ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 240 ਦਾ ਟਾਰਗੇਟ, ਬਾਰਿਸ਼ ਨਾ ਹੋਣ ਦੀ ਹੋ ਰਹੀ ਦੁਆਵਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਸ਼ਵ ਕੱਪ ਚ ਇਹ ਦੂਜੀ ਵਾਰ ਹੋਇਆ ਹੈ ਜਦੋ ਭਾਰਤ ਤੇ ਨਿਊਜ਼ੀਲੈਂਡ ਦੇ ਮੈਚ ਦੌਰਾਨ ਮੀਂਹ ਦੇ ਕਾਰਨ ਕੇਢ ਨੂੰ ਰੋਕਣਾ ਪਿਆ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਸ਼ਵ ਕੱਪ ਚ ਇਹ ਦੂਜੀ ਵਾਰ ਹੋਇਆ ਹੈ ਜਦੋ ਭਾਰਤ ਤੇ ਨਿਊਜ਼ੀਲੈਂਡ ਦੇ ਮੈਚ ਦੌਰਾਨ ਮੀਂਹ ਦੇ ਕਾਰਨ ਕੇਢ ਨੂੰ ਰੋਕਣਾ ਪਿਆ। ਭਾਰਤ ਤੇ ਨਿਊਜ਼ੀਲੈਂਡ ਦੇ ਵਿਚਾਲੇ 9 ਜੁਲਾਈ ਨੂੰ ਮੈਨੇਚੈਸਚਰ ਚ ਓਲਡ ਟ੍ਰੈਫਰਡ ਚ ਵਿਸ਼ਵ ਕੱਪ ਦੇ ਪਹਿਲ ਸੈਮੀਫਾਇਨਲ ਦੀ ਸ਼ੁਰੂਆਤ ਹੋਈ ਪਰ ਮੀਂਹ ਨੇ ਇਸ ਮੈਚ ਨੂੰ ਰੁਕਵਾ ਦਿੱਤਾ।

 india vs new zealand match  ਦੱਸਣਯੋਗ ਗੱਲ ਹੈ ਕਿ ਭਾਰਤੀ ਗੇਂਦਬਾਜਾਂ ਨੇ ਆਪਣੀ ਗੇਂਦਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੂੰ ਵਧਿਆ ਤਰੀਕੇ ਨਾਲ ਇਕ ਤੋਂ ਬਾਅਦ ਇਕ ਵਿਕੇਟ ਡਿੱਗਾ ਰਹੇ ਸੀ। ਨਿਊਜ਼ੀਲੈਂਡ ਵੱਲੋਂ 46.1 ਓਵਰ ਚ 211 ਰਨ ਬਣਾਏ ਸੀ।

 india vs new zealand match

ਦਸ ਦਈਏ ਕਿ ਹੁਣ ਮੈਚ ਦੀ ਸ਼ੁਰੂਆਤ ਹੋ ਚੁੱਕੀ ਹੈ ਨਿਊਜ਼ੀਲੈਂਡ ਨੇ ਭਾਰਤ ਨੂੰ 240 ਦਾ ਟਾਰਗੇਟ ਦਿੱਤਾ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਦੇ ਪ੍ਰਸਸ਼ੰਕ ਇਹ ਦੁਆ ਕਰ ਰਹੇ ਹਨ ਕਿ ਮੀਂਹ ਨਾ ਹੋਵੇ। ਹਾਲਾਂਕਿ ਕਾਲੇ ਬਦਲ ਛਾਏ ਹੋਏ ਹਨ। ਫਿਰ ਵੀ ਮੀਂਹ ਦੇ ਆਸਾਰ ਨਹੀਂ ਦਿਖ ਰਹੇ ਹਨ।

Leave a Reply

Your email address will not be published. Required fields are marked *