ਪੱਤਰਕਾਰ ਤੇ ਲੋਹੇ ਦੀ ਰਾੜ ਨਾਲ ਹਮਲਾ ਕਰ ਕੀਤਾ ਗੰਭੀਰ ਜਖਮੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ‘ਚ ਇਕ ਪੱਤਰਕਾਰ ਨੂੰ ਆਪਣਆਂ ਭਾਣਜੀਆਂ ਨਾਲ ਛੇੜਛਾੜ ਕਰਨ ਵਾਲੇ ਨੌਜਵਾਨ ਦੀ ਸ਼ਿਕਾਇਤ ਉਸਦੇ ਘਰ ਕਰਨਾ ਇਸਕਦਰ ਭਾਰੀ ਪੈ ਗਿਆ |…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ‘ਚ ਇਕ ਪੱਤਰਕਾਰ ਨੂੰ ਆਪਣਆਂ ਭਾਣਜੀਆਂ ਨਾਲ ਛੇੜਛਾੜ ਕਰਨ ਵਾਲੇ ਨੌਜਵਾਨ ਦੀ ਸ਼ਿਕਾਇਤ ਉਸਦੇ ਘਰ ਕਰਨਾ ਇਸਕਦਰ ਭਾਰੀ ਪੈ ਗਿਆ |

 ਕਿ ਨੌਜਵਾਨ ਨੇ ਆਪਣੇ ਪਿਤਾ ਸਮੇਤ ਪੱਤਰਕਾਰ ਤੇ ਲੋਹੇ ਦੀ ਰਾੜ ਨਾਲ ਹਮਲਾ ਕਰਕੇ ਗੰਭੀਰ ਜਖਮੀਕਰ ਦਿੱਤਾ | ਤੇ ਜਿਸਨੂੰ ਪਟਿਆਲਾ ਰੈਫਰ ਕੀਤਾ ਗਿਆ ਏ | ਜਖਮੀ ਜਤਿੰਦਰ ਸ਼ਰਮਾ ਇਕ ਨਿੱਜੀ ਅਖਬਾਰ ਦਾ ਪੱਤਰਕਾਰ ਏ |

Watch Video

Leave a Reply

Your email address will not be published. Required fields are marked *