ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਖਬਰ ਹੁਸ਼ਿਆਰੁਪੁਰ ਤੋਂ ਜਿੱਥੋਂ ਦੇ ਟਾਂਡਾ ਚ ਉਸ ਸਮੇਂ ਵੱਡਾ ਰੇਲ ਹਾਦਸਾ ਹੋਣ ਤੋਂ ਟੱਲ ਗਿਆ ਜਦੋਂ ਟਾਂਡਾ ਦੇ ਅੰਦਰ ਦਸ਼ਮੇਸ਼ ਨਗਰ ਇਲਾਕੇ ਤੋਂ ਗੁਜ਼ਰਦੀ ਰੇਲ ਲਾਈਨ ਨੂੰ ਕੁਝ ਲੋਕਾਂ ਨੇ ਟੁੱਟਿਆ ਹੋਇਆ ਵੇਖਿਆ |
ਹੁਸ਼ਿਆਰਪੁਰ ਦੇ ਟਾਂਡਾ ‘ਚ ਵੱਡਾ ਹਾਦਸਾ ਹੋਣ ਤੋਂ ਟੱਲਿਆ
ਰੇਲਵੇ ਲਾਈਨ ਟੁੱਟੀ ਹੋਣ ਕਾਰਨ ਵਾਪਰ ਸਕਦਾ ਸੀ ਵੱਡਾ ਹਾਦਸਾ
ਸਥਾਨਕ ਵਾਸੀਆਂ ਨੇ ਰੇਲਵੇ ਅਧਿਕਾਰੀਆਂ ਨੂੰ ਦਿੱਤੀ ਜਾਣਕਾਰੀ
ਰੇਲਵੇ ਅਧਿਕਾਰੀਆਂ ਨੇ ਮਾਮਲੇ ‘ਚ ਕੁਝ ਵੀ ਬੋਲਣ ਤੋਂ ਕੀਤਾ ਇਨਕਾਰ
Watch Video
https://youtu.be/zOTm-Ueos74
