ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜਲੰਧਰ ਦੇ ਆਦਮਪੁਰ ਚ ਰਹਿਣ ਵਾਲੇ ਤ੍ਰਿਲੋਕ ਸਿੰਘ ਦੇ ਭਰਾ ਦੀ 1984 ਕਤਲੇਆਮ ਚ ਮੌਤ ਹੋ ਗਈ ਸੀ | ਜਿਸਤੋਂ ਬਾਅਦ ਹੁਂਣ ਉਹਨਾਂ ਨੂੰ ਇਨਸਾਫ ਦੀ ਉਮੀਦ ਜਾਗੀ ਅਤੇ ਦੋਸ਼ੀਆਂ ਖਿਲਾਫ ਉਹਨਾਂ ਵਲੋਂ ਸਖਤ ਤੋਂ ਸਖਤ ਸਜਾ ਦੀ ਮੰਗ ਕੀਤੀ ਜਾ ਰਹੀ ਹੈ |
Watch Video
https://youtu.be/ZatOAzDhrAc
