ਦੇਸ਼ ‘ਚ ਕੋਰੋਨਾ ਨੇ ਧਾਰਿਆ ਖਤਰਨਾਕ ਰੂਪ, 24 ਘੰਟਿਆਂ ‘ਚ ਸਾਹਮਣੇ ਆਏ 17 ਹਜ਼ਾਰ ਦੇ ਕਰੀਬ ਕੇਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਹਰ ਦਿਨ ਰਿਕਾਰਡ ਤੋੜ ਮਾਮਲੇ ਸਾਹਮਣੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਹਰ ਦਿਨ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਪੂਰੇ ਦੇਸ਼ ਵਿਚੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ 4 ਲੱਖ 73 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆ ਸੰਖਿਆ 14 ਹਜ਼ਾਰ 900 ਦੇ ਕਰੀਬ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 2 ਲੱਖ 71 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 16,922 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 418 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 473,105  ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 14,894 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 271,697 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 186,514 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 56, ਠੀਕ ਹੋਏ -43, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-10331, ਠੀਕ ਹੋਏ-4779, ਮੌਤਾਂ-124

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-158, ਠੀਕ ਹੋਏ-38, ਮੌਤਾਂ-0

ਅਸਾਮ- ਕੁੱਲ ਕੇਸ-6198, ਠੀਕ ਹੋਏ-3958, ਮੌਤਾਂ-9

ਬਿਹਾਰ- ਕੁੱਲ ਕੇਸ-8209, ਠੀਕ ਹੋਏ-6113, ਮੌਤਾਂ-57

ਚੰਡੀਗੜ੍ਹ-ਕੁੱਲ ਕੇਸ-420, ਠੀਕ ਹੋਏ-323, ਮੌਤਾਂ-6

ਛੱਤੀਸਗੜ੍ਹ – ਕੁੱਲ ਕੇਸ – 2419, ਠੀਕ ਹੋਏ–1627, ਮੌਤਾਂ –12

ਦਾਦਰਾ ਨਗਰ ਹਵੇਲੀ- ਕੁੱਲ ਕੇਸ-120, ਠੀਕ ਹੋਏ-30, ਮੌਤਾਂ-0

ਦਿੱਲੀ- ਕੁੱਲ ਕੇਸ-70390, ਠੀਕ ਹੋਏ-41437, ਮੌਤਾਂ-2365

ਗੋਆ- ਕੁੱਲ ਕੇਸ-951, ਠੀਕ ਹੋਏ-289, ਮੌਤਾਂ-2

ਗੁਜਰਾਤ- ਕੁੱਲ ਕੇਸ-28943, ਠੀਕ ਹੋਏ-21088, ਮੌਤਾਂ-1735

ਹਰਿਆਣਾ- ਕੁੱਲ ਕੇਸ-12010, ਠੀਕ ਹੋਏ-6925, ਮੌਤਾਂ-188

ਹਿਮਾਚਲ ਪ੍ਰਦੇਸ਼- ਕੁੱਲ ਕੇਸ-806, ਠੀਕ ਹੋਏ-466, ਮੌਤਾਂ-8

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-6422, ਠੀਕ ਹੋਏ-3818, ਮੌਤਾਂ-88

ਝਾਰਖੰਡ – ਕੁੱਲ ਕੇਸ-2207, ਠੀਕ ਹੋਏ-1570, ਮੌਤਾਂ-11

ਕਰਨਾਟਕ- ਕੁੱਲ ਕੇਸ-10118, ਠੀਕ ਹੋਏ-6151, ਮੌਤਾਂ-164

ਕੇਰਲ- ਕੁੱਲ ਕੇਸ-3603 ਠੀਕ ਹੋਏ-1888, ਮੌਤਾਂ-22

ਲੱਦਾਖ-ਕੁੱਲ ਕੇਸ-941, ਠੀਕ ਹੋਏ-274, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-12448, ਠੀਕ ਹੋਏ-9473, ਮੌਤਾਂ-534

ਮਹਾਰਾਸ਼ਟਰ- ਕੁੱਲ ਕੇਸ-142900, ਠੀਕ ਹੋਏ-73792, ਮੌਤਾਂ-6739

ਮਨੀਪੁਰ- ਕੁੱਲ ਕੇਸ-970, ਠੀਕ ਹੋਏ-328, ਮੌਤਾਂ-0

ਮੇਘਾਲਿਆ- ਕੁੱਲ ਕੇਸ-46, ਠੀਕ ਹੋਏ-42, ਮੌਤਾਂ-1

ਮਿਜ਼ੋਰਮ- ਕੁੱਲ ਕੇਸ-142, ਠੀਕ ਹੋਏ-19, ਮੌਤਾਂ-0

ਨਾਗਾਲੈਂਡ- ਕੁੱਲ ਕੇਸ-347, ਠੀਕ ਹੋਏ-148, ਮੌਤਾਂ-0

ਉੜੀਸਾ- ਕੁੱਲ ਕੇਸ-5752, ਠੀਕ ਹੋਏ-4123, ਮੌਤਾਂ-17

ਪਡੂਚੇਰੀ- ਕੁੱਲ ਕੇਸ-461, ਠੀਕ ਹੋਏ-176, ਮੌਤਾਂ-9

ਪੰਜਾਬ – ਕੁੱਲ ਕੇਸ-4627, ਠੀਕ ਹੋਏ-3099, ਮੌਤਾਂ-113

ਰਾਜਸਥਾਨ- ਕੁੱਲ ਕੇਸ-16009, ਠੀਕ ਹੋਏ-12611, ਮੌਤਾਂ-375

ਸਿੱਕਮ- ਕੁੱਲ ਕੇਸ-84, ਠੀਕ ਹੋਏ-39, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-67468, ਠੀਕ ਹੋਏ-37763, ਮੌਤਾਂ-866

ਤੇਲੰਗਾਨਾ-ਕੁੱਲ ਕੇਸ 10444, ਠੀਕ ਹੋਏ-4361, ਮੌਤਾਂ-225

ਤਿਰਪੁਰਾ-ਕੁੱਲ ਕੇਸ-1259,ਠੀਕ ਹੋਏ-897,ਮੌਤਾਂ-1

ਉੱਤਰਾਖੰਡ-ਕੁੱਲ ਕੇਸ-2623,ਠੀਕ ਹੋਏ-1721,ਮੌਤਾਂ-35

ਉੱਤਰ ਪ੍ਰਦੇਸ਼-ਕੁੱਲ ਕੇਸ- 19557,ਠੀਕ ਹੋਏ-12586,ਮੌਤਾਂ-596

ਪੱਛਮੀ ਬੰਗਾਲ-ਕੁੱਲ ਕੇਸ-15173, ਠੀਕ ਹੋਏ-9702,ਮੌਤਾਂ-591

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-8493

Leave a Reply

Your email address will not be published. Required fields are marked *