ਐਲੀ ਮਾਂਗਟ ਆਮ ਕੈਦੀਆਂ ਵਾਂਗ ਕੱਟ ਰਿਹੈ ਸਜ਼ਾ, ਮਾਂਗਟ ਨੂੰ ਹੁਣ ਖਾਣਾ ਪੈ ਰਿਹਾ ਜੇਲ ਕੈਦੀਆਂ ਦਾ ਖਾਣਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਪਣੀ ਗਾਇਕੀ ਤੇ ਲੋਖਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਮਸ਼ਹੂਰ ਗਾਇਕ ਐਲੀ ਮਾਂਗਟ ਨੂੰ ਆਪਣੇ ਗੁੱਸੇ ਦੀ ਵਜ੍ਹਾ ਨਾਲਅੱਜ ਜੇਲ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਪਣੀ ਗਾਇਕੀ ਤੇ ਲੋਖਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਮਸ਼ਹੂਰ ਗਾਇਕ ਐਲੀ ਮਾਂਗਟ ਨੂੰ ਆਪਣੇ ਗੁੱਸੇ ਦੀ ਵਜ੍ਹਾ ਨਾਲਅੱਜ ਜੇਲ ਦੀ ਹਵਾ ਖਾਣੀ ਪੈ ਰਹੀ ਹੈ। ਰੂਪਨਗਰ ਜੇਲ ਵਿੱਚ ਐਲੀ ਮਾਂਗਟ ਨੂੰ ਆਮ ਹਵਾਲਾਤੀਆਂ ਦੀ ਤਰ੍ਹਾਂ ਹੀ ਰੱਖਿਆਗਿਆ ਹੈ ਤੇ ਜੋ ਖਾਣਾ ਆਮ ਕੈਦੀਆਂ ਤੇ ਹਵਾਲਾਤੀਆਂ ਨੂੰ ਦਿੱਤਾ ਜਾ ਰਿਹਾ ਹੈ ਉਹੀ ਖਾਣਾ ਐਲੀ ਮਾਂਗਟ ਨੂੰ ਖਾਣਾ ਪੈ ਰਿਹਾਹੈ । 

 ਗੱਦਿਆਂ  ‘ਤੇ ਅਰਾਮ ਨਾਲ ਸੋਣ ਵਾਲੇ ਐਲੀ ਮਾਂਗਟ ਨੂੰ ਹੁਣ ਜੇਲ ਦੇ ਫਰਸ ਤੇ ਹੀ ਸੋਣਾ ਪੈ ਰਿਹਾ ਹੈ। ਜੇਲ ਸਪੁਰਡੈਟਮੋਹਲ ਲਾਲ ਚੁੰਬਰ ਦੇ ਅਨੁਸਾਰ ਐਲੀ ਮਾਂਗਟ  ਦੀ ਸੁਰੱਖਿਆ ਨੂੰ ਦੇਖਦੇ ਹੋਏ ਉਸ ਨੂੰ ਇੱਕੱਲੇ ਹੀ ਵਿਸ਼ੇਸ਼ ਸੈਲ ਵਿੱਚਰੱਖਿਆ ਗਿਆ ਹੈ। ਕਿਉ ਕਿ ਉਸ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਵਿੱਚ ਹੀ ਮਾਮਲਾ ਦਰਜ ਹੈਇਸ ਲਈ ਜੇਲ ਪ੍ਰਬੰਧਕਾਂ ਨੂੰ  ਇਹ ਲੱਗ ਰਿਹਾ ਹੈ ਕਿ ਉਸ ਦੇ ਤੇ ਕੋਈ ਹਮਲਾ ਕਰ ਸਕਦਾ ਹੈ।

ਮੋਹਾਲੀ ਦੀਆਂ ਸੜਕਾਂ ਤੇਸ਼ਰੇਆਮ ਗੁੰਡਾ ਗਰਦੀ  ਕਰਨ ਦੇ ਦੋਸ਼ ਵਿੱਚ ਮੁਹਾਲੀ ਪੁਲਿਸ ਵੱਲੋਂ ਫੜੇ ਗਾਇਕ ਐਲੀ ਮਾਂਗਟ ਦੇ ਖਿਲਾਫ ਵੱਖ ਵੱਖਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਦੋ ਦਿਨਾਂ• ਦੇ ਰਿਮਾਂਡ ਦੇ ਬਾਅਦ ਉਸ ਨੂੰ 14 ਦਿਨਾਂ• ਦੀ ਨਿਆਇਕ ਹਿਰਾਸਤ‘ਚ ਰੂਪਨਗਰ ਜੇਲ ਵਿੱਚ ਰੱਖਿਆ ਗਿਆ ਹੈ।

Watch Video

https://www.facebook.com/LivingIndiaNewschannel/videos/427720744538799/

Leave a Reply

Your email address will not be published. Required fields are marked *