ਇੰਟਰਨੈਸ਼ਨਲ ਨਿਊਜ਼: ਸਵੀਡਨ (Sweden) ਦੇ ਓਰੇਬ੍ਰੋ ਸ਼ਹਿਰ ਵਿਚ ਇਕ ਹਵਾਈ ਜਹਾਜ਼ ਕ੍ਰੈਸ਼ (Airplane Crash) ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਵਿਚ ਪਾਇਲਟ ਅਤੇ 8 ਸਕਾਈਡਾਈਵਰ ਸਵਾਰ ਸਨ।
All nine people (eight skydivers and one pilot) onboard were found dead in the crash of an airplane outside Orebro, Sweden, on Thursday, Swedish police said: Reuters
— ANI (@ANI) July 9, 2021
Read this- ਕੁੱਤੇ ਪਿੱਛੇ ਗੁਆਂਢੀਆਂ ’ਚ ਖੂਨੀ ਜੰਗ, ਕੁੱਟਮਾਰ ਦੀ ਵਾਰਦਾਤ ਕੈਮਰੇ ’ਚ ਕੈਦ
ਹਾਦਸੇ ਵਿੱਚ ਸਾਰੇ 8 ਸਕਾਈਡਾਈਵਰਜ਼ ਅਤੇ ਪਾਇਲਟ ਦੀ ਮੌਤ ਹੋ ਗਈ ਹੈ। ਸਵੀਡਨ ਦੇ ਜੁਆਇੰਟ ਰੈਸਕਿਉ ਕੋਆਰਡੀਨੇਸ਼ਨ ਸੈਂਟਰ (ਜੇਆਰਸੀਸੀ) ਦੇ ਅਨੁਸਾਰ, ਇਹ ਇਕ ਛੋਟਾ ਪ੍ਰੋਪੈਲਰ ਜਹਾਜ਼ ਸੀ ਜੋ ਸਟਾਕਹੋਮ ਤੋਂ 160 ਕਿਲੋਮੀਟਰ ਪੱਛਮ ਵਿਚ ਓਰੇਬ੍ਰੋਏਅਰਪੋਰਟ ਦੇ ਨੇੜੇ ਕ੍ਰੈਸ਼ ਹੋ ਗਿਆ। ਜੇਆਰਸੀਸੀ ਨੇ ਕਿਹਾ ਕਿ ਰਨਵੇ ‘ਤੇ ਜਹਾਜ਼ ਮਿਲਿਆ ਹੈ। ਜਹਾਜ਼ ਦੇ ਉਡਣ ਵੇਲੇ ਇਹ ਕਰੈਸ਼ ਹੋ ਗਿਆ। ਵਿਮਾਮ ਵਿਚ ਕੁੱਲ 9 ਲੋਕ ਸਵਾਰ ਸਨ।




