ਨਸ਼ੇੜੀ ਲੋਕਾਂ ਦੇ ਅੜੀਕੇ : ਨਸ਼ਾ ਲੈਣ ਆਏ ਨਸ਼ੇੜੀਆਂ ਨੂੰ ਫੜ ਲੋਕਾਂ ਨੇ ਘੜੀਸ-ਘੜੀਸ ਕੁੱਟਿਆ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਨਸ਼ਾ ਇਕ ਕਦਰ ਵਧ ਚੱਲਿਆ ਹੈ ਕਿ ਪੰਜਾਬ ਦੇ ਮੁੰਡੇ ਕੁੜੀ ਦੋਵੇ ਵੀ ਇਸ ਦਾ ਸੇਵਨ ਕਰ ਮੌਤ ਦੇ ਮੂੰਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਨਸ਼ਾ ਇਕ ਕਦਰ ਵਧ ਚੱਲਿਆ ਹੈ ਕਿ ਪੰਜਾਬ ਦੇ ਮੁੰਡੇ ਕੁੜੀ ਦੋਵੇ ਵੀ ਇਸ ਦਾ ਸੇਵਨ ਕਰ ਮੌਤ ਦੇ ਮੂੰਹ ‘ਚ ਜਾਣ ਲੱਗ ਪਏ ਹਨ। ਪੰਜਾਬ ਸਰਕਾਰ ਨਸ਼ੇ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਲੱਖਾਂ ਹੀ ਦਾਅਵੇ ਕਰਦੀ ਹੈDrug Smuggler

ਪਰ ਪੰਜਾਬ ਚੋਂ ਨਸ਼ਾ ਖਤਮ ਹੁੰਦਾ ਹੋਇਆ ਨਹੀਂ ਦਿਖ ਰਿਹਾ ਸਗੋਂ ਇਹ ਵਧਦਾ ਹੀ ਜਾ ਰਿਹਾ ਹੈ। ਉੱਥੇ ਹੀ ਇਸ ਗੰਭੀਰ ਮਾਮਲੇ ਨੂੰ ਲੈਕੇ ਤਰਨਤਾਰਨ ਚ ਨਸ਼ੇ ਦੇ ਖਿਲਾਫ ਲੋਕ ਇਕਜੁੱਟ ਹੋ ਗਏ ਹਨ।

Drug Smuggler   ਇਸੇ ਦੇ ਚੱਲਦੇ ਲੋਕਾਂ ਨੇ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਮਿਲੀ ਜਾਣਕਾਰੀ ਦੇ ਅਨੁਸਾਰ ਲੋਕਾਂ ਨੇ 2 ਨਸ਼ਾ ਤਸਕਰਾਂ ਨੂੰ ਹੈਰੋਇਨ ਦੇ ਨਾਲ ਰੰਗੀ ਹੱਥੀ ਫੜਿਆ। ਜਿਸ ਤੋਂ ਬਾਅਦ ਉਹਨਾਂ ਨੇ ਦੋਹਾਂ ਨਸ਼ੇੜੀਆਂ ਦਾ ਜੰਮ ਕੇ ਕੁਟਾਪਾ ਚਾੜਿਆ।

Drug

ਨਸ਼ੇੜੀਆਂ ਦਾ ਜੰਮਕੇ ਕੁਟਾਪਾ ਚਾੜਣ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਉੱਥੇ ਹੀ ਇਸ ਮਾਮਲੇ ਤੇ ਲੋਕਾਂ ਨੇ ਦੱਸਿਆ ਕਿ ਦੋਵੇ ਨਸ਼ੇੜੀ  ਪਿੰਡ ਬ੍ਰਹਮਪੁਰਾ ਚ ਹੈਰੋਇਨ ਲੈਣ ਲਈ ਆਏ ਸੀ। ਪਰ ਉਹਨਾਂ ਨੇ ਨਸ਼ੇੜੀਆਂ ਨੂੰ ਦਬੋਚ ਲਿਆ।

 

Leave a Reply

Your email address will not be published. Required fields are marked *