ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ’ਚ ਠੰਡ ਦੇ ਕਾਰਨ ਲੋਕ ਘਰਾਂ ਚ ਕੈਦ ਹੋ ਕੇ ਰਹਿ ਗਏ ਹਨ। ਦਿੱਲੀ ਚ ਪਾਰਾ ਲਗਾਤਾਰ ਡਿੱਗਦਾ ਜਾ ਰਿਹਾ ਹੈ।
ਜਿਸ ਕਾਰਨ ਦਿੱਲੀ ਚ ਇਸ ਵੇਲੇ ਕੰਬਾਉਣ ਵਾਲੀ ਠੰਡ ਪੈ ਰਹੀ ਹੈ। ਦਸ ਦਈਏ ਕਿ ਦਿੱਲੀ ’ਚ ਇਸ ਵੇਲੇ ਤਾਪਮਾਨ ਡਿੱਗ ਕੇ 1.7 ਡਿਗਰੀ ਤੇ ਪਹੁੰਚ ਗਿਆ ਹੈ। ਜਿਸਨੇ ਆਪਣੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੇ ਚ ਸਵੇਰ ਦੇ ਸਮੇਂ ਤੋਂ ਹੀ ਤਾਪਮਾਨ 1.7 ਡਿਗਰੀ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇ ਨਾਲ ਹੀ ਕਈ ਸੜਕੀ ਹਾਦਸੇ ਵੀ ਵਧ ਰਹੇ ਹਨ
ਜਿਸ ਕਾਰਨ ਕਈ ਲੋਕਾਂ ਦੀ ਕੀਮਤੀ ਜਾਨਾਂ ਜਾ ਚੁੱਕੀਆ ਹਨ। ਇਸ ਤੋਂ ਇਲਾਵਾ ਸੰਘਣੀ ਧੁੰਦ ਦੇ ਕਾਰਨ ਸੜ੍ਹਕਾਂ ਦੇ ਵਿਜੀਬਿਲਟੀ ਕਾਫੀ ਘੱਟ ਗਈ ਹੈ ਜਿਸ ਕਾਰਨ ਹਾਦਸਿਆਂ ਦੀ ਗਿਣਤੀ ਵਧ ਰਹੀ ਹੈ। ਨਾਲ ਹੀ ਲੋਕਾਂ ਦੇ ਵਾਹਨਾਂ ਦੀ ਰਫਤਾਰ ਘੱਟ ਗਈ ਤੇ ਦਿਨ ’ਚ ਹੀ ਲੋਕਾਂ ਦੇ ਵਾਹਨਾਂ ਦੀ ਲਾਈਟਾਂ ਜਗਾਈਆ




