ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਹੋਈ ਬੰਗਲਾਦੇਸ਼ ਤੇ ਭਾਰਤ ਵਿਚਾਲੇ ਮੈਚ ਹੋਇਆ। ਇਸ ਮੈਚ ਦੌਰਾਨ ਇਕ ਅਜਿਹਾ ਮਹਿਲਾ ਸੁਰਖੀਆਂ ਚ ਬਣੀ ਹੋਈ ਹੈ ਜੋ ਕਿ ਕ੍ਰਿਕਟ ਦੀ ਫੈਨ ਹੈ। ਦਸ ਦਈਏ ਕਿ ਭਾਰਤ ਨੇ ਬੰਗਲਾਦੇਸ਼ ਨੂੰ 28 ਦੋੜਾਂ ਦੇ ਨਾਲ ਹਰਾ ਦਿੱਤਾ ਸੀ। ਇਸ ਖੁਸ਼ੀ ਦਾ ਜਿਕਰ ਉਸ 87 ਸਾਲਾਂ ਪਹਿਲਾ ਨੇ ਵੀ ਕੀਤਾ।
You've got to love this passion!#TeamIndia | #BANvIND | #CWC19 pic.twitter.com/v1BHcWB7Lx
— ICC Cricket World Cup (@cricketworldcup) July 2, 2019
It's all going India's way now.
Make sure to follow #BANvIND on the #CWC19 app 👇
APPLE 👉 https://t.co/whJQyCahHr
ANDROID 👉 https://t.co/Lsp1fBwBKR pic.twitter.com/VJsRHij8SZ— ICC Cricket World Cup (@cricketworldcup) July 2, 2019
ਦਸ ਦਈਏ ਕਿ 87 ਸਾਲਾਂ ਮਹਿਲਾ ਪਹੀਏਦਾਰ ਕੁਰਸੀ ਤੇ ਬੈਠ ਕੇ ਸਟੇਡੀਅਮ ਚ ਪਹੁੰਚੀ ਸੀ। ਇਸ ਗੱਲ ਨੂੰ ਦੇਖ ਕੇ ਹਰ ਕੋਈ ਉਹਨਾਂ ਦੇ ਇਸ ਜਜਬੇ ਨੂੰ ਸਲਾਮ ਕਰ ਰਿਹਾ ਹੈ। ਦਸ ਦਈਏ ਕਿ ਸਟੇਡੀਅਮ ‘ਚ ਪਹੁੰਚ ਕੇ ਉਹਨਾਂ ਨੇ ਭਾਰਤੀ ਟੀਮ ਦਾ ਹੌਸਲਾ ਵਧਾਇਆ ਨਾਲ ਹੀ ਉਹ ਖੁਸ਼ ਵੀ ਨਜਰ ਆਏ। ਦਸ ਦਈਏ ਕਿ ਸੋਸ਼ਲ ਮੀਡੀਆ ਤੇ ਉਹਨਾਂ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
India's win today certainly brought a smile to the face of this India fan!#CWC19 | #BANvIND pic.twitter.com/JtvLden91C
— ICC Cricket World Cup (@cricketworldcup) July 2, 2019
ਇਹ ਹਨ 87 ਸਾਲਾ ਮਹਿਲਾ ਕ੍ਰਿਕਟ ਫੈਨ
ਤੁਹਾਨੂੰ ਦੱਸ ਦਈਏ ਕਿ ਇਸ ਬਜੁਰਗ ਫੈਨ ਦਾ ਨਾਂ ਚਾਰੂਲਤਾ ਪਟੇਲ ਹੈ। ਜਿਹਨਾਂ ਦੀ ਉਮਰ 87 ਸਾਲ ਹੈ। ਮੈਚ ਦੌਰਾਨ ਜਦੋ ਉਹਨਾਂ ਤੋਂ ਪੁੱਛਿਆ ਗਿਆ ਕਿ ਇੰਡੀਆ ਵਿਸ਼ਵ ਕੱਪ ਜੀਤੇਗਾ ਤਾਂ ਉਹਨਾਂ ਨੇ ਹਾਂ ਚ ਜਵਾਬ ਦਿੱਤਾ।
How amazing is this?!
India's top-order superstars @imVkohli and @ImRo45 each shared a special moment with one of the India fans at Edgbaston.#CWC19 | #BANvIND pic.twitter.com/3EjpQBdXnX
— ICC Cricket World Cup (@cricketworldcup) July 2, 2019
ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਕ੍ਰਿਕਟ ਦੀ ਬਹੁਤ ਵੱਡੀ ਫੈਨ ਹਨ। ਪਹਿਲਾ ਉਹ ਅਫਰੀਕਾ ਚ ਕਈ ਸਾਲਾਂ ਤੋਂ ਕ੍ਰਿਕੇਟ ਦੇਖ ਰਹੀ ਹੈ। ਜਦੋ ਉਹ ਕੰਮ ਕਰਦੀ ਸੀ ਤਾਂ ਉਹ ਟੀਵੀ ਚ ਕ੍ਰਿਕਟ ਦੇਖਦੇ ਸੀ ਪਰ ਹੁਣ ਉਹ ਰਿਟਾਇਰ ਹੋ ਗਏ ਹਨ ਜਿਸ ਕਾਰਨ ਹੁਣ ਉਹ ਲਾਇਵ ਸਟੇਡੀਅਮ ਚ ਆਕੇ ਦੇਖਦੇ ਹਨ।
