ਮੋਹਾਲੀ- ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਲਈ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਸ਼ਨੀਵਾਰ ਦੇਰ ਸ਼ਾਮ ਪੁਲਿਸ ਦੀ ਚੈਕਿੰਗ 3 ਘੰਟੇ ਤੱਕ…
View More ‘ਪੰਜਾਬ ‘ਚ ਨਾਕਾ’: DGP ਦੀ ਚੇਤਾਵਨੀ, ‘ਅਪਰਾਧੀ ਸੂਬਾ ਛੱਡ ਜਾਣ ਨਹੀਂ ਤਾਂ ਅਸੀਂ ਨਹੀਂ ਛੱਡਾਂਗੇ’Punjab ਪੁਲਿਸ ਦੀ UP ‘ਚ ਰੇਡ: 7 ਲੱਖ ਨਸ਼ੀਲੇ ਕੈਪਸੂਲ-ਗੋਲੀਆਂ ਤੇ ਟੀਕੇ ਬਰਾਮਦ, ਸਪਲਾਇਰ ਗ੍ਰਿਫਤਾਰ
ਚੰਡੀਗੜ੍ਹ- ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ‘ਚ ਨਸ਼ੀਲੇ ਪਦਾਰਥਾਂ ਦੇ ਗੈਰ ਕਾਨੂੰਨੀ ਗੋਦਾਮ ਦਾ ਪਤਾ ਲਾਇਆ ਹੈ। ਉਥੋਂ 7 ਲੱਖ ਤੋਂ ਵੱਧ ਗੋਲੀਆਂ-ਕੈਪਸੂਲ ਤੇ ਟੀਕੇ…
View More Punjab ਪੁਲਿਸ ਦੀ UP ‘ਚ ਰੇਡ: 7 ਲੱਖ ਨਸ਼ੀਲੇ ਕੈਪਸੂਲ-ਗੋਲੀਆਂ ਤੇ ਟੀਕੇ ਬਰਾਮਦ, ਸਪਲਾਇਰ ਗ੍ਰਿਫਤਾਰ600 ਯੂਨਿਟ ਮੁਫਤ ਬਿਜਲੀ ਦਾ ਨੋਟੀਫਿਕੇਸ਼ਨ ਜਾਰੀ, SC, BC, BPL ਤੇ ਆਜ਼ਾਦੀ ਘੁਲਾਟੀਆਂ ਨੂੰ ਮਿਲੇਗਾ ਲਾਭ
ਚੰਡੀਗੜ੍ਹ– ਬਿਜਲੀ ਵਿਭਾਗ (ਪੀ.ਐੱਸ.ਪੀ.ਸੀ.ਐੱਲ.) ਨੇ ਪੰਜਾਬ ਸਰਕਾਰ ਨੂੰ 600 ਯੂਨਿਟ ਮੁਫਤ ਦੇਣ ਦੀ ਗਰੰਟੀ ਦੇਣ ਦਾ ਐਲਾਨ ਕਰਦੇ ਹੋਏ ਪੱਤਰ ਜਾਰੀ ਕੀਤਾ ਹੈ। ਪੱਤਰ ਅਨੁਸਾਰ…
View More 600 ਯੂਨਿਟ ਮੁਫਤ ਬਿਜਲੀ ਦਾ ਨੋਟੀਫਿਕੇਸ਼ਨ ਜਾਰੀ, SC, BC, BPL ਤੇ ਆਜ਼ਾਦੀ ਘੁਲਾਟੀਆਂ ਨੂੰ ਮਿਲੇਗਾ ਲਾਭPunjab: ਜੇਕਰ ਪ੍ਰਾਈਵੇਟ ਸਕੂਲਾਂ ਨੇ ਤੋੜੇ ਇਹ ਨਿਯਮ ਤਾਂ ਲੱਗੇਗਾ 2 ਲੱਖ ਤੱਕ ਦਾ ਜੁਰਮਾਨਾ
ਜਲੰਧਰ- ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਹੁਣ ਅਜਿਹੇ ਸਕੂਲਾਂ ਨੂੰ ਮਨਮਾਨੀ ਕਰਨਾ ਮਹਿੰਗਾ ਪਵੇਗਾ। ਜੇਕਰ ਪ੍ਰਾਈਵੇਟ ਸਕੂਲ ਮਨਮਾਨੇ…
View More Punjab: ਜੇਕਰ ਪ੍ਰਾਈਵੇਟ ਸਕੂਲਾਂ ਨੇ ਤੋੜੇ ਇਹ ਨਿਯਮ ਤਾਂ ਲੱਗੇਗਾ 2 ਲੱਖ ਤੱਕ ਦਾ ਜੁਰਮਾਨਾCM ਮਾਨ ਨੇ ਕੀਤਾ ਮੁਹੱਲਾ ਕਲੀਨਿਕ ਦਾ ਦੌਰਾ, ਕਿਹਾ- ‘ਨਹੀਂ ਪਏਗੀ ਹੋਰਾਂ ਹਸਪਤਾਲਾਂ ‘ਚ ਜਾਣ ਦੀ ਲੋੜ’
ਮੋਹਾਲੀ- ਪੰਜਾਬ ਵਿਚ 15 ਅਗਸਤ ਨੂੰ 75 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ। ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਪਹੁੰਚੇ ਅਤੇ ਮੁਹੱਲਾ…
View More CM ਮਾਨ ਨੇ ਕੀਤਾ ਮੁਹੱਲਾ ਕਲੀਨਿਕ ਦਾ ਦੌਰਾ, ਕਿਹਾ- ‘ਨਹੀਂ ਪਏਗੀ ਹੋਰਾਂ ਹਸਪਤਾਲਾਂ ‘ਚ ਜਾਣ ਦੀ ਲੋੜ’ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (23 ਜੁਲਾਈ 2022)
ਰਾਮਕਲੀ ਮਹਲਾ ੫ ॥ ਬੀਜ ਮੰਤ੍ਰੁ ਹਰਿ ਕੀਰਤਨੁ ਗਾਉ ॥ ਆਗੈ ਮਿਲੀ ਨਿਥਾਵੇ ਥਾਉ ॥ ਗੁਰ ਪੂਰੇ ਕੀ ਚਰਣੀ ਲਾਗੁ ॥ ਜਨਮ ਜਨਮ ਕਾ ਸੋਇਆ…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (23 ਜੁਲਾਈ 2022)ਮੂਸੇਵਾਲਾ ਦੇ ਕਾਤਲਾਂ ਦੇ ਐਨਕਾਊਂਟਰ ‘ਤੇ ਗੈਂਗਸਟਰ ਜੱਗੂ ਦੀ ‘ਫੇਸਬੁੱਕ ਪੋਸਟ’, ਲਿਖਿਆ- ‘ਬਹੁਤ ਮਾੜਾ ਹੋਇਆ’
ਚੰਡੀਗੜ੍ਹ- ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸ਼ਾਰਪਸ਼ੂਟਰਾਂ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ…
View More ਮੂਸੇਵਾਲਾ ਦੇ ਕਾਤਲਾਂ ਦੇ ਐਨਕਾਊਂਟਰ ‘ਤੇ ਗੈਂਗਸਟਰ ਜੱਗੂ ਦੀ ‘ਫੇਸਬੁੱਕ ਪੋਸਟ’, ਲਿਖਿਆ- ‘ਬਹੁਤ ਮਾੜਾ ਹੋਇਆ’Punjab: ਜੇਕਰ ਟ੍ਰੈਫਿਕ ਨਿਯਮ ਤੋੜੇ ਤਾਂ ਘਰੇ ਡਾਕੀਆ ਲੈ ਕੇ ਆਏਗਾ ਚਲਾਨ, ਸੂਬੇ ਭਰ ‘ਤੇ ਰਹੇਗੀ ‘ਹਾਈਟੈੱਕ ਨਜ਼ਰ’
ਚੰਡੀਗੜ੍ਹ- ਚੰਡੀਗੜ੍ਹ ਦੀ ਤਰਜ਼ ‘ਤੇ ਪੰਜਾਬ ‘ਚ ਵੀ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਘਰ ਪਹੁੰਚਣਗੇ। ਇਸ ਦੇ ਲਈ ਸੂਬੇ…
View More Punjab: ਜੇਕਰ ਟ੍ਰੈਫਿਕ ਨਿਯਮ ਤੋੜੇ ਤਾਂ ਘਰੇ ਡਾਕੀਆ ਲੈ ਕੇ ਆਏਗਾ ਚਲਾਨ, ਸੂਬੇ ਭਰ ‘ਤੇ ਰਹੇਗੀ ‘ਹਾਈਟੈੱਕ ਨਜ਼ਰ’ਪੰਜਾਬ ਸਣੇ ਕਈ ਸੂਬਿਆਂ ‘ਚ ਮੀਂਹ ਕਰੇਗਾ ਖੱਜਲ-ਖੁਆਰ! IMD ਨੇ ਜਾਰੀ ਕੀਤਾ ਰੈੱਡ ਅਲਰਟ
ਨਵੀਂ ਦਿੱਲੀ- ਦੇਸ਼ ਭਰ ਦੇ ਮੌਸਮ ਵਿੱਚ ਇੱਕ ਵਾਰ ਫਿਰ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਹਰ ਰਾਜ ਵਿੱਚ ਬੂੰਦਾ-ਬਾਂਦੀ ਅਤੇ ਬਾਰਸ਼ ਦੀ ਭਵਿੱਖਬਾਣੀ…
View More ਪੰਜਾਬ ਸਣੇ ਕਈ ਸੂਬਿਆਂ ‘ਚ ਮੀਂਹ ਕਰੇਗਾ ਖੱਜਲ-ਖੁਆਰ! IMD ਨੇ ਜਾਰੀ ਕੀਤਾ ਰੈੱਡ ਅਲਰਟਪੰਜਾਬ ਸਰਕਾਰ ਨੇ ਸਾਬਕਾ ਵਿਧਾਇਕਾਂ ਦੀ ਰੋਕੀ ਪੈਨਸ਼ਨ, ਵਿਧਾਇਕ ਪੈਨਸ਼ਨ ਬਿੱਲ ਰਾਜਪਾਲ ਕੋਲ ਪੈਂਡਿੰਗ
ਚੰਡੀਗੜ੍ਹ- ਪੰਜਾਬ ਸਰਕਾਰ ਦੇ ਇਕ ਵਿਧਾਇਕ ਇਕ ਪੈਨਸ਼ਨ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ ਦਾ ਇੰਤਜ਼ਾਰ ਹੈ। ਇਸ ਦੌਰਾਨ ਸਰਕਾਰ ਨੇ ਪਿਛਲੇ ਮਾਰਚ ਤੋਂ ਸਾਬਕਾ ਵਿਧਾਇਕਾਂ…
View More ਪੰਜਾਬ ਸਰਕਾਰ ਨੇ ਸਾਬਕਾ ਵਿਧਾਇਕਾਂ ਦੀ ਰੋਕੀ ਪੈਨਸ਼ਨ, ਵਿਧਾਇਕ ਪੈਨਸ਼ਨ ਬਿੱਲ ਰਾਜਪਾਲ ਕੋਲ ਪੈਂਡਿੰਗ