ਚੰਡੀਗੜ੍ਹ- ਅੰਮ੍ਰਿਤਸਰ ਦੇ ਪਿੰਡ ਭਕਨਾ ‘ਚ ਸਿੱਧੂ ਮੂਸੇਵਾਲਾ ਕਤਲੇਆਮ ਦੇ ਦੋ ਸ਼ੂਟਰਾਂ ਨੂੰ ਮਾਰਨ ਤੋਂ ਬਾਅਦ ਪੰਜਾਬ ਪੁਲਿਸ 5 ਸੂਬਿਆਂ ਦੀ ਤਾਲਮੇਲ ਕਮੇਟੀ ਦੇ ਸਹਿਯੋਗ…
View More ਗੋਲਡੀ ਬਰਾੜ ਜਿਹੇ ਗੈਂਗਸਟਰਾਂ ਖਿਲਾਫ ਐਕਸ਼ਨ ਪਲਾਨ ਤਿਆਰ! ਪੰਜਾਬ ਸਣੇ 5 ਸੂਬਿਆਂ ਦੀ ਪੁਲਿਸ ਇਕੱਠਿਆਂ ਕਰੇਗੀ ਕੰਮਪੰਜਾਬ CM ਰਿਹਾਇਸ਼ ਨੂੰ ਲੱਗਿਆ 10,000 ਰੁਪਏ ਜੁਰਮਾਨਾ! ਚੰਡੀਗੜ੍ਹ MC ਨੇ ਕੂੜਾ ਸੁੱਟਣ ‘ਤੇ ਕੀਤੀ ਕਾਰਵਾਈ
ਚੰਡੀਗੜ੍ਹ- ਚੰਡੀਗੜ੍ਹ ਨਗਰ ਨਿਗਮ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਗੰਦਗੀ ਫੈਲਾਉਣ ਦੇ ਦੋਸ਼ ਹੇਠ ਚਲਾਨ ਕੀਤਾ ਹੈ। ਸੈਕਟਰ-2 ਸਥਿਤ ਕੋਠੀ…
View More ਪੰਜਾਬ CM ਰਿਹਾਇਸ਼ ਨੂੰ ਲੱਗਿਆ 10,000 ਰੁਪਏ ਜੁਰਮਾਨਾ! ਚੰਡੀਗੜ੍ਹ MC ਨੇ ਕੂੜਾ ਸੁੱਟਣ ‘ਤੇ ਕੀਤੀ ਕਾਰਵਾਈਰੇਲਵੇ ਮੁਲਾਜ਼ਮਾਂ ਨੇ ਪਾਰਟੀ ਦੇ ਬਹਾਨੇ ਬੁਲਾਈ ਮਹਿਲਾ ਦੋਸਤ, ਅੱਧੀ ਰਾਤ ਘਿਨੌਣੀ ਵਾਰਦਾਤ ਨੂੰ ਦਿੱਤਾ ਅੰਜਾਮ
ਨਵੀਂ ਦਿੱਲੀ- ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਫੁੱਟ ਓਵਰ ਬ੍ਰਿਜ ਦੇ ਹੇਠਾਂ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ 21 ਜੁਲਾਈ ਦੀ ਰਾਤ ਦੀ…
View More ਰੇਲਵੇ ਮੁਲਾਜ਼ਮਾਂ ਨੇ ਪਾਰਟੀ ਦੇ ਬਹਾਨੇ ਬੁਲਾਈ ਮਹਿਲਾ ਦੋਸਤ, ਅੱਧੀ ਰਾਤ ਘਿਨੌਣੀ ਵਾਰਦਾਤ ਨੂੰ ਦਿੱਤਾ ਅੰਜਾਮਘਰ ‘ਚ ਮਿਲਿਆ ਇੰਨਾ Cash ਕਿ ਪੁਲਿਸ ਵੀ ਰਹਿ ਗਈ ਹੈਰਾਨ, ਪੱਛਮੀ ਬੰਗਾਲ ਦੇ ਮੰਤਰੀ ਨੂੰ ਕੀਤਾ ਗ੍ਰਿਫ਼ਤਾਰ
ਕੋਲਕਾਤਾ– ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਅਧਿਆਪਕ ਭਰਤੀ ਘਪਲੇ ਦੀ ਜਾਂਚ ਦੇ ਸਿਲਸਿਲੇ ’ਚ ਪੱਛਮੀ ਬੰਗਾਲ ਦੇ ਮੰਤਰੀ ਪਾਰਥ ਚੈਟਰਜੀ ਨੂੰ ਸ਼ਨੀਵਾਰ ਯਾਨੀ ਕਿ ਅੱਜ ਗ੍ਰਿਫ਼ਤਾਰ…
View More ਘਰ ‘ਚ ਮਿਲਿਆ ਇੰਨਾ Cash ਕਿ ਪੁਲਿਸ ਵੀ ਰਹਿ ਗਈ ਹੈਰਾਨ, ਪੱਛਮੀ ਬੰਗਾਲ ਦੇ ਮੰਤਰੀ ਨੂੰ ਕੀਤਾ ਗ੍ਰਿਫ਼ਤਾਰਪੰਜਾਬ CM ਮਾਨ ਦੀ ਗੈਂਗਸਟਰਾਂ ਨੂੰ ਸਲਾਹ, ਖੁਦ ਸਮਰਪਣ ਕਰ ਦਿਓ ਨਹੀਂ ਤਾਂ… (ਵੀਡੀਓ)
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰਾਂ ਨੂੰ ਚਿਤਾਵਨੀ ਦਿੱਤੀ ਹੈ। ਸ੍ਰੀ ਮਾਨ ਨੇ ਕਿਹਾ ਹੈ ਕਿ ਗੈਂਗਸਟਰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਅਤੇ ਖ਼ੁਦ…
View More ਪੰਜਾਬ CM ਮਾਨ ਦੀ ਗੈਂਗਸਟਰਾਂ ਨੂੰ ਸਲਾਹ, ਖੁਦ ਸਮਰਪਣ ਕਰ ਦਿਓ ਨਹੀਂ ਤਾਂ… (ਵੀਡੀਓ)ਪੰਜਾਬ ਪੁਲਿਸ ਦਾ ‘ਆਪ੍ਰੇਸ਼ਨ ਮੁੰਡੀ’ ਤਿਆਰ! ਮੂਸੇਵਾਲਾ ਕਤਲਕਾਂਡ ਨੂੰ ਲੈ ਕੇ 3 ਸੂਬਿਆਂ ‘ਚ ਭਾਲ
ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਛੇਵੇਂ ਸ਼ਾਰਪਸ਼ੂਟਰ ਨੂੰ ਫੜਨ ਲਈ ਪੰਜਾਬ ਪੁਲਿਸ ਨੇ ‘ਆਪ੍ਰੇਸ਼ਨ ਮੁੰਡੀ’ ਦੀ ਤਿਆਰੀ ਕਰ ਲਈ ਹੈ। ਪੁਲਿਸ ਦੀਆਂ ਵਿਸ਼ੇਸ਼…
View More ਪੰਜਾਬ ਪੁਲਿਸ ਦਾ ‘ਆਪ੍ਰੇਸ਼ਨ ਮੁੰਡੀ’ ਤਿਆਰ! ਮੂਸੇਵਾਲਾ ਕਤਲਕਾਂਡ ਨੂੰ ਲੈ ਕੇ 3 ਸੂਬਿਆਂ ‘ਚ ਭਾਲਲਹਿੰਦੇ ਪੰਜਾਬ ‘ਚ ਮੂਸੇਵਾਲਾ ਦੀ ਦੀਵਾਨਗੀ, `ਵਾਰਿਸ ਸ਼ਾਹ ਐਵਾਰਡ` ਨਾਲ ਕੀਤਾ ਜਾਵੇਗਾ ਸਨਮਾਨਿਤ
ਲਾਹੌਰ- ਸਿੱਧੂ ਮੂਸੇਵਾਲਾ ਮਰਨ ਤੋਂ ਬਾਅਦ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ `ਚ ਜ਼ਿੰਦਾ ਹੈ। ਉਨ੍ਹਾਂ ਦੇ ਗੀਤ ਅੱਜ ਤੱਕ ਟਰੈਂਡਿੰਗ `ਚ ਚੱਲ ਰਹੇ…
View More ਲਹਿੰਦੇ ਪੰਜਾਬ ‘ਚ ਮੂਸੇਵਾਲਾ ਦੀ ਦੀਵਾਨਗੀ, `ਵਾਰਿਸ ਸ਼ਾਹ ਐਵਾਰਡ` ਨਾਲ ਕੀਤਾ ਜਾਵੇਗਾ ਸਨਮਾਨਿਤ22 ਜੁਲਾਈ ਨੂੰ ਕਿਹਾ ਜਾਂਦੈ ਧੋਖੇਬਾਜ਼ਾਂ ਦਾ ਦਿਨ! ਵਿਆਹੇ ਲੋਕਾਂ ਦੇ ਧੋਖਾ ਦੇਣ ਦੀ ਹੁੰਦੀ ਹੈ ਸਭ ਤੋਂ ਵੱਧ ਸੰਭਾਵਨਾ
ਲੰਡਨ- ਤੁਸੀਂ ਅੱਜ ਤੱਕ ਕਈ ਤਰ੍ਹਾਂ ਦੇ ਦਿਨਾਂ ਬਾਰੇ ਸੁਣਿਆ ਹੋਵੇਗਾ। ਕਦੇ ਵੈਲੇਨਟਾਈਨ ਡੇ ਤੇ ਕਦੇ ਮਦਰਜ਼ ਡੇ। ਪਿਤਾ ਦਿਵਸ ਵੀ ਪੂਰੀ ਦੁਨੀਆ ਵਿੱਚ ਮਨਾਇਆ…
View More 22 ਜੁਲਾਈ ਨੂੰ ਕਿਹਾ ਜਾਂਦੈ ਧੋਖੇਬਾਜ਼ਾਂ ਦਾ ਦਿਨ! ਵਿਆਹੇ ਲੋਕਾਂ ਦੇ ਧੋਖਾ ਦੇਣ ਦੀ ਹੁੰਦੀ ਹੈ ਸਭ ਤੋਂ ਵੱਧ ਸੰਭਾਵਨਾਨੀਰਵ ਮੋਦੀ ‘ਤੇ ਭਾਰਤ ਸਰਕਾਰ ਦਾ ਐਕਸ਼ਨ! 250 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਨਵੀਂ ਦਿੱਲੀ- ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਈਡੀ ਨੇ ਪੰਜਾਬ ਨੈਸ਼ਨਲ ਬੈਂਕ ਘੋਟਾਲਾ ਮਾਮਲੇ…
View More ਨੀਰਵ ਮੋਦੀ ‘ਤੇ ਭਾਰਤ ਸਰਕਾਰ ਦਾ ਐਕਸ਼ਨ! 250 ਕਰੋੜ ਰੁਪਏ ਦੀ ਜਾਇਦਾਦ ਜ਼ਬਤਪੰਜਾਬ ਪੁਲਿਸ ਵਲੋਂ ਹੈੱਡ ਕਾਂਸਟੇਬਲਾਂ ਦੀ ਭਰਤੀ ਲਈ ਕਰਵਾਈ ਗਈ ਲਿਖਤੀ ਪ੍ਰੀਖਿਆ ਰੱਦ
ਚੰਡੀਗੜ੍ਹ: ਪੰਜਾਬ ਪੁਲਿਸ ਨੇ 787 ਹੈੱਡ ਕਾਂਸਟੇਬਲਾਂ ਦੀ ਭਰਤੀ ਲਈ ਕਰਵਾਈ ਗਈ ਲਿਖਤੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਪੁਲਿਸ ਇਨਵੈਸਟੀਗੇਸ਼ਨ ਕੇਡਰ ਵਿੱਚ 787…
View More ਪੰਜਾਬ ਪੁਲਿਸ ਵਲੋਂ ਹੈੱਡ ਕਾਂਸਟੇਬਲਾਂ ਦੀ ਭਰਤੀ ਲਈ ਕਰਵਾਈ ਗਈ ਲਿਖਤੀ ਪ੍ਰੀਖਿਆ ਰੱਦ