ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਵਕਾਸ਼ ਮਾਨ ਦਾ ਪਹਿਲਾ ਗੀਤ ਤੇਰੇ ਵਾਸਤੇ ਰਿਲੀਜ਼
ਅਵਕਾਸ਼ ਨੇ ਤੇਰੇ ਵਾਸਤੇ ਗੀਤ ਨਾਲ ਪੰਜਾਬੀ ਮਿਉਜ਼ਿਕ ਇੰਡਸਟਰੀ ਚ ਰੱਖਿਆ ਕਦਮ
ਹਰਭਜਨ ਮਾਨ ਤੇ ਅਵਕਾਸ਼ ਮਾਨ ਨਾਲ ਖਾਸ ਗੱਲਬਾਤ
ਇਸ ਗੀਤ ਦੇ ਬੋਲ ਲਿਖੇ ਨੇ ਹਰਮਜੀਤ ਨੇ
ਇਸ ਗੀਤ ਦਾ ਮਿਊਜਿਕ ਰੂਹਾਨ ਤੇ ਹਰਭਜਨ ਮਿਲ ਕੇ ਦਿੱਤਾ ਹੈ
ਸਰੋਤਿਆਂ ਵਲੋਂ ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
Watch Video
