ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਿਥੇ ਪੂਰੇ ਸੂਬੇ ‘ਚ ਥਾਂ-ਥਾਂ ਪਾਣੀ ਦੀ ਸਮੱਸਿਆ ਕਾਰਣ ਲੋਕ ਪਰੇਸ਼ਾਨ ਨੇ | ਉਥੇ ਜਲੰਧਰ ਦੇ ਗੋਪਾਲ ਨਗਰ ‘ਚ ਲੋਕ ਪਾਣੀ ਦੀ ਕਿੱਲਤ ਕਾਰਣ ਪਰੇਸ਼ਾਨ ਨੇ |
ਇਥੋਂ ਦੇ ਮੁਹੱਲਾਵਾਸੀ ਟਿਊਬਵੈਲ ਨਾ ਲੱਗਣ ਤੋਂ ਪਰੇਸ਼ਾਨ ਨੇ | ਇਹਨਾਂ ਦਾ ਕਹਿਣਾ ਐ, ਕਿ ਇਹ ਬਹੁਤ ਵਾਰ ਮੇਅਰ ਨੂੰ ਅਪੀਲ ਕਰ ਚੁਕੇ ਨੇ | ਪਰ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ |
Watch Video
