ਬਰਾਤ ਸਮੇਂ ਸਿਰ ਨਾ ਲਿਆਉਣ ਤੇ ਪਿੰਡਵਾਸਿਆਂ ਨੇ ਬਰਾਤੀਆਂ ਦੇ ਨਾਲ ਕੀਤੀ ਕੁੱਟਮਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ ਥਾਣਾ ਸਦਰ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਥਾਣੇ ਚ ਬਰਾਤੀ ਰਿਪੋਰਟ ਦਰਜ ਕਰਵਾਉਣ ਲਈ ਪੁੱਜੇ ਸੀ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ ਥਾਣਾ ਸਦਰ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਥਾਣੇ ਚ ਬਰਾਤੀ ਰਿਪੋਰਟ ਦਰਜ ਕਰਵਾਉਣ ਲਈ ਪੁੱਜੇ ਸੀ। ਦੱਸਿਆ ਜਾ ਰਿਹਾ ਹੈ ਕਿ ਬਰਾਤੀ ਨੇ ਪਿੰਡ ਵਾਸਿਆਂ ਤੇ ਕੁੱਟ ਮਾਰ ਕਰਨ ਦੇ ਆਰੋਪ ਇਲਜ਼ਾਮ ਲਾਏ ਗਏ ਹਨ।

Police station   ਪੀੜਤਾਂ ਦਾ ਕਹਿਣਾ ਸੀ ਕਿ ਉਹ ਬਾਰਾਤ ਨੂੰ ਲਿਜਾਉਣ ‘ਚ ਥੋੜੀ ਲੇਟ ਹੋ ਗਏ ਜਿਸ ਤੋਂ ਬਾਅਦ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ। ਜਿਸ ਕਾਰਨ ਇਸ ਕੁੱਟਮਾਰ ਦੇ ਕਾਰਨ ਲਈ ਲੋਕ ਜਖਮੀ ਹੋ ਗਏ ਹਨ।

Injured

Injured

ਉੱਥੇ ਹੀ ਬਰਾਤੀਆਂ ਨੇ ਪਿੰਡ ਵਾਸਿਆਂ ਤੇ ਕੁੱਟਮਾਰ ਕਰਨ ਦੇ ਇਲਜਾਮ ਲਾਏ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *