ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 97 ਲੱਖ ਤੋਂ ਪਾਰ, ਜਾਣੋ ਕੀ ਹੈ ਵਿਸ਼ਵ ਦੇ ਦੇਸ਼ਾਂ ਦਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦੁਨੀਆ ਲਈ ਸਿਰਦਰਦੀ ਬਣ ਚੁੱਕੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆਏ ਹੋਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦੁਨੀਆ ਲਈ ਸਿਰਦਰਦੀ ਬਣ ਚੁੱਕੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆਏ ਹੋਏ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 97 ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 4 ਲੱਖ 91 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ 52 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 9,711,200 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 491,793 ਹੋ ਗਈ ਹੈ। ਉੱਥੇ ਹੀ ਹੁਣ ਤੱਕ 5,247,174 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 3,972,233 ਹੋ ਗਈ ਹੈ। ਕੋਰੋਨਾ ਨੇ ਸੱਭ ਤੋਂ ਵੱਧ ਤਬਾਹੀ ਸੰਯੁਕਤ ਰਾਜ ਅਮਰੀਕਾ ਵਿਚ ਮਚਾਈ ਹੋਈ ਹੈ। ਇੱਥੇ ਹੁਣ ਤੱਕ 2,504,588 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 126,780 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ 1,052,293 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਭਾਰਤ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਸਵੀਡਨ ਅਤੇ ਬੈਲਜ਼ੀਅਮ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 1,233,147, ਮੌਤਾਂ-55,054

ਰੂਸ – ਕੁੱਲ ਕੇਸ-613,994, ਮੌਤਾਂ-8,605

ਭਾਰਤ- ਕੁੱਲ ਕੇਸ –491,170, ਮੌਤਾਂ-15,308

ਯੂਕੇ- ਕੁੱਲ ਕੇਸ -307,980, ਮੌਤਾਂ-43,230

ਸਪੇਨ- ਕੁੱਲ ਕੇਸ – 294,566, ਮੌਤਾਂ- 28,330

ਪੇਰੂ–ਕੁੱਲ ਕੇਸ- 268,602, ਮੌਤਾਂ-8,761

ਚਿਲੀ-ਕੁੱਲ ਕੇਸ-259,064, ਮੌਤਾਂ-4,903

ਇਟਲੀ– ਕੁੱਲ ਕੇਸ – 239,706, ਮੌਤਾਂ- 34,678

ਈਰਾਨ – ਕੁੱਲ ਕੇਸ -215,096, ਮੌਤਾਂ-10,130

ਮੈਕਸੀਕੋ-ਕੁੱਲ ਕੇਸ- 202,951, ਮੌਤਾਂ-25,060

ਜਰਮਨੀ- ਕੁੱਲ ਕੇਸ -193,785, ਮੌਤਾਂ-9,012

ਤੁਰਕੀ- ਕੁੱਲ ਕੇਸ- 193,115, ਮੌਤਾਂ-5,046

ਪਾਕਿਸਤਾਨ-ਕੁੱਲ ਕੇਸ-192,970, ਮੌਤਾਂ-3,903

ਸਾਊਦੀ ਅਰਬ- ਕੁੱਲ ਕੇਸ- 170,639, ਮੌਤਾਂ-1,428

ਫਰਾਂਸ- ਕੁੱਲ ਕੇਸ- 161,348, ਮੌਤਾਂ-29,752

ਬੰਗਲਾਦੇਸ਼-ਕੁੱਲ ਕੇਸ-126,606, ਮੌਤਾਂ-1,621

ਸਾਊਥ ਅਫਰੀਕਾ-ਕੁੱਲ ਕੇਸ-118,375, ਮੌਤਾਂ-2,292

ਕਨੇਡਾ-  ਕੁੱਲ ਕੇਸ- 102,622, ਮੌਤਾਂ-8,504

ਕਤਰ-ਕੁੱਲ ਕੇਸ-91,838, ਮੌਤਾਂ-106

ਚੀਨ- ਕੁੱਲ ਕੇਸ – 83,462, ਮੌਤਾਂ-4,634

ਕੋਲੰਬੀਆ-ਕੁੱਲ ਕੇਸ-80,599, ਮੌਤਾਂ-2,654

ਸਵੀਡਨ-ਕੁੱਲ ਕੇਸ-63,890, ਮੌਤਾਂ-5,230

ਬੈਲਜ਼ੀਅਮ-ਕੁੱਲ ਕੇਸ- 61,007, ਮੌਤਾਂ-9,726

Leave a Reply

Your email address will not be published. Required fields are marked *