ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਚ ਰਵਨੀਤ ਬਿੱਟੂ ਦੀ ਨਾਲ ਕਾਂਗਰਸੀ ਵਰਕਰਾਂ ਬੈਠਕ | ਕੱਲ੍ਹ ਲੁਧਿਆਣਾ ਚ ਬਿੱਟੂ ਦੇ ਰੋਡ ਸ਼ੋਅ ਦੌਰਾਨ ਬਰਾਮਦ ਹੋਈ ਸ਼ਰਾਬ ਨੂੰ ਲੈਕੇ ਬਿੱਟੂ ਨੇ ਕਿਹਾ ਕਿ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ | ਉਨ੍ਹਾ ਕਿਹਾ ਕਿ ਜੋ ਗਲਤ ਕੰਮ ਕਰੇਗਾ ਉਸ ਨੂੰ ਸਜ਼ਾ ਮਿਲੇਗੀ |
Watch Video
