ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਹਰ ਦਿਨ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਪੂਰੇ ਦੇਸ਼ ਵਿਚੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ 4 ਲੱਖ 73 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆ ਸੰਖਿਆ 14 ਹਜ਼ਾਰ 900 ਦੇ ਕਰੀਬ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 2 ਲੱਖ 71 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
418 deaths and highest single-day spike of 16,922 new #COVID19 positive cases reported in India in last 24 hours.
Positive cases in India stand at 4,73,105 including 1,86,514 active cases, 2,71,697 cured/discharged/migrated & 14,894 deaths: Ministry of Health & Family Welfare pic.twitter.com/Zp3hza8Anb
— ANI (@ANI) June 25, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 16,922 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 418 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 473,105 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 14,894 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 271,697 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 186,514 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 56, ਠੀਕ ਹੋਏ -43, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-10331, ਠੀਕ ਹੋਏ-4779, ਮੌਤਾਂ-124
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-158, ਠੀਕ ਹੋਏ-38, ਮੌਤਾਂ-0
ਅਸਾਮ- ਕੁੱਲ ਕੇਸ-6198, ਠੀਕ ਹੋਏ-3958, ਮੌਤਾਂ-9
ਬਿਹਾਰ- ਕੁੱਲ ਕੇਸ-8209, ਠੀਕ ਹੋਏ-6113, ਮੌਤਾਂ-57
ਚੰਡੀਗੜ੍ਹ-ਕੁੱਲ ਕੇਸ-420, ਠੀਕ ਹੋਏ-323, ਮੌਤਾਂ-6
ਛੱਤੀਸਗੜ੍ਹ – ਕੁੱਲ ਕੇਸ – 2419, ਠੀਕ ਹੋਏ–1627, ਮੌਤਾਂ –12
ਦਾਦਰਾ ਨਗਰ ਹਵੇਲੀ- ਕੁੱਲ ਕੇਸ-120, ਠੀਕ ਹੋਏ-30, ਮੌਤਾਂ-0
ਦਿੱਲੀ- ਕੁੱਲ ਕੇਸ-70390, ਠੀਕ ਹੋਏ-41437, ਮੌਤਾਂ-2365
ਗੋਆ- ਕੁੱਲ ਕੇਸ-951, ਠੀਕ ਹੋਏ-289, ਮੌਤਾਂ-2
ਗੁਜਰਾਤ- ਕੁੱਲ ਕੇਸ-28943, ਠੀਕ ਹੋਏ-21088, ਮੌਤਾਂ-1735
ਹਰਿਆਣਾ- ਕੁੱਲ ਕੇਸ-12010, ਠੀਕ ਹੋਏ-6925, ਮੌਤਾਂ-188
ਹਿਮਾਚਲ ਪ੍ਰਦੇਸ਼- ਕੁੱਲ ਕੇਸ-806, ਠੀਕ ਹੋਏ-466, ਮੌਤਾਂ-8
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-6422, ਠੀਕ ਹੋਏ-3818, ਮੌਤਾਂ-88
ਝਾਰਖੰਡ – ਕੁੱਲ ਕੇਸ-2207, ਠੀਕ ਹੋਏ-1570, ਮੌਤਾਂ-11
ਕਰਨਾਟਕ- ਕੁੱਲ ਕੇਸ-10118, ਠੀਕ ਹੋਏ-6151, ਮੌਤਾਂ-164
ਕੇਰਲ- ਕੁੱਲ ਕੇਸ-3603 ਠੀਕ ਹੋਏ-1888, ਮੌਤਾਂ-22
ਲੱਦਾਖ-ਕੁੱਲ ਕੇਸ-941, ਠੀਕ ਹੋਏ-274, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-12448, ਠੀਕ ਹੋਏ-9473, ਮੌਤਾਂ-534
ਮਹਾਰਾਸ਼ਟਰ- ਕੁੱਲ ਕੇਸ-142900, ਠੀਕ ਹੋਏ-73792, ਮੌਤਾਂ-6739
ਮਨੀਪੁਰ- ਕੁੱਲ ਕੇਸ-970, ਠੀਕ ਹੋਏ-328, ਮੌਤਾਂ-0
ਮੇਘਾਲਿਆ- ਕੁੱਲ ਕੇਸ-46, ਠੀਕ ਹੋਏ-42, ਮੌਤਾਂ-1
ਮਿਜ਼ੋਰਮ- ਕੁੱਲ ਕੇਸ-142, ਠੀਕ ਹੋਏ-19, ਮੌਤਾਂ-0
ਨਾਗਾਲੈਂਡ- ਕੁੱਲ ਕੇਸ-347, ਠੀਕ ਹੋਏ-148, ਮੌਤਾਂ-0
ਉੜੀਸਾ- ਕੁੱਲ ਕੇਸ-5752, ਠੀਕ ਹੋਏ-4123, ਮੌਤਾਂ-17
ਪਡੂਚੇਰੀ- ਕੁੱਲ ਕੇਸ-461, ਠੀਕ ਹੋਏ-176, ਮੌਤਾਂ-9
ਪੰਜਾਬ – ਕੁੱਲ ਕੇਸ-4627, ਠੀਕ ਹੋਏ-3099, ਮੌਤਾਂ-113
ਰਾਜਸਥਾਨ- ਕੁੱਲ ਕੇਸ-16009, ਠੀਕ ਹੋਏ-12611, ਮੌਤਾਂ-375
ਸਿੱਕਮ- ਕੁੱਲ ਕੇਸ-84, ਠੀਕ ਹੋਏ-39, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-67468, ਠੀਕ ਹੋਏ-37763, ਮੌਤਾਂ-866
ਤੇਲੰਗਾਨਾ-ਕੁੱਲ ਕੇਸ 10444, ਠੀਕ ਹੋਏ-4361, ਮੌਤਾਂ-225
ਤਿਰਪੁਰਾ-ਕੁੱਲ ਕੇਸ-1259,ਠੀਕ ਹੋਏ-897,ਮੌਤਾਂ-1
ਉੱਤਰਾਖੰਡ-ਕੁੱਲ ਕੇਸ-2623,ਠੀਕ ਹੋਏ-1721,ਮੌਤਾਂ-35
ਉੱਤਰ ਪ੍ਰਦੇਸ਼-ਕੁੱਲ ਕੇਸ- 19557,ਠੀਕ ਹੋਏ-12586,ਮੌਤਾਂ-596
ਪੱਛਮੀ ਬੰਗਾਲ-ਕੁੱਲ ਕੇਸ-15173, ਠੀਕ ਹੋਏ-9702,ਮੌਤਾਂ-591
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-8493
