਬਿਜ਼ਨੈੱਸ ਡੈਸਕ: ਸਰਕਾਰ ਨੇ ਐਲਪੀਜੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਘਟਾ ਦਿੱਤੀ ਹੈ। ਅੱਜ ਤੋਂ LPG ਸਿਲੰਡਰ 100…
View More LPG ਖਪਤਕਾਰਾਂ ਲਈ ਵੱਡੀ ਰਾਹਤ! ਸਤੰਬਰ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕਾਰ ਖੱਡ ‘ਚ ਪਲਟੀ, ਵਾਲ-ਵਾਲ ਬਚੀ ਜਾਨ
ਸ਼ਿਮਲਾ- ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਵਾਲ-ਵਾਲ ਬਚੇ ਬਨ। ਉਨ੍ਹਾਂ ਦੀ ਕਾਰ ਇੱਕ ਖੱਡ ਵਿੱਚ ਪਲਟ ਗਈ। ਇਹ ਹਾਦਸਾ ਸ਼ਿਮਲਾ…
View More ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕਾਰ ਖੱਡ ‘ਚ ਪਲਟੀ, ਵਾਲ-ਵਾਲ ਬਚੀ ਜਾਨਸਬ-ਡਵੀਜ਼ਨ ਪੱਧਰ ‘ਤੇ ਖੇਡਾਂ ਦੀ ਸ਼ੁਰੂਆਤ: ਦੋ ਮਹੀਨੇ ਚੱਲੇਗਾ ਮੇਲਾ, ਰਜਿਸਟ੍ਰੇਸ਼ਨ ਦੀ ਮਿਤੀ 8 ਸਤੰਬਰ ਤੱਕ ਵਧਾਈ
ਚੰਡੀਗੜ੍ਹ- ਬੇਸ਼ੱਕ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਰੰਗਾਰੰਗ ਪ੍ਰੋਗਰਾਮ ‘ਚ ਖੇਡ ਮੇਲਿਆਂ ਦੀ ਸ਼ੁਰੂਆਤ ‘ਖੇਡਾਂ ਵਤਨ…
View More ਸਬ-ਡਵੀਜ਼ਨ ਪੱਧਰ ‘ਤੇ ਖੇਡਾਂ ਦੀ ਸ਼ੁਰੂਆਤ: ਦੋ ਮਹੀਨੇ ਚੱਲੇਗਾ ਮੇਲਾ, ਰਜਿਸਟ੍ਰੇਸ਼ਨ ਦੀ ਮਿਤੀ 8 ਸਤੰਬਰ ਤੱਕ ਵਧਾਈਪੰਜਾਬ ‘ਚ 6 ਮਹੀਨਿਆਂ ‘ਚ ਤੀਜਾ ADGP ਲਾਅ ਐਂਡ ਆਰਡਰ, ਹੁਣ ਅਰਪਿਤ ਸ਼ੁਕਲਾ ਨੂੰ ਮਿਲੀ ਜ਼ਿੰਮੇਦਾਰੀ
ਚੰਡੀਗੜ੍ਹ- ਪੰਜਾਬ ਵਿੱਚ ਵਿਗੜਦੀ ਅਮਨ-ਕਾਨੂੰਨ ਦੀ ਸਥਿਤੀ ਦਰਮਿਆਨ 6 ਮਹੀਨਿਆਂ ਵਿੱਚ ਤੀਜੇ ਏ.ਡੀ.ਜੀ.ਪੀ. ਨੂੰ ਨਿਯੁਕਤ ਕੀਤਾ ਗਿਆ ਹੈ। ਪਹਿਲੇ ਨਰੇਸ਼ ਅਰੋੜਾ ਏਡੀਜੀਪੀ ਲਾਅ ਐਂਡ ਆਰਡਰ…
View More ਪੰਜਾਬ ‘ਚ 6 ਮਹੀਨਿਆਂ ‘ਚ ਤੀਜਾ ADGP ਲਾਅ ਐਂਡ ਆਰਡਰ, ਹੁਣ ਅਰਪਿਤ ਸ਼ੁਕਲਾ ਨੂੰ ਮਿਲੀ ਜ਼ਿੰਮੇਦਾਰੀ