ਆਖਿਰ ਕਿਸਨੇ ਨੇ ਕੀਤਾ ਧਮਕ ਬੇਸ ਵਾਲੇ ਮੁੱਖ ਮੰਤਰੀ ਦਾ ਅਜਿਹਾ ਹਾਲ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਧਮਕ ਬੇਸ ਵਾਲਾ ਮੁੱਖਮੰਤਰੀ ਇਕ ਵਾਰ ਫਿਰ ਤੋਂ ਚਰਚਾਵਾਂ ਦਾ ਮੁੱਖ ਵਿਸ਼ਾ ਬਣ ਚੁੱਕਾ ਹੈ। ਦਸ ਦਈਏ ਕਿ ਸੋਸ਼ਲਮ ਮੀਡੀਆ ਤੇ ਇਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਧਮਕ ਬੇਸ ਵਾਲਾ ਮੁੱਖਮੰਤਰੀ ਇਕ ਵਾਰ ਫਿਰ ਤੋਂ ਚਰਚਾਵਾਂ ਦਾ ਮੁੱਖ ਵਿਸ਼ਾ ਬਣ ਚੁੱਕਾ ਹੈ। ਦਸ ਦਈਏ ਕਿ ਸੋਸ਼ਲਮ ਮੀਡੀਆ ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਚ ਧਮਕ ਬੇਸ ਵਾਲਾ ਮੁੱਖ ਮੰਤਰੀ ਖੁਨ ਦੇ ਨਾਲ ਲੱਥ ਪੱਥ ਨਜਰ ਆ ਰਿਹਾ ਹੈ।

mukh mantri ਨਾਲ ਹੀ ਇਸ ਤਸਵੀਰ ਚ ਕਿਹਾ ਗਿਆ ਹੈ ਕਿ ਇਸ ਛੋਟੇ ਬੱਚੇ ਨੇ ਕੁਝ ਬੋਲ ਦਿੱਤਾ ਤਾਂ ਲੋਕਾਂ ਨੇ ਉਸਦੀ ਗੱਲ ਨੂੰ ਫੜ ਲਿਆ। ਇਸਦੀ ਉਮਰ 15 ਸਾਲ ਹੈ।ਤੁਸੀ ਦੇਖਿਆ ਹੋਵੇਗਾ ਗਲੀਆਂ ਮੋਹਲੇ ‘ਚ ਘੁੰਮਣ ਵਾਲੇ ਸਬਜ਼ੀ ਜਾ ਫਿਰ ਕੋਈ ਹੋਰ ਚੀਜ਼ ਵੇਚਣ ਵਾਲਿਆਂ ਦੀ ਬੱਚੇ ਅਕਸਰ ਨਕਲ ਕਰਦੇ ਰਹਿੰਦੇ ਹਨ।

mukh mantri

mukh mantri

 

ਨਾਲ ਹੀ ਇਹ ਵੀ ਕਿਹਾ ਗਿਆ ਹੈ ਮੁਖਮੰਤਰੀ ਦੀ ਉਮਰ 18 ਸਾਲ ਨਹੀਂ ਹੈ। ਉਸਨੇ ਸੋਸ਼ਲ ਮੀਡੀਆ ਤੇ ਇਕ ਕੁਮੈਂਟ ਪੜ੍ਹਨ ਲੱਗਾ ਜਿਸ ਕਾਰਨ ਉਹ ਪਰੇਸ਼ਾਨ ਹੋ ਗਿਆ।

https://www.facebook.com/mukhmantripunjabda/videos/477785073056835/

ਪਰੇਸ਼ਾਨੀ ਦੇ ਚੱਲਦੇ ਮੁੱਖਮੰਤਰੀ ਖੁਦ ਨੂੰ ਸੱਟ ਲਵਾ ਬੈਠਾ। ਬਹੁਤੇ ਘੱਟ ਲੋਕਾਂ ਨੂੰ ਪਤਾ ਹੈ ਕਿ ਮੁੱਖ ਮੰਤਰੀ ਨੂੰ ਮਿਰਗੀ ਦਾ ਦੌਰਾ ਆਉਂਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾ ਵੀ ਮੁੱਖ ਮੰਤਰੀ ਦੀ ਇਕ ਵੀਡੀਓ ਸਾਹਮਣੇ ਆਈ ਸੀ ਜਿਸ ‘ਚ ਉਹ ਮੁਆਫੀ ਮੰਗ ਰਿਹਾ ਸੀ।

Leave a Reply

Your email address will not be published. Required fields are marked *