ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਦੇ ਸਾਬਕਾ ਸੰਸਦ ਮੈਂਬਰ ਡਾ: ਧਰਮਵੀਰ ਗਾਂਧੀ ਨੇ 370 ਧਾਰਾ ‘ਤੇ ਵੱਡਾ ਬਿਆਨ ਦਿੱਤਾ ਹੈ। ਡਾ. ਧਰਮਵੀਰ ਗਾਂਧੀ ਨੇ ਆਪਣੇ ਬਿਆਨ ਚ ਪਾਸ ਹੋਏ ਬਿਲ ਨੂੰ ਪਾਸ ਹੋਏ ਬਿਲ ਨੂੰ ਖਤਰੇ ਦੀ ਘੰਟੀ ਕਰਾਰ ਦਿੱਤਾ ਹੈ।
ਉਹਨਾਂ ਦਾ ਕਹਿਣਾ ਹੈ ਕਿ ਇਹ ਕਸ਼ਮੀਰੀ ਕਾਮ ਲਈ ਖਤਰੇ ਦੀ ਘੰਟੀ ਹੈ ਚਾਹੇ ਪੰਜਾਬ ਹੈ ਬੰਗਾਲ ਹੈ ਹਰ ਇੱਕ ਲਈ ਖਤਰੇ ਦੀ ਘੰਟੀ ਦਾ ਫ਼ਰਮਾਨ ਜਾਰੀ ਕੀਤਾ ਗਿਆ। ਨਾਲ ਹੀ ਉਹਨਾਂ ਨੇ ਸਾਰਿਆਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਇਸ ਦੇ ਖਿਲਾਫ ਸਾਰੇ ਇਕੱਠੇ ਹੋਕੇ ਵਿਰੋਧ ਕਰਨ ਤਾਂ ਜੋ ਖਤਰੇ ਨੂੰ ਰੋਕਿਆ ਜਾ ਸਕੇ।
