ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅਮ੍ਰਿਤਸਰ ਦੇ ਨਿਰੰਕਾਰੀ ਭਵਨ ਵਿੱਚ ਹੋਏ ਗਰੇਨੇਡ ਬਲਾਸਟ ਮਾਮਲੇ ਵਿੱਚ ਪੁਲਿਸ ਦੁਆਰਾ ਗਿਰਫਤਾਰ ਬਿਕਰਮਜੀਤ ਸਿੰਘ ਅਮ੍ਰਿਤਸਰ ਅਜਨਾਲੇ ਦੇ ਪਿੰਡ ਧਾਲੀਵਾਲ ਦਾ ਰਹਿਣ ਵਾਲਾ ਹੈ |
ਵਿਕਰਮਜੀਤ ਸਿੰਘ ਦੇ ਘਰਵਾਲੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਬਿਲਕੁੱਲ ਨਿਰਦੋਸ਼ ਹੈ ਅਤੇ ਉਸਦੇ ਕਿਸੇ ਵੀ ਆਤੰਕਵਾਦੀ ਦੇ ਨਾਲ ਜਾਂ ਫਿਰ ਆਈਏਸਆਈ ਦੇ ਨਾਲ ਕੋਈ ਸੰਬੰਧ ਨਹੀਂ ਹੈ |
Watch Video
https://youtu.be/FCMh8J2JIBM
