ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਚੰਡੀਗੜ੍ਹ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਹਨ। ਅਦਾਲਤ ਨੇ…
View More ਚੰਡੀਗੜ੍ਹ ਦੀ ਅਦਾਲਤ ‘ਚ ਪੇਸ਼ ਹੋਵੇਗਾ ਲਾਰੈਂਸ ਬਿਸ਼ਨੋਈ, ਸੋਨੂੰ ਸ਼ਾਹ ਕੇਸ ‘ਚ 29 ਸਤੰਬਰ ਨੂੰ ਹੋਵੇਗੀ ਸੁਣਵਾਈਸ਼ਰਧਾਲੂਆਂ ਲਈ ਖੁਸ਼ਖ਼ਬਰੀ! ਮਾਤਾ ਵੈਸ਼ਨੋ ਦੇਵੀ ਦੇ ਨਵੇਂ ਬਣੇ ਭਵਨ ‘ਚ ਮੁਫ਼ਤ ’ਚ ਠਹਿਰ ਸਕਣਗੇ ਸ਼ਰਧਾਲੂ
ਜੰਮੂ- ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ ਹੈ। ਹੁਣ ਸ਼ਰਧਾਲੂਆਂ ਨੂੰ ਮਾਤਾ ਦੇ ਭਵਨ ’ਤੇ ਫਰੀ ’ਚ ਰਹਿਣ…
View More ਸ਼ਰਧਾਲੂਆਂ ਲਈ ਖੁਸ਼ਖ਼ਬਰੀ! ਮਾਤਾ ਵੈਸ਼ਨੋ ਦੇਵੀ ਦੇ ਨਵੇਂ ਬਣੇ ਭਵਨ ‘ਚ ਮੁਫ਼ਤ ’ਚ ਠਹਿਰ ਸਕਣਗੇ ਸ਼ਰਧਾਲੂSidhu Moosewala: ਲਾਰੈਂਸ ਗੈਂਗ ਦੀ ਧਮਕੀ ‘ਤੇ ਮੂਸੇਵਾਲਾ ਦੇ ਪਿਤਾ ਦਾ ਜਵਾਬ, ‘ਮੇਰੇ ਕੋਲ ਗੁਆਉਣ ਲਈ ਕੁਝ ਨਹੀਂ…’
ਚੰਡੀਗੜ੍ਹ- ਬਦਨਾਮ ਗੈਂਗਸਟਰ ਲਾਰੈਂਸ ਗੈਂਗ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਉਸਦੇ ਪਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਲਾਰੈਂਸ ਗੈਂਗ…
View More Sidhu Moosewala: ਲਾਰੈਂਸ ਗੈਂਗ ਦੀ ਧਮਕੀ ‘ਤੇ ਮੂਸੇਵਾਲਾ ਦੇ ਪਿਤਾ ਦਾ ਜਵਾਬ, ‘ਮੇਰੇ ਕੋਲ ਗੁਆਉਣ ਲਈ ਕੁਝ ਨਹੀਂ…’ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਫੈਸਲੇ, ਇਕ ਪਰਿਵਾਰ-ਇਕ ਟਿਕਟ ਦਾ ਫਾਰਮੂਲਾ ਲਾਗੂ, ਬਾਦਲ ਬੋਲੇ- ਪਾਰਟੀ ਕਿਸੇ ਦੀ ਜਾਗੀਰ ਨਹੀਂ
ਚੰਡੀਗੜ੍ਹ- ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਵੱਡੇ ਫੈਸਲੇ ਲਏ ਹਨ। ਅਕਾਲੀ ਦਲ ‘ਚ ਹੁਣ ਇਕ ਹੀ ਪਰਿਵਾਰ ਨੂੰ ਚੋਣਾਂ ‘ਚ ਇਕ ਹੀ ਟਿਕਟ…
View More ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਫੈਸਲੇ, ਇਕ ਪਰਿਵਾਰ-ਇਕ ਟਿਕਟ ਦਾ ਫਾਰਮੂਲਾ ਲਾਗੂ, ਬਾਦਲ ਬੋਲੇ- ਪਾਰਟੀ ਕਿਸੇ ਦੀ ਜਾਗੀਰ ਨਹੀਂਆਨਲਾਈਨ ਖਾਣਾ ਮੰਗਵਾਉਣ ‘ਤੇ ਮਿਲੀਆਂ ਚੱਬੀਆਂ ਹੱਡੀਆਂ, ਡਿਲੀਵਰੀ ਬੁਆਏ ਨੇ ਦੱਸਿਆ ਸੱਚ
ਨਵੀਂ ਦਿੱਲੀ- ਇੱਕ ਵਿਅਕਤੀ ਨੇ ਆਨਲਾਈਨ ਚਿਕਨ ਵਿੰਗ ਆਰਡਰ ਕੀਤਾ। ਡਿਲੀਵਰੀ ਤੋਂ ਬਾਅਦ ਜਦੋਂ ਉਸ ਨੇ ਪੈਕੇਟ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਿਆ। ਪੈਕੇਟ ਵਿੱਚ…
View More ਆਨਲਾਈਨ ਖਾਣਾ ਮੰਗਵਾਉਣ ‘ਤੇ ਮਿਲੀਆਂ ਚੱਬੀਆਂ ਹੱਡੀਆਂ, ਡਿਲੀਵਰੀ ਬੁਆਏ ਨੇ ਦੱਸਿਆ ਸੱਚWHO ਦੀ ਚਿਤਾਵਨੀ, ਠੰਡੇ ਮੌਸਮ ‘ਚ ਮੁੜ ਹਮਲਾ ਕਰ ਸਕਦਾ ਹੈ ਕੋਰੋਨਾ ਵਾਇਰਸ!
ਨਵੀਂ ਦਿੱਲੀ- ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਭਾਵੇਂ ਇਸ ਸਮੇਂ ਕੋਵਿਡ-19 ਦੇ ਮਾਮਲੇ ਘੱਟਦੇ ਨਜ਼ਰ ਆ ਰਹੇ ਹਨ, ਪਰ ਆਉਣ ਵਾਲੇ ਠੰਡੇ…
View More WHO ਦੀ ਚਿਤਾਵਨੀ, ਠੰਡੇ ਮੌਸਮ ‘ਚ ਮੁੜ ਹਮਲਾ ਕਰ ਸਕਦਾ ਹੈ ਕੋਰੋਨਾ ਵਾਇਰਸ!ਈਸਾਈ ਸਮਾਜ ਪੰਜਾਬ ‘ਚ ਸੁਰੱਖਿਆ ਲਈ ਪੁੱਜਾ ਹਾਈਕੋਰਟ ਪਹੁੰਚਿਆ, ਤਰਨਤਾਰਨ ਘਟਨਾ ਤੋਂ ਬਾਅਦ ਵਧਿਆ ਖਤਰਾ
ਚੰਡੀਗੜ੍ਹ- ਪੰਜਾਬ ‘ਚ ਸੁਰੱਖਿਆ ਨੂੰ ਲੈ ਕੇ ਈਸਾਈ ਸਮਾਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਨੈਸ਼ਨਲ ਕ੍ਰਿਸ਼ਚੀਅਨ ਲੀਗ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ…
View More ਈਸਾਈ ਸਮਾਜ ਪੰਜਾਬ ‘ਚ ਸੁਰੱਖਿਆ ਲਈ ਪੁੱਜਾ ਹਾਈਕੋਰਟ ਪਹੁੰਚਿਆ, ਤਰਨਤਾਰਨ ਘਟਨਾ ਤੋਂ ਬਾਅਦ ਵਧਿਆ ਖਤਰਾਖਾਣ ਤੋਂ ਬਾਅਦ ਸਿਰਫ 5 ਮਿੰਟ ਕਰੋ ਇਹ ਕੰਮ, ਸ਼ੂਗਰ ਰਹੇਗੀ ਕੰਟਰੋਲ
ਨਵੀਂ ਦਿੱਲੀ- ਇੱਕ ਨਵੀਂ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਖਾਣਾ ਖਾਣ ਤੋਂ ਬਾਅਦ ਕੁਝ ਦੇਰ ਸੈਰ ਕਰਨ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ…
View More ਖਾਣ ਤੋਂ ਬਾਅਦ ਸਿਰਫ 5 ਮਿੰਟ ਕਰੋ ਇਹ ਕੰਮ, ਸ਼ੂਗਰ ਰਹੇਗੀ ਕੰਟਰੋਲਭਾਰਤੀ ਜਲ ਸੈਨਾ ਨੂੰ ਮਿਲਿਆ INS ਵਿਕਰਾਂਤ, PM ਮੋਦੀ ਨੇ ਗਿਣਾਈਆਂ ਖੂਬੀਆਂ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦਾ ਪਹਿਲਾ ਸਵਦੇਸ਼ੀ ਜੰਗੀ ਬੇੜਾ INS ਵਿਕਰਾਂਤ ਜਲ ਸੈਨਾ ਨੂੰ ਸੌਂਪ ਦਿੱਤਾ ਹੈ। ਕੋਚੀ ਵਿੱਚ ਇੱਕ ਪ੍ਰੋਗਰਾਮ ਵਿੱਚ…
View More ਭਾਰਤੀ ਜਲ ਸੈਨਾ ਨੂੰ ਮਿਲਿਆ INS ਵਿਕਰਾਂਤ, PM ਮੋਦੀ ਨੇ ਗਿਣਾਈਆਂ ਖੂਬੀਆਂਗੌਰਵ ਯਾਦਵ ਬਣੇ ਰਹਿਣਗੇ ਪੰਜਾਬ ਦੇ DGP, ਛੁੱਟੀ ਤੋਂ ਪਰਤੇ ਭਾਵਰਾ ਨੂੰ ਮਿਲੇਗੀ ਹਾਊਸਿੰਗ ਕਾਰਪੋਰੇਸ਼ਨ ਦੀ ਜ਼ਿੰਮੇਦਾਰੀ
ਚੰਡੀਗੜ੍ਹ- ਆਈਪੀਐੱਸ ਅਧਿਕਾਰੀ ਗੌਰਵ ਯਾਦਵ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਬਣੇ ਰਹਿਣਗੇ। ਵੀ.ਕੇ.ਭਾਵਰਾ ਜੋ ਕਿ 4 ਸਤੰਬਰ ਨੂੰ ਛੁੱਟੀ ਤੋਂ ਪਰਤ ਰਹੇ ਹਨ, ਨੂੰ…
View More ਗੌਰਵ ਯਾਦਵ ਬਣੇ ਰਹਿਣਗੇ ਪੰਜਾਬ ਦੇ DGP, ਛੁੱਟੀ ਤੋਂ ਪਰਤੇ ਭਾਵਰਾ ਨੂੰ ਮਿਲੇਗੀ ਹਾਊਸਿੰਗ ਕਾਰਪੋਰੇਸ਼ਨ ਦੀ ਜ਼ਿੰਮੇਦਾਰੀ