ਸੋਨੀਆ ਗਾਂਧੀ ਦੇ ਹੱਥ ਮੁੜ ਆਈ ਕਾਂਗਰਸ ਦੀ ਕਮਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਇਸ ਬੈਠਕ ਦੇ ਦੂਜੇ ਭਾਗ ਚ ਸਾਰਿਆਂ ਨੇ ਮਿਲਕੇ ਮੁੜ ਤੋਂ ਸੋਨਿਆ ਗਾਂਧੀ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਇਸ ਬੈਠਕ ਦੇ ਦੂਜੇ ਭਾਗ ਚ ਸਾਰਿਆਂ ਨੇ ਮਿਲਕੇ ਮੁੜ ਤੋਂ ਸੋਨਿਆ ਗਾਂਧੀ ਨੂੰ ਅੰਤਰਿਮ ਪ੍ਰਧਾਨ ਬਣਾ ਦਿੱਤਾ ਗਿਆ ਹੈ। ਦਸ ਦਈਏ ਕਿ ਕਮੇਟੀ ਨੇ ਪੰਜ ਗਰੁੱਪ ਬਣਾਏ ਜਿਹਨਾਂ ਨੇ ਇਹ ਫੈਸਲਾ ਲਿਆ।

sonia gandhi

ਦਸ ਦਈਏ ਕਿ ਪਹਿਲਾਂ ਤਾਂ ਸੋਨਿਆ ਗਾਂਧੀ ਨੇ ਇਸ ਅਹੁਦੇ ਨੂੰ ਲੈਕੇ ਮਨ੍ਹਾਂ ਕੀਤਾ ਪਰ ਨੇਤਾਵਾਂ ਦੇ ਕਹਿਣ ਤੇ ਉਹਨਾਂ ਨੇ ਅੰਤਰਿਮ ਕਾਂਗਰਸ ਪ੍ਰਧਾਨ ਬਣਨ ਲਈ ਹਾਂ ਕਰ ਦਿੱਤਾ। ਹਾਲਾਂਕਿ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜਾਦ  ਨੇ ਕਿਹਾ ਕਿ ਸੋਨਿਆ ਗਾਂਧੀ ਕਾਂਗਰਸ ਦੀ ਨਵੀਂ ਪ੍ਰਧਾਨ ਬਣੀ ਹੈ।

 

 

Leave a Reply

Your email address will not be published. Required fields are marked *