ਫੈਮਿਲੀ ਨਾਲ ਸਨੀ ਲਿਯੋਨੀ ਦੀ ਹੋਲੀ ਮਸਤੀ ਕਿੰਨੀ ਰਹੀ ਖਾਸ ! ਜਾਣੋ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਨੇ ਹੋਲੀ ਦੇ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ। ਸਨੀ ਲਿਓਨੀ ਨੇ ਰੰਗਾਂ ਦਾ ਇਹ ਤਿਉਹਾਰ ਆਪਣੇ ਪਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਨੇ ਹੋਲੀ ਦੇ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ। ਸਨੀ ਲਿਓਨੀ ਨੇ ਰੰਗਾਂ ਦਾ ਇਹ ਤਿਉਹਾਰ ਆਪਣੇ ਪਤੀ ਡੈਨੀਅਲ ਅਤੇ ਤਿੰਨੋਂ ਬੱਚਿਆਂ ਨਾਲ ਮਨਾਇਆ। ਸੰਨੀ ਲਿਓਨੀ ਅਤੇ ਡੈਨੀਅਲ ਨੇ ਇੰਸਟਾ ਉੱਤੇ ਹੋਲੀ ਦੇ ਜਸ਼ਨ ਦੀਆਂ ਫੋਟੋਆਂ ਅਤੇ ਵੀਡਿਓ ਨੂੰ ਸਾਂਝਾ ਕੀਤਾ ਹੈ। 

Image result for Sunny Leone Latest Family Holi Masti

ਸਨੀ ਅਤੇ ਡੈਨੀਅਲ ਨੇ ਬੱਚਿਆ ਨਾਲ ਹੋਲੀ ਦਾ ਖੁਲ ਕੇ ਜਸ਼ਨ ਬਣਾਇਆ। ਸਨੀ ਨੇ ਹੋਲੀ ਦੇ ਮੌਕੇ ‘ਤੇ ਜਮਕੇ ਡਾਂਸ ਕੀਤਾ ਤੇ ਹੋਲੀ ਨੂੰ ਇੰਜੋਯ ਕੀਤਾ।

सनी लियोनी पर चढ़ी रंगों की मस्ती, पति-बच्चों संग सेलिब्रेट की होली

ਸੰਨੀ ਲਿਓਨੀ ਵ੍ਹਾਈਟ ਸੂਟ ਅਤੇ ਰਾਜਸਥਾਨੀ ਰੰਗੀਨ ਦੁਪੱਟੇ ‘ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸਨ। ਉਨ੍ਹਾਂ ਦੀ ਬੇਟੀ ਨਿਸ਼ਾ ਨੇ ਵੀ ਆਪਣੀ ਮਾਂ ਦੀ ਤਰ੍ਹਾਂ ਚਿੱਟੇ ਰੰਗ ਦਾ ਸੂਟ ਅਤੇ ਦੁਪੱਟਾ ਲਿਆ ਸੀ।

सनी लियोनी पर चढ़ी रंगों की मस्ती, पति-बच्चों संग सेलिब्रेट की होली

ਤਸਵੀਰਾਂ ‘ਚ ਦੇਖੋ ਕਿ, ਕਿਵੇਂ ਸੰਨੀ ਲਿਓਨੀ ‘ਤੇ ਹੋਲੀ ਦੇ ਰੰਗਾਂ ਦੀ ਰੰਗਤ ਚੜ੍ਹੀ ਹੈ। ਉਹ ਇਸ ਉਤਸਵ ਨੂੰ ਬੜੇ ਉਤਸ਼ਾਹ ਨਾਲ ਮਨਾ ਰਹੀ ਹੈ। 

सनी लियोनी पर चढ़ी रंगों की मस्ती, पति-बच्चों संग सेलिब्रेट की होली

ਸੰਨੀ ਲਿਓਨੀ ਪੂਰੀ ਤਰ੍ਹਾਂ ਆਪਣੇ ਬੇਟੇ ਨਾਲ ਹੋਲੀ ਦੇ ਰੰਗਾ ‘ਚ ਰੰਗੀ ਹੋਈ ਹੈ। ਫੋਟੋ ਵਿੱਚ ਮਾ-ਪੁੱਤ ਦਾ ਪਿਆਰ ਭਰੀ ਨਜ਼ਰਾਂ ਨਾਲ ਦੇਖਣਾ ਸਾਫ ਦੇਖਿਆ ਜਾ ਸਕਦਾ ਹੈ।

सनी लियोनी पर चढ़ी रंगों की मस्ती, पति-बच्चों संग सेलिब्रेट की होली

ਸੰਨੀ ਲਿਓਨੀ ਲਈ ਇਹ ਹੋਲੀ ਬਹੁਤ ਯਾਦਗਾਰ ਹੋਣ ਵਾਲੀ ਹੈ। ਸਨੀ ਦੇ ਹੋਲੀ ਦੇ ਜਸ਼ਨ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।

Leave a Reply

Your email address will not be published. Required fields are marked *