ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– CM ਸਿਟੀ ਪਟਿਆਲਾ ਚ ਦੋ ਦਿਨ ਪਹਿਲਾਂ ਪਈ ਬਰਸਾਤ ਤੋਂ ਮਗਰੋਂ ਪਾਣੀ ਅਜੇ ਤੱਕ ਬੱਸ ਅੱਡੇ ਦੇ ਦਰ ਬਰਿਆ ਪਿਆ ਏ |
ਬੱਸ ਚਾਲਕ ਤੇ ਯਾਤਰੀਆਂ ਦਾ ਕਹਿਣਾ ਏ ਕਿ ਇਸ ਖੜੇ ਪਾਣੀ ਕਾਰਨ ਅੱਡੇ ਚ ਦਾਖਿਲ ਹੋਣਾ ਵੀ ਮੁਸ਼ਕਲ ਹੋ ਰਿਹਾ ਏ | ਨਾਲ ਹੀ ਬੱਸ ਚਾਲਕਾਂ ਨੇ ਕਿਹਾ ਕਿ ਸਵਾਰੀਆਂ ਵੀ ਅੱਡੇ ਦਾ ਬਾਹਰ ਉਤਾਰਨ ਲਈ ਉਹ ਮਜਬੂਰ ਨੇ |
Watch Video
