ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਹਰ ਦਿਨ ਤੇਜ਼ੀ ਨਾਲ ਰਫਤਾਰ ਫੜ ਰਹੇ ਹਨ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 14 ਲੱਖ 83 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 33 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 9 ਲੱਖ 52 ਹਜ਼ਾਰ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Single-day spike of 47,704 positive cases & 654 deaths in India in the last 24 hours.
Total #COVID19 positive cases stand at 14,83,157 including 4,96,988 active cases, 9,52,744 cured/discharged/migrated & 33,425 deaths: Health Ministry pic.twitter.com/ebZnB29pMC
— ANI (@ANI) July 28, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 47,704 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 654 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 14,83,157 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 33,425 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 9,52,744 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,96,988 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 145, ਠੀਕ ਹੋਏ -192, ਮੌਤਾਂ-1
ਆਂਧਰਾ ਪ੍ਰਦੇਸ਼- ਐਕਟਿਵ ਕੇਸ -51701, ਠੀਕ ਹੋਏ-49558, ਮੌਤਾਂ-1090
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -662, ਠੀਕ ਹੋਏ-574, ਮੌਤਾਂ-3
ਅਸਾਮ- ਐਕਟਿਵ ਕੇਸ-8088, ਠੀਕ ਹੋਏ-25402, ਮੌਤਾਂ-86
ਬਿਹਾਰ- ਐਕਟਿਵ ਕੇਸ-13461, ਠੀਕ ਹੋਏ-27530, ਮੌਤਾਂ-253
ਚੰਡੀਗੜ੍ਹ- ਐਕਟਿਵ ਕੇਸ -321, ਠੀਕ ਹੋਏ-575, ਮੌਤਾਂ-14
ਛੱਤੀਸਗੜ੍ਹ – ਐਕਟਿਵ ਕੇਸ – 2529, ਠੀਕ ਹੋਏ–5172, ਮੌਤਾਂ –44
ਦਾਦਰਾ ਨਗਰ ਹਵੇਲੀ- ਐਕਟਿਵ ਕੇਸ -380, ਠੀਕ ਹੋਏ-564, ਮੌਤਾਂ-2
ਦਿੱਲੀ- ਐਕਟਿਵ ਕੇਸ -10994, ਠੀਕ ਹੋਏ-116372, ਮੌਤਾਂ-3853
ਗੋਆ- ਐਕਟਿਵ ਕੇਸ -1673, ਠੀਕ ਹੋਏ-3410, ਮੌਤਾਂ-36
ਗੁਜਰਾਤ- ਐਕਟਿਵ ਕੇਸ -13146, ਠੀਕ ਹੋਏ-41380, ਮੌਤਾਂ-2348
ਹਰਿਆਣਾ- ਐਕਟਿਵ ਕੇਸ -6684, ਠੀਕ ਹੋਏ-25046, ਮੌਤਾਂ-397
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1040, ਠੀਕ ਹੋਏ-1216, ਮੌਤਾਂ-14
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7667, ਠੀਕ ਹੋਏ-10402, ਮੌਤਾਂ-321
ਝਾਰਖੰਡ – ਐਕਟਿਵ ਕੇਸ -4824, ਠੀਕ ਹੋਏ-3770, ਮੌਤਾਂ-89
ਕਰਨਾਟਕ- ਐਕਟਿਵ ਕੇਸ -61827, ਠੀਕ ਹੋਏ-37685, ਮੌਤਾਂ-1953
ਕੇਰਲ- ਐਕਟਿਵ ਕੇਸ-9619, ਠੀਕ ਹੋਏ-10045, ਮੌਤਾਂ-63
ਲੱਦਾਖ- ਐਕਟਿਵ ਕੇਸ -236, ਠੀਕ ਹੋਏ-1066, ਮੌਤਾਂ-4
ਮੱਧ ਪ੍ਰਦੇਸ਼- ਐਕਟਿਵ ਕੇਸ-7978, ਠੀਕ ਹੋਏ-19791, ਮੌਤਾਂ-820
ਮਹਾਰਾਸ਼ਟਰ- ਐਕਟਿਵ ਕੇਸ -147896, ਠੀਕ ਹੋਏ-221944, ਮੌਤਾਂ-13883
ਮਨੀਪੁਰ- ਐਕਟਿਵ ਕੇਸ -690, ਠੀਕ ਹੋਏ-1596, ਮੌਤਾਂ-0
ਮੇਘਾਲਿਆ- ਐਕਟਿਵ ਕੇਸ-547, ਠੀਕ ਹੋਏ-186, ਮੌਤਾਂ-5
ਮਿਜ਼ੋਰਮ- ਐਕਟਿਵ ਕੇਸ-191, ਠੀਕ ਹੋਏ-193, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -811, ਠੀਕ ਹੋਏ-569, ਮੌਤਾਂ-5
ਉੜੀਸਾ- ਐਕਟਿਵ ਕੇਸ-9371, ਠੀਕ ਹੋਏ-17374, ਮੌਤਾਂ-147
ਪਡੂਚੇਰੀ- ਐਕਟਿਵ ਕੇਸ-1109, ਠੀਕ ਹੋਏ-1720, ਮੌਤਾਂ-43
ਪੰਜਾਬ – ਐਕਟਿਵ ਕੇਸ-4387, ਠੀਕ ਹੋਏ-9064, ਮੌਤਾਂ-318
ਰਾਜਸਥਾਨ- ਐਕਟਿਵ ਕੇਸ -10124, ਠੀਕ ਹੋਏ-26123, ਮੌਤਾਂ-631
ਸਿੱਕਮ- ਐਕਟਿਵ ਕੇਸ-380, ਠੀਕ ਹੋਏ-174, ਮੌਤਾਂ-1
ਤਾਮਿਲਨਾਡੂ- ਐਕਟਿਵ ਕੇਸ -54896, ਠੀਕ ਹੋਏ-162249, ਮੌਤਾਂ-3571
ਤੇਲੰਗਾਨਾ- ਐਕਟਿਵ ਕੇਸ-13753, ਠੀਕ ਹੋਏ-42909, ਮੌਤਾਂ-480
ਤਿਰਪੁਰਾ- ਐਕਟਿਵ ਕੇਸ-1565,ਠੀਕ ਹੋਏ-2467, ਮੌਤਾਂ-17
ਉੱਤਰਾਖੰਡ- ਐਕਟਿਵ ਕੇਸ-2587,ਠੀਕ ਹੋਏ-3675, ਮੌਤਾਂ-66
ਉੱਤਰ ਪ੍ਰਦੇਸ਼- ਐਕਟਿਵ ਕੇਸ- 26204, ਠੀਕ ਹੋਏ-42833,ਮੌਤਾਂ-1456
ਪੱਛਮੀ ਬੰਗਾਲ- ਐਕਟਿਵ ਕੇਸ-19502, ਠੀਕ ਹੋਏ-39917,ਮੌਤਾਂ-1411
