ਪਾਦਰੀ ਦੇ ਕਰੋੜਾਂ ਰੁਪਏ ਗਬਨ ਮਾਮਲਾ: 4 ਪੁਲਿਸ ਮੁਲਾਜ਼ਮਾਂ ਤੇ ਡਿੱਗੀ ਗਾਜ਼

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਪਾਦਰੀ ਦੇ ਕਰੋੜਾਂ ਰੁਪਏ ਦੇ ਗਬਨ ਕਰਨ ਦੇ ਮਾਮਲੇ ਚ ਨਾਮਜ਼ਦ 4 ਪੁਲਿਸ ਮੁਲਾਜ਼ਮਾਂ ਤੇ ਗਾਜ਼ ਡਿੱਗ ਗਈ ਹੈ। ਮਿਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਪਾਦਰੀ ਦੇ ਕਰੋੜਾਂ ਰੁਪਏ ਦੇ ਗਬਨ ਕਰਨ ਦੇ ਮਾਮਲੇ ਚ ਨਾਮਜ਼ਦ 4 ਪੁਲਿਸ ਮੁਲਾਜ਼ਮਾਂ ਤੇ ਗਾਜ਼ ਡਿੱਗ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ 4 ਪੁਲਿਸ ਮੁਲਾਜ਼ਮ ਨੌਕਰੀ ਤੋਂ ਬਰਖਾਸਤ ਕੀਤੇ ਗਏ ਹਨ।

priest

ਪਟਿਆਲਾ ਦੇ SSP ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਹਨ। ਕਾਬਿਲੇਗੌਰ ਹੈ ਕਿ ਰੇਡ ਦੌਰਾਨ ਪਾਦਰੀ ਦੇ ਕਰੀਬ ਸਾਢੇ 3 ਕਰੋੜ ਗਾਇਬ ਪਾਏ ਗਏ ਸਨ।

 

 

Leave a Reply

Your email address will not be published. Required fields are marked *