ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਸ੍ਰੀਨਗਰ ਨੈਸ਼ਨਲ ਹਾਈਵੇ ਤੇ ਸੁਰੱਖਿਆ ਬਲਾ ਦੇ ਵਾਹਨਾਂ ਦੇ ਕਾਫਲੇ ਨੂੰ ਕੱਢਣ ਲਈ | ਆਮ ਲੋਕਾ ਦੀ ਆਵਾਜਾਈ ਰੋਕ ਦਿੱਤੀ ਗਈ | ਜਿਸ ਕਰਕੇ ਆਮ ਲੋਕ ਆਪਣੇ ਸਿਮਤ ਸਮੇਂ ਤੇ ਆਪਣੇ ਕੰਮਾਂ-ਕਾਰਾਂ ਤੇ ਨਹੀਂ ਪਹੁੰਚ ਸਕੇ |
ਇਹ ਫੈਸਲਾ ਕੇਂਦਰ ਸਰਕਾਰ ਨੇ ਪੁਲਵਾਮਾ ਹਮਲੇ ਤੋਂ ਬਾਅਦ ਲਿਆ ਸੀ | ਨਾਗਰਿਕ ਦੇ ਵਾਹਨ ਉਧਮਪੁਰ ਤੋਂ ਬਾਰਾਮੁਲਾ ਤੱਕ ਬੰਦ ਰਹਿਣਗੇ | ਤਾਂ ਕੀ ਸੁਰੱਖਿਆ ਬਲਾਂ ਦੇ ਕਾਫਲਾ ਅਰਾਮ ਨਾਲ ਨਿਕਲ ਸਕੇ | ਪਰ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਚਾਰੇਪਾਸੇ ਵਿਰੋਧ ਹੋਣਾ ਸ਼ੁਰੂ ਹੋ ਗਿਆ |
Watch Video
https://youtu.be/zssZo7VGQu0
