ਸਵੀਡਨ ‘ਚ ਵੱਡਾ ਹਵਾਈ ਹਾਦਸਾ, 8 ਸਕਾਈਡਵਾਇਰਜ਼ ਅਤੇ ਇਕ ਪਾਇਲਟ ਦੀ ਮੌਤ

ਇੰਟਰਨੈਸ਼ਨਲ ਨਿਊਜ਼:  ਸਵੀਡਨ (Sweden) ਦੇ ਓਰੇਬ੍ਰੋ ਸ਼ਹਿਰ ਵਿਚ ਇਕ ਹਵਾਈ ਜਹਾਜ਼ ਕ੍ਰੈਸ਼ (Airplane Crash) ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਵਿਚ ਪਾਇਲਟ ਅਤੇ 8…

ਇੰਟਰਨੈਸ਼ਨਲ ਨਿਊਜ਼:  ਸਵੀਡਨ (Sweden) ਦੇ ਓਰੇਬ੍ਰੋ ਸ਼ਹਿਰ ਵਿਚ ਇਕ ਹਵਾਈ ਜਹਾਜ਼ ਕ੍ਰੈਸ਼ (Airplane Crash) ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਵਿਚ ਪਾਇਲਟ ਅਤੇ 8 ਸਕਾਈਡਾਈਵਰ ਸਵਾਰ ਸਨ।

 

Read this-  ਕੁੱਤੇ ਪਿੱਛੇ ਗੁਆਂਢੀਆਂ ’ਚ ਖੂਨੀ ਜੰਗ, ਕੁੱਟਮਾਰ ਦੀ ਵਾਰਦਾਤ ਕੈਮਰੇ ’ਚ ਕੈਦ

ਹਾਦਸੇ ਵਿੱਚ ਸਾਰੇ 8 ਸਕਾਈਡਾਈਵਰਜ਼ ਅਤੇ ਪਾਇਲਟ ਦੀ ਮੌਤ ਹੋ ਗਈ ਹੈ। ਸਵੀਡਨ ਦੇ ਜੁਆਇੰਟ ਰੈਸਕਿਉ ਕੋਆਰਡੀਨੇਸ਼ਨ ਸੈਂਟਰ (ਜੇਆਰਸੀਸੀ) ਦੇ ਅਨੁਸਾਰ, ਇਹ ਇਕ ਛੋਟਾ ਪ੍ਰੋਪੈਲਰ ਜਹਾਜ਼ ਸੀ ਜੋ ਸਟਾਕਹੋਮ ਤੋਂ 160 ਕਿਲੋਮੀਟਰ ਪੱਛਮ ਵਿਚ ਓਰੇਬ੍ਰੋਏਅਰਪੋਰਟ ਦੇ ਨੇੜੇ ਕ੍ਰੈਸ਼ ਹੋ ਗਿਆ। ਜੇਆਰਸੀਸੀ ਨੇ ਕਿਹਾ ਕਿ ਰਨਵੇ ‘ਤੇ ਜਹਾਜ਼ ਮਿਲਿਆ ਹੈ। ਜਹਾਜ਼ ਦੇ ਉਡਣ ਵੇਲੇ ਇਹ ਕਰੈਸ਼ ਹੋ ਗਿਆ। ਵਿਮਾਮ ਵਿਚ ਕੁੱਲ 9 ਲੋਕ ਸਵਾਰ ਸਨ।

Read this-  Modi New Cabinet list : ਜਾਣੋ ਕਿਹੜੇ ਮੰਤਰੀ ਕੋਲ ਕਿਹੜਾ ਮੰਤਰਾਲਾ? ਪੜੋ ਪੂਰੀ ਲਿਸਟ

Leave a Reply

Your email address will not be published. Required fields are marked *