ਬਿਜਲੀ ਵਿਭਾਗ ਦਾ ਇਕ ਹੋਰ ਕਾਰਨਾਮਾ: ਬੰਦ ਪਏ ਘਰ ਨੂੰ ਭੇਜਿਆ 90 ਲੱਖ ਦਾ ਜੁਰਮਾਨਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਇਕ ਵਾਰ ਫਿਰ ਤੋਂ ਬਿਜਲੀ ਵਿਭਾਗ ਦੀ ਵੱਡੀ ਗਲਤੀ ਸਾਹਮਣੇ ਆਈ ਹੈ। ਬਿਜਲੀ ਵਿਭਾਗ ਜਰੂਰਤ ਤੋਂ ਜਿਆਦਾ ਬਿਜਲੀ ਦਾ ਬਿਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਇਕ ਵਾਰ ਫਿਰ ਤੋਂ ਬਿਜਲੀ ਵਿਭਾਗ ਦੀ ਵੱਡੀ ਗਲਤੀ ਸਾਹਮਣੇ ਆਈ ਹੈ। ਬਿਜਲੀ ਵਿਭਾਗ ਜਰੂਰਤ ਤੋਂ ਜਿਆਦਾ ਬਿਜਲੀ ਦਾ ਬਿਲ ਭੇਜਣ ਨੂੰ ਲੈਕੇ ਕਾਫੀ ਚਰਚਾ ‘ਚ ਬਣਿਆ ਰਹਿੰਦਾ ਹੈ।

Electricity bill

Electricity bill

ਇਸੇ ਤਰ੍ਹਾਂ ਦਾ ਇਖ ਹੋਰ ਕਰਨਾਮਾ ਕਾਰਨ ਬਿਜਲੀ ਵਿਭਾਗ ਚਰਚਾ ਚ ਆ ਗਿਆ ਹੈ। ਦਸ ਦਈਏ ਕਿ ਗੁਰਦਾਸਪੁਰ ਦੇ ਬਟਾਲਾ ‘ਚ ਇਕ ਬੰਦ ਪਏ ਘਰ ਨੂੰ ਬਿਜਲੀ ਵਿਭਾਗ ਵੱਲੋ 90 ਲੱਖ ਰੁਪਏ ਦਾ ਬਿਲ ਭੇਜਿਆ ਹੈ।

Electricity bill

ਇਸ ਮਾਮਲੇ ਤੇ ਘਰ ਦੇ ਮਾਲਕ ਨੇ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਜਿਸ ਘਰ ਦਾ ਲੱਖਾਂ ਦਾ ਬਿਲ ਭੇਜਿਆ ਹੈ ਉਹ ਘਰ ਕਾਫੀ ਸਮੇਂ ਤੋਂ ਬੰਦ ਹੈ ਤੇ ਉਸ ਘਰ ਦਾ ਕਦੇ ਕਦਾਰ ਹੀ ਇਕ ਪੱਖਾ ਤੇ ਤਿੰਨ ਬੱਲਬ ਜਗਦੇ ਹਨ।

Electricity bill

ਉੱਥੇ ਹੀ ਘਰ ਦੇ ਮਾਲਕ ਨੇ ਇਹ ਵੀ ਦੱਸਿਆ ਕਿ ਬਿਜਲੀ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਬਿਲ ਦਾ ਭੁਗਤਾਨ ਸਮੇਂ ਸਿਰ ਨਹੀਂ ਕੀਤਾ ਤਾਂ ਉਹਨਾਂ ਦੇ ਭਾਰੀ ਜੁਰਮਾਨਾ ਪਾ ਦਿੱਤਾ ਜਾਵੇਗਾ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *